ਇਨਸਾਨੀਅਤ ਦੀ ਮਿਸਾਲ: ਯੂਕਰੇਨ ਤੋਂ ਆਪਣੇ ਪਾਲਤੂ ਜਾਨਵਰਾਂ ਨੂੰ ਵੀ ਨਾਲ ਲੈ ਕੇ ਆਏ ਵਿਦਿਆਰਥੀ - ਹੈਦਰਾਬਾਦ
🎬 Watch Now: Feature Video
ਹੈਦਰਾਬਾਦ: ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅੱਜ ਅੱਠਵਾਂ ਦਿਨ ਹੈ। ਰੂਸ ਨੇ ਯੂਕਰੇਨ ਦੇ ਦੱਖਣੀ ਸ਼ਹਿਰ ਖੇਰਸਨ 'ਤੇ ਕਬਜ਼ਾ ਕਰ ਲਿਆ ਹੈ। ਯੂਕਰੇਨ ਦੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਜਿੱਥੇ ਯੂਕਰੇਨ ਨੂੰ ਰੂਸੀ ਹਮਲੇ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ, ਉੱਥੇ ਹੀ ਕੇਂਦਰ ਸਰਕਾਰ ਵੱਲੋਂ ਭਾਰਤੀ ਵਿਦਿਆਰਥੀਆਂ ਦੀ ਯੂਕਰੇਨ ਵਾਪਸੀ ਲਈ ਯਤਨ ਸ਼ੁਰੂ ਕੀਤੇ ਗਏ ਹਨ। ਆਪਰੇਸ਼ਨ ਗੰਗਾ ਤਹਿਤ ਬੁੱਧਵਾਰ ਨੂੰ ਕਈ ਵਿਦਿਆਰਥੀ ਆਪਣੇ ਵਤਨ ਪਰਤ ਆਏ ਹਨ। ਇਸ ਦੌਰਾਨ ਭਾਰਤ ਆਏ ਲੋਕਾਂ ਨੇ ਯੂਕਰੇਨ ਦੇ ਹਾਲਾਤ ਬਾਰੇ ਦੱਸਿਆ। (Russia attack Ukraine)
Last Updated : Feb 3, 2023, 8:18 PM IST