ਸਰਹੱਦੀ ਇਲਾਕਿਆ 'ਚ ਡ੍ਰੋਨ ਦੀ ਹੁਣ ਨੋ ਐਂਟਰੀ - BSF will set up anti drones in border areas

🎬 Watch Now: Feature Video

thumbnail

By

Published : Nov 30, 2021, 7:23 PM IST

ਨਵੀਂ ਦਿੱਲੀ: ਬੀਐਸਐਫ ਦੇ ਡੀਜੀ ਪੰਕਜ ਸਿੰਘ ਨੇ ਪ੍ਰੈਸ ਕਾਨਫਰੰਸ (BSF DG press conference in Delhi) ਰਾਹੀ ਦੱਸਿਆ ਕਿ ਸਰਹੱਦੀ ਇਲਾਕਿਆ 'ਚ ਅਸੀਂ ਐਂਟੀ-ਡ੍ਰੋਨ ਡਿਵਾਈਸ ਨੂੰ ਸਥਾਪਿਤ (install anti-drone devices in the border areas) ਕਰ ਰਹੇ ਹਾਂ। ਉਨ੍ਹਾਂ ਦੱਸਿਆ ਕਿ ਪਹਿਲਾਂ ਹੀ ਐਂਟੀ-ਡ੍ਰੋਨ ਡਿਵਾਈਸ ਠੀਕ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਜੰਮੂ ਕਸ਼ਮੀਰ ਦੇ ਸਰਹੱਦੀ ਇਲਾਕੇ ਚ, ਡਰੋਨ ਉਡਾਣਾਂ ਚਿੰਤਾਂ ਦਾ ਵਿਸ਼ਾ ਹਨ। ਅਸੀਂ ਇਸ ਸਾਲ ਹੀ ਘੱਟੋ-ਘੱਟ 67 ਡਰੋਨ ਦੇਖੇ ਹਨ। ਵੱਡੇ ਪੱਧਰ 'ਤੇ, ਇਹ ਨਸ਼ੇ, ਮੁੱਖ ਤੌਰ 'ਤੇ ਹੈਰੋਇਨ ਨਾਲ ਆ ਰਹੇ ਹਨ। ਅਸੀਂ ਦੋ ਵਾਰ ਡਰੋਨ ਨੂੰ ਡੇਗਣ ਵਿੱਚ ਕਾਮਯਾਬ ਹੋਏ ਹਾਂ।

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.