ਕੌਮਾਂਤਰੀ ਨਗਰ ਕੀਰਤਨ ਵਧਿਆ ਆਪਣੇ ਅਗਲੇ ਪੜਾਅ ਵੱਲ
🎬 Watch Now: Feature Video
ਪਾਕਿਸਤਾਨ ਦੇ ਨਨਕਾਣਾ ਸਾਹਿਬ ਤੋਂ ਰਵਾਨਾ ਹੋਇਆ ਕੌਮਾਂਤਰੀ ਨਗਰ ਕੀਰਤਨ ਪੰਜਾਬ, ਹਰਿਆਣਾ, ਉੱਤਰਪ੍ਰਦੇਸ਼, ਬਿਹਾਰ ਤੋਂ ਹੁੰਦਾ ਹੋਇਆ ਝਾਰਖੰਡ ਦੇ ਰਾਂਚੀ ਪਹੁੰਚਿਆ। ਨਗਰ ਕੀਰਤਨ ਦਾ ਰਾਂਚੀ ਵਿਖੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਸ਼ਬਦ ਗੁਰੂ ਯਾਤਰਾ ਦਾ ਜੱਥਾ ਰਾਜਧਾਨੀ ਵਿੱਚੋਂ ਹੁੰਦਾ ਹੋਇਆ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਲੋਕਾਂ ਨੂੰ ਦਰਸ਼ਣ ਦਿੰਦਾ ਹੋਇਆ ਅੱਗੇ ਵੱਧ ਗਿਆ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਤਿਆਰਿਆ ਜ਼ੋਰਾਂ ਸ਼ੋਰਾਂ ਵਿੱਚ ਹਨ। ਰਾਂਚੀ ਦੀ ਸੜਕਾਂ 'ਤੇ ਸੰਗਤਾਂ ਦੀ ਭਾਰੀ ਗਿਣਤੀ ਨੂੰ ਦਰਸ਼ਨ ਦਿੰਦਾ ਹੋਇਆ ਕੌਮਾਂਤਰੀ ਨਗਰ ਕੀਰਤਨ ਰੁੜਕੇਲਾ ਲਈ ਅਗੇ ਵੱਧ ਗਿਆ ਹੈ।