ਜਿਉਂਦੀ ਨੀਲ ਗਾਂ ਨੂੰ ਨਿਗਲ ਗਿਆ 20 ਫੁੱਟ ਲੰਬਾ ਅਜਗਰ, ਦੇਖੋ ਵੀਡੀਓ

🎬 Watch Now: Feature Video

thumbnail

By

Published : Oct 22, 2021, 3:01 PM IST

ਉਤਰਾਖੰਡ: ਹਲਦਵਾਨੀ (Haldwani) ਰੇਂਜ ਦੇ ਬਜਵਲਪੁਰ ਪਿੰਡ ਦੇ ਜੰਗਲ (forest of Bajwalpur village of Haldwani) ਦੇ ਕਿਨਾਰੇ ਇੱਕ 15-20 ਫੁੱਟ ਦੇ ਵਿਸ਼ਾਲ ਅਜਗਰ ਨੇ ਇੱਕ ਨੀਲ ਗਾਂ ਦੇ ਵੱਛੇ ਨੂੰ ਆਪਣਾ ਸ਼ਿਕਾਰ ਬਣਾਇਆ। ਨੀਲ ਗਾਂ ਵੱਛੇ (Nilgai calf) ਨੂੰ ਅਜਗਰ (giant python) ਦੁਆਰਾ ਖਾਧਾ ਜਾ ਰਿਹਾ ਵੇਖ ਕੇ ਲੋਕਾਂ ਵਿੱਚ ਹਲਚਲ ਮਚ ਗਈ। ਸੂਚਨਾ ਤੋਂ ਬਾਅਦ ਅਜਗਰ ਨੂੰ ਦੇਖਣ ਲਈ ਵੱਡੀ ਭੀੜ ਇਕੱਠੀ ਹੋ ਗਈ। ਬਾਅਦ 'ਚ ਸੂਚਨਾ ਮਿਲਣ ’ਤੇ ਜੰਗਲਾਤ ਅਧਿਕਾਰੀ ਉਮੇਸ਼ ਆਰੀਆ ਟੀਮ ਦੇ ਨਾਲ ਮੌਕੇ 'ਤੇ ਪਹੁੰਚੇ। ਇਸ ਦੌਰਾਨ ਨੀਲਗਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਅਜਗਰ ਨੀਲਗਾਂ ਨੂੰ ਨਿਗਲ ਗਿਆ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.