JNU ਦਾ ਨਾਂਅ ਬਦਲ ਕੇ MNU ਕਰ ਦਿਉ: ਹੰਸਰਾਜ ਹੰਸ - ਧਾਰਾ 370
🎬 Watch Now: Feature Video

ਉਤਰੀ ਪੱਛਮੀ ਦਿੱਲੀ ਤੋਂ ਭਾਜਪਾ ਸੰਸਦ ਮੈਂਬਰ ਹੰਸਰਾਜ ਹੰਸ ਨੇ ਕੇਂਦਰ ਸਰਕਾਰ ਵੱਲੋਂ ਜੰਮੂ-ਕਸ਼ਮੀਰ ਨੂੰ ਮਿਲਿਆ (ਧਾਰਾ 370) ਵਿਸ਼ੇਸ਼ ਦਰਜਾ ਖ਼ਤਮ ਕਰਨ ਨੂੰ ਲੈ ਕੇ ਮੋਦੀ ਸਰਕਾਰ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਦੁਆ ਕਰੋ ਕਿ ਸਾਰੇ ਸ਼ਾਂਤੀਪੂਰਵਕ ਰਹਿਣ। ਬੰਬ ਨਾ ਚੱਲਣ। ਸਾਡੇ ਬਜ਼ੁਰਗਾਂ ਨੇ ਗ਼ਲਤੀਆਂ ਕੀਤੀਆਂ ਹਨ ਅਤੇ ਸਜ਼ਾ ਅਸੀਂ ਭੁਗਤ ਰਹੇ ਹਾਂ।