ਪੰਜਾਬ 'ਚ ਵੱਖ-ਵੱਖ ਹਿੱਸਿਆ ਤੋਂ ਹੋਈਆਂ ਝੜਪਾਂ, ਸੋਨੂੰ 'ਤੇ ਹੋਈ ਕਾਰਵਾਈ, ਦੇਖੋ ਰਿਪੋਰਟ - ਦੇਖੋ ਰਿਪੋਰਟ
🎬 Watch Now: Feature Video
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣ 2022 ਲਈ ਵੋਟਿੰਗ ਜਾਰੀ ਹੈ। ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਵੋਟਿੰਗ ਜਾਰੀ ਹੈ ਤੇ ਲੋਕ ਬੜ੍ਹੇ ਹੀ ਉਤਸ਼ਾਹ ਨਾਲ ਵੋਟਿੰਗ ਕਰ ਰਹੇ ਹਨ। ਇਸ ਦੌਰਾਨ ਬੂਥਾਂ ‘ਤੇ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਦਿਨ ਭਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਚਿੱਤਰਾ ਸਿਨੇੇਮਾ ਦੇ ਨਜ਼ਦੀਕ 2 ਨੌਜਵਾਨਾਂ ਦਾ ਛੁਰੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਲਾਭ ਸਿੰਘ ਉਗੋਕੇ ਕਾਂਗਰਸ ਉਮੀਦਵਾਰ ਅਤੇ ਸੀਐਮ ਚਿਹਰਾ ਚਰਨਜੀਤ ਚੰਨੀ ਖਿਲਾਫ਼ ਚੋਣ ਮੈਦਾਨ ਵਿੱਚ ਹਨ। ਇਸ ਹਮਲੇ ਦੌਰਾਨ ਇੱਕ ਨੌਜਵਾਨ ਆਪ ਉਮਦੀਵਾਰ ਦੀ ਗੱਡੀ ਉੱਪਰ ਚੜ੍ਹਿਆ ਵਿਖਾਈ ਦਿੱਤਾ। ਅੰਮ੍ਰਿਤਸਰ ਵਿੱਚ ਇੱਕ ਵਿਅਕਤੀ ਨੂੰ ਜਾਅਲੀ ਵੋਟ ਦਾ ਇਸਤੇਮਾਲ ਕਰਨ ਤੇ ਕਾਬੂ ਕੀਤਾ ਗਿਆ। ਸ਼੍ਰੀ ਮੁਕਤਸਰ ਸਾਹਿਬ ਦੇ ਹਲਕਾ ਗਿੱਦੜਬਾਹਾ ਵਿੱਚ ਅਕਾਲੀ ਤੇ ਕਾਂਗਰਸ ਆਹਮੋ-ਸਾਹਮਣੇ ਤਲਵਾਰਾਂ ਵੀ ਚੱਲੀਆਂ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।
Last Updated : Feb 3, 2023, 8:17 PM IST