ਸੰਗਰੂਰ ਧਰਨੇ ਤੋਂ ਵਾਪਸ ਆ ਰਹੇ ਕਿਸਾਨਾਂ ਉੱਤੇ ਹਮਲਾ 1 ਕਿਸਾਨ ਜ਼ਖਮੀ - ਸੰਗਰੂਰ ਧਰਨੇ ਤੋਂ ਵਾਪਸ ਆ ਰਹੇ ਕਿਸਾਨਾਂ ਉੱਤੇ ਹਮਲਾ
🎬 Watch Now: Feature Video
ਸੰਗਰੂਰ: ਸੰਗਰੂਰ ਦੇ ਮਹਿਲਾ ਚੌਂਕ ਦੇ ਨਜ਼ਦੀਕ ਧਰਨੇ ਤੋਂ ਵਾਪਸ ਘਰ ਜਾ ਰਹੇ ਟਰੈਕਟਰ ਟਰਾਲੀ ਉੱਤੇ ਮੌਜੂਦ ਕਿਸਾਨਾਂ ਅਤੇ ਇਕ ਨੌਜਵਾਨ ਵੱਲੋਂ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਕਿਸਾਨਾਂ ਦੀ ਮਦਦ ਕਰਨ ਵਾਲੇ ਇਕ ਨੌਜਵਾਨ ਦੇ ਮੂੰਹ ਉੱਤੇ ਹਮਲਾਵਰ ਨੇ ਹਮਲਾ ਕਰ ਦਿੱਤਾ ਅਤੇ ਨੌਜਵਾਨ ਦੇ ਗਲੇ ਉੱਤੇ 5 ਇੰਚ ਗਹਿਰਾ ਜ਼ਖ਼ਮ ਕਰ ਦਿੱਤਾ। ਕਿਸਾਨ ਨੇ ਦੱਸਿਆ ਕਿ ਹਮਲਾਵਰ ਹਮਲਾ ਖੰਜਰ ਦੇ ਨਾਲ ਇੱਕ ਕਿਸਾਨ ਦੇ ਉੱਪਰ ਕੀਤਾ ਗਿਆ ਅਤੇ ਕਿਸਾਨ ਬੁਰੀ ਤਰ੍ਹਾਂ ਜ਼ਖ਼ਮੀ ਹੈ। ਕਿਸਾਨਾਂ ਨੇ ਟਰਾਲੀ ਤੋਂ ਉੱਤਰ ਕੇ ਆਰੋਪੀ ਨੂੰ ਫੜ੍ਹ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਉਸ ਦੇ ਬੈਗ ਵਿੱਚੋਂ ਤੇਜ਼ਧਾਰ ਹਥਿਆਰ ਬਰਾਮਦ ਹੋਏ। Farmers attacked near Mahlan Chowk in Sangrur
Last Updated : Feb 3, 2023, 8:29 PM IST