ਰਾਤ ਸਮੇਂ ਰਹੋ ਸਾਵਧਾਨ ! ਹਥਿਆਰਾਂ ਦੀ ਨੋਕ ਉੱਤੇ ਲੁੱਟ, ਦੇਖੋ ਸੀਸੀਟੀਵੀ - ਕਾਨੂੰਨ ਵਿਵਸਥਾ
🎬 Watch Now: Feature Video
ਪੰਜਾਬ ਵਿੱਚ ਆਏ ਦਿਨੀਂ ਲੁੱਟ ਖੋਹ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਜੋ ਕਿ ਮਾਨ ਸਰਕਾਰ ਦੀ ਕਾਨੂੰਨ ਵਿਵਸਥਾ ਉੱਤੇ ਵੱਡੇ ਸਵਾਲ ਖੜ੍ਹੇ ਕਰ ਰਹੀਆਂ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਆਇਆ ਹੈ, ਜਿੱਥੇ ਦੀ ਸੋਫਟੀ ਸੜਕ ਉੱਥੇ ਮੋਟਰਸਾਈਕਲ ਸਵਾਰ ਹਥਿਆਰ ਬੰਦ ਨੌਜਵਾਨਾਂ ਨੇ 2 ਵਿਅਕਤੀਆਂ ਨੂੰ ਲੁੱਟ (Robbery in Amritsar) ਲਿਆ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ, ਤੁਸੀਂ ਵੀਡੀਓ (CCTV of the robbery) ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ 2 ਮੋਟਰਸਾਈਕਲਾਂ ਉੱਤੇ ਸਵਾਰ ਨੌਜਵਾਨ ਪਿੱਛੋਂ ਆਕੇ ਇੱਕ ਮੋਟਰਸਾਈਕਲ ਨੂੰ ਘੇਰਾਂ ਪਾ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇ ਰਹੇ ਹਨ।
Last Updated : Feb 3, 2023, 8:33 PM IST