'ਝੁੱਗੀਆਂ ਵਾਲਿਆਂ ਨੂੰ ਦਿੱਤੇ ਜਾਣਗੇ ਪੱਕੇ ਘਰ' - ਜਹਾਂ ਝੂਗੀ ਵਹਾਂ ਮਕਾਨ ਯੋਜਨਾ
🎬 Watch Now: Feature Video
ਰਾਜ ਸਭਾ ਮੈਂਬਰ ਹਰਦੀਪ ਸਿੰਘ ਪੁਰੀ ਨੇ ਰਾਜ ਸਭਾ ਵਿੱਚ ਕਿਹਾ ਕਿ ਦਿੱਲੀ ਵਿੱਚ 40 ਤੋਂ 50 ਲੱਖ ਨਾਗਰਿਕ ਅਵੈਧ ਕਲੋਨੀਆਂ ਵਿੱਚ ਰਹਿ ਰਹੇ ਹਨ। ਸਰਕਾਰ ਵਲੋਂ ਇਨ੍ਹਾਂ ਨੂੰ ਮਾਲਿਕਾਨਾ ਹੱਕ ਦਿਵਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿੱਚ ਲੈਂਡ ਕੋਲੋਨਾਈਜੇਸ਼ਨ ਤੇ ਝੋਪੜੀ-ਝੁਗੀਆਂ ਵਾਲੇ ਖੇਤਰਾਂ ਵਿੱਚ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਚੰਗੀ ਤਰ੍ਹਾਂ ਲਾਗੂ ਨਹੀਂ ਹੋ ਸਕੀ ਹੈ। ਉਨ੍ਹਾਂ ਨੇ ਕਿਹਾ ਅਸੀਂ 'ਜਹਾਂ ਝੂਗੀ ਵਹਾਂ ਮਕਾਨ ਯੋਜਨਾ' ਦੇ ਤਹਿਤ ਉਹ 10 ਲੱਖ ਲੋਕਾਂ ਨੂੰ ਮਕਾਨ ਦਿਵਾ ਰਹੇ ਹਨ।