ਹੈਰਾਨਕੁੰਨ ! ਬਹਾਦਰੀ ਨਾਲ ਬਚਾਈ ਗਈ ਨੌਜਵਾਨ ਦੀ ਜਾਨ, ਦੇਖੋ ਖ਼ਤਰਨਾਕ ਵੀਡੀਓ - major accident
🎬 Watch Now: Feature Video
ਪਟਿਆਲਾ: ਰੇਲਵੇ ਸਟੇਸ਼ਨ ‘ਤੇ ਰੇਲ ਗੱਡੀ (Train at the train station) ਵਿੱਚ ਭੱਜ ਕੇ ਚੜ੍ਹਨ ਦੀ ਕੋਸ਼ਿਸ਼ ਵਿੱਚ ਇੱਕ ਵਿਅਕਤੀ ਟ੍ਰੇਨ (train) ਦੀ ਚਪੇਟ ਵਿੱਚ ਆ ਗਿਆ, ਹਾਲਾਂਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਘਟਨਾ ਨੇੜੇ ਲੱਗੇ ਸੀਸੀਟੀਵੀ (Imprisoned in CCTV) ਵਿੱਚ ਕੈਦ ਹੋ ਗਈ। ਜਿਸ ਵਿੱਚ ਵੇਖਿਆ ਜਾ ਰਿਹਾ ਹੈ ਕਿ ਕਿਵੇਂ ਰੇਲਵੇ ਪੁਲਿਸ ਦਾ ਮੁਲਾਜ਼ਮ ਨੌਜਵਾਨ ਦੀ ਜਾਨ ਬਚਾਉਣ ਦੇ ਲਈ ਟ੍ਰੇਨ ਦੇ ਪਿੱਛੇ ਭੱਜਦਾ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਰੇਲਵੇ ਪੁਲਿਸ ਦੇ ਅਫ਼ਸਰ (Railway police officers) ਨੇ ਦੱਸਿਆ ਕਿ ਨੌਜਵਾਨ ਕੋਲ ਟਿਕਟ ਨਾ ਹੋਣ ਕਰਕੇ ਉਹ ਭੱਜ ਕੇ ਟ੍ਰੇਨ ਵਿੱਚ ਚੜ੍ਹ ਰਿਹਾ ਸੀ।
Last Updated : Feb 3, 2023, 8:21 PM IST