ਆਤਮਾ ਸਕੀਮ ਅਧੀਨ ਖੇਤੀਬਾੜੀ ਅਤੇ ਕਿਸਾਨ ਭਲਾਈ ਕੈਂਪ ਲਗਾਇਆ - agri techno management agency
🎬 Watch Now: Feature Video
ਗੜ੍ਹਸ਼ੰਕਰ:ਆਤਮਾ ਸਕੀਮ (atma scheme for farmers) ਅਧੀਨ ਖੇਤੀਬਾੜੀ ਅਤੇ ਕਿਸਾਨ ਭਲਾਈ ਗੜ੍ਹਸ਼ੰਕਰ ਵਲੋਂ ਖੇਤੀਬਾੜੀ ਭਵਨ ਗੜ੍ਹਸ਼ੰਕਰ ਵਿੱਖੇ ਜੈਵਿਕ ਖੇਤੀ ਸਬੰਧੀ ਸਿਖਲਾਈ ਕੈਂਪ (training camp for farming) ਲਗਾਇਆ ਗਿਆ (agri and farmer welfare camp held at garhshanker)। ਇਸ ਕੈਂਪ ਦੇ ਐਗਰੀਕਲਚਰ ਟੈਕਨੋਲੋਜੀ ਮੈਨੇਜਮੈਂਟ ਏਜੇਂਸੀ (agri techno management agency) ਦੇ ਮੁੱਖ ਬੁਲਾਰੇ ਤਾਰਾ ਚੰਦ ਬੇਲਜੀ ਵਲੋਂ ਸਬ ਡਵੀਜਨ ਗੜ੍ਹਸ਼ੰਕਰ ਦੇ ਵੱਖ ਵੱਖ ਪਿੰਡਾਂ ਤੋਂ ਆਏ ਕਿਸਾਨਾਂ ਨੂੰ ਖੇਤੀ ਦੀ ਨਵੀਂ ਤਕਨੀਕ (new techniques for farming)ਵਾਰੇ ਜਾਣੂ ਕਰਵਾਇਆ ਗਿਆ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਤਾਰਾ ਚੰਦ ਨੇ ਦੱਸਿਆ ਕਿ ਜੈਵਿਕ ਖੇਤੀ ਨੂੰ ਪ੍ਰੋਤਸਾਹਿਤ ਕਰਨ ਲਈ ਇਸ ਕੈੰਪ ਦਾ ਆਯੋਜਨ ਕੀਤਾ ਗਿਆ ਸੀ ਅਤੇ ਕਿਸਾਨਾਂ ਨੂੰ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤਾਰਾ ਚੰਦ ਨੇ ਦੱਸਿਆ ਕਿ ਜੈਵਿਕ ਖੇਤੀ ਕਰਨ ਦੇ ਨਾਲ ਫਸਲ ਦੀ ਪੈਦਾਵਾਰ ਵਿੱਚ ਵਾਧਾ ਹੁੰਦਾ ਹੈ ਅਤੇ ਫਸਲ ਦੇ ਵਿੱਚ ਕੀਟਨਾਸ਼ਕ ਅਤੇ ਖਾਦ ਦੀ ਵਰਤੋਂ ਕਰਨ ਦੀ ਜਰੂਰਤ ਨਹੀਂ ਪੈਂਦੀ।
Last Updated : Feb 3, 2023, 8:18 PM IST