ਕੌਮਾਂਤਰੀ ਨਗਰ ਕੀਰਤਨ ਪਹੁੰਚਿਆ ਝਾਰਖੰਡ; ਸੰਗਤਾਂ ਹੋਈਆਂ ਨਤਮਸਤਕ - ਕੌਮਾਂਤਰੀ ਨਗਰ ਕੀਰਤਨ ਪਹੁੰਚਿਆ ਜਮਸ਼ੇਦਪੁਰ
🎬 Watch Now: Feature Video
ਨਨਕਾਣਾ ਸਾਹਿਬ ਤੋਂ ਆਇਆ ਕੌਮਾਂਤਰੀ ਨਗਰ ਕੀਰਤਨ ਝਾਰਖੰਡ, ਲੋਹਾਨਗਰੀ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਲੰਘਿਆ। ਐਤਵਾਰ ਸਵੇਰ ਤੋਂ ਹੀ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਅਤੇ ਗੁਰੂਆਂ ਸਾਹਿਬਾਨਾਂ ਦੇ ਸ਼ਸਤਰਾਂ ਦੇ ਦਰਸ਼ਨ ਕਰਨ ਲਈ ਸੜਕਾਂ ਅਤੇ ਗੁਰਧਾਮਾਂ ਵਿੱਚ ਇਕੱਠੇ ਹੋਏ। ਦੂਜੇ ਪਾਸੇ ਵਪਾਰਕ ਅਦਾਰਿਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵੀ ਪਾਲਕੀ ਸਾਹਿਬ ਦਾ ਸਵਾਗਤ ਕੀਤਾ ਗਿਆ।
Last Updated : Sep 2, 2019, 9:36 AM IST