ਕੋਰੋਨਾ ਮਹਾਮਾਰੀ ਸਥਿਤੀ ਬਾਰੇ ਗੱਲ ਕਰਦੀ ਭਾਵੁਕ ਹੋਈ ਏਮਜ਼ ਦੀ ਡਾਕਟਰ - ਡਾ. ਅੰਬਿਕਾ
🎬 Watch Now: Feature Video
ਦੇਸ਼ ਭਰ ਵਿੱਚ ਕੋਰੋਨਾ ਦਾ ਕਹਿਰ ਤੇਜੀ ਨਾਲ ਵੱਧ ਰਿਹਾ ਹੈ ਅਤੇ ਡਾਕਟਰਾਂ ਵੱਲੋਂ ਇਸ ਮਹਾਮਾਰੀ 'ਤੇ ਠੱਲ ਪਾਉਣ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦਿੱਲੀ ਏਮਜ਼ ਦੇ ਕੋਵਿਡ-19 ਇਲਾਜ ਵਾਰਡ ਵਿੱਚ ਤਾਇਨਾਤ ਚੱਲਦੇ ਡਾ. ਅੰਬਿਕਾ, ਕੋਰੋਨਵਾਇਰਸ ਮਹਾਮਾਰੀ ਦੇ ਦੌਰਾਨ ਆਪਣੀ ਪੇਸ਼ੇਵਰ ਚੁਣੌਤੀਆਂ ਬਾਰੇ ਬੋਲਦਿਆਂ ਭਾਵੁਕ ਹੋ ਗਈ। ਉਨ੍ਹਾਂ ਕਿਹਾ ਕਿ ਇਹ ਇੱਕ ਯੁੱਧ ਵਾਂਗ ਹੈ। ਕਈ ਵਾਰ ਡਰ ਹੁੰਦਾ ਹੈ ਕਿ ਜੇ ਮੇਰੇ ਪਰਿਵਾਰ ਜਾਂ ਮੈਨੂੰ ਲਾਗ ਲੱਗ ਜਾਵੇ ਤਾਂ ਕੀ ਹੋਵੇਗਾ।
Last Updated : Apr 6, 2020, 9:07 PM IST