ETV Bharat / t20-world-cup-2022

ਭਾਰਤ ਨੀਦਰਲੈਂਡ ਵਿਚਾਲੇ ਮੁਕਾਬਲਾ ਅੱਜ, ਟੀ 20 ਵਿੱਚ ਪਹਿਲੀ ਵਾਰ ਹੋਵੇਗਾ ਆਹਮਣਾ ਸਾਹਮਣਾ

author img

By

Published : Oct 27, 2022, 12:12 PM IST

ਟੀ 20 ਵਿਸ਼ਵ ਕੱਪ (T20 World Cup) ਦੇ ਸੁਪਰ 12 ਵਿੱਚ ਵੀਰਵਾਰ ਨੂੰ ਭਾਰਤ ਦਾ ਸਾਹਮਣਾ ਨੀਦਰਲੈਂਡ ਨਾਲ ਹੋਵੇਗਾ। ਭਾਰਤ ਨੇ ਆਪਣੇ ਪਹਿਲੇ ਮੈਚ ਵਿੱਚ ਪਾਕਿਸਤਾਨ ਨੂੰ ਹਰਾਇਆ ਹੈ, ਜਿਸ ਕਾਰਨ ਟੀਮ ਇੰਡੀਆ ਕਾਫੀ ਉਤਸ਼ਾਹਿਤ ਹੈ।

Today the match between India and the Netherlands will be a face-to-face encounter for the first time in T20
ਅੱਜ ਭਾਰਤ ਨੀਦਰਲੈਂਡ ਵਿਚਾਲੇ ਮੁਕਾਬਲਾ, ਟੀ 20 ਵਿੱਚ ਪਹਿਲੀ ਵਾਰ ਹੋਵੇਗਾ ਆਹਮਣਾ ਸਾਹਮਣਾ

ਸਿਡਨੀ: ਟੀ 20 ਵਿਸ਼ਵ ਕੱਪ (T20 World Cup) 2022 ਵਿੱਚ ਵੀਰਵਾਰ ਨੂੰ ਭਾਰਤ ਅਤੇ ਨੀਦਰਲੈਂਡ ਵਿਚਾਲੇ ਮੈਚ ਹੋਵੇਗਾ। ਇਹ ਮੈਚ ਸਿਡਨੀ ਕ੍ਰਿਕਟ ਗਰਾਊਂਡ (Sydney Cricket Ground) ਉੱਤੇ ਦੁਪਹਿਰ 12:30 ਵਜੇ ਸ਼ੁਰੂ ਹੋਵੇਗਾ। ਦੋਵਾਂ ਵਿਚਾਲੇ ਪਹਿਲੇ ਦੋ ਵਨਡੇ ਹੋਏ ਹਨ, ਜਿਨ੍ਹਾਂ ਵਿੱਚ ਭਾਰਤ ਨੇ ਜਿੱਤ ਦਰਜ ਕੀਤੀ ਹੈ। ਟੀ-20 ਵਿੱਚ ਪਹਿਲੀ ਵਾਰ ਦੋਵੇਂ ਟੀਮਾਂ ਆਹਮੋ ਸਾਹਮਣੇ ਹੋਣਗੀਆਂ। ਭਾਰਤ ਦੀ ਟੀਮ ਪਾਕਿਸਤਾਨ ਨੂੰ ਹਰਾ ਕੇ ਸੁਪਰ 12 ਵਿੱਚ ਪਹੁੰਚੀ ਹੈ ਜਦਕਿ ਨੀਦਰਲੈਂਡ ਦੀ ਟੀਮ ਸ਼੍ਰੀਲੰਕਾ ਨੂੰ ਹਰਾ ਕੇ ਸੁਪਰ 12 ਵਿੱਚ ਪਹੁੰਚੀ ਹੈ।

ਸੁਪਰ 12 ਵਿੱਚ ਵੀ ਨੀਦਰਲੈਂਡ ਦੀ ਟੀਮ ਬੰਗਲਾਦੇਸ਼ ਤੋਂ ਨੌਂ ਦੌੜਾਂ ਨਾਲ ਹਾਰ ਗਈ ਸੀ। ਦੋ ਮੈਚ ਹਾਰ ਚੁੱਕੀ ਨੀਦਰਲੈਂਡ ਦੀ ਟੀਮ ਉੱਤੇ ਮੈਚ ਜਿੱਤਣ ਦਾ ਦਬਾਅ (Pressure on the Netherlands team to win the match) ਹੋਵੇਗਾ, ਜਦਕਿ ਮਹਾਨ ਭਾਰਤੀ ਟੀਮ ਉਸ ਦੇ ਸਾਹਮਣੇ ਹੈ। ਜਿਸ ਵਿੱਚ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਵਰਗੇ ਦਮਦਾਰ ਬੱਲੇਬਾਜ਼ ਹਨ।

ਨੀਂਦਰਲੈਂਡ ਦੀ ਸੰਭਿਵਿਤ ਪਲੇਇੰਗ 11: ਸਕਾਟ ਐਡਵਰਡਸ , ਮੈਕਸ ਓ'ਡੌਡ, ਵਿਕਰਮਜੀਤ ਸਿੰਘ, ਬਾਸ ਡੀ ਲੀਡ, ਟੌਮ ਕੂਪਰ, ਕੋਲਿਨ ਐਕਰਮੈਨ, ਟਿਮ ਪ੍ਰਿੰਗਲ, ਰੋਇਲੋਫ ਵੈਨ ਡੇਰ ਮੇਰਵੇ, ਟਿਮ ਵੈਨ ਡੇਰ ਗੁਗੇਨ, ਫਰੇਡ ਕਲਾਸਨ, ਪਾਲ ਵੈਨ ਮੀਕੇਰਨ।

ਭਾਰਤ ਦੀ ਸੰਭਿਵਿਤ ਪਲੇਇੰਗ 11: ਰੋਹਿਤ ਸ਼ਰਮਾ (ਕਪਤਾਨ), ਕੇਐਲ ਰਾਹੁਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਹਾਰਦਿਕ ਪੰਡਯਾ, ਰਿਸ਼ਭ ਪੰਤ, ਦਿਨੇਸ਼ ਕਾਰਤਿਕ, ਰਵੀਚੰਦਰਨ ਅਸ਼ਵਿਨ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ਮੀ, ਅਰਸ਼ਦੀਪ ਸਿੰਘ।

ਰਿਪੋਰਟ ਮੁਤਾਬਕ ਪਿੱਚ ਬੱਲੇਬਾਜ਼ਾਂ ਲਈ ਫਾਇਦੇਮੰਦ ਰਹੇਗੀ (The pitch is beneficial for batsmen) ਅਤੇ ਕਾਫੀ ਦੌੜਾਂ ਬਣਾਈਆਂ ਜਾ ਸਕਦੀਆਂ ਹਨ। ਜਿਵੇਂ-ਜਿਵੇਂ ਮੈਚ ਅੱਗੇ ਵਧਦਾ ਹੈ, ਪਿੱਚ ਦੇ ਖੁੱਲ੍ਹਣ ਦੀ ਸੰਭਾਵਨਾ ਹੈ, ਜਿਸਦਾ ਬਾਅਦ ਵਿੱਚ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ ਫਾਇਦਾ ਹੋਵੇਗਾ।

ਮੈਚ ਨੂੰ ਲੈ ਕੇ ਕੁਝ ਚਿੰਤਾ ਹੈ। ਮੈਚ ਤੋਂ ਪਹਿਲਾਂ ਬੱਦਲ ਛਾਏ ਰਹਿਣ ਦੀ ਸੰਭਾਵਨਾ (Chance of cloudy before the match) ਹੈ। ਮੰਗਲਵਾਰ ਨੂੰ ਹੋਈ ਬਾਰਿਸ਼ ਕਾਰਨ ਮੌਸਮ ਦੇ ਖਰਾਬ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਆਸਟ੍ਰੇਲੀਆਈ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਮੈਚ ਦੇ ਸਮੇਂ ਮੌਸਮ ਥੋੜ੍ਹਾ ਸਾਫ ਹੋ ਸਕਦਾ ਹੈ। ਰਿਪੋਰਟਾਂ ਮੁਤਾਬਕ ਮੈਚ ਦੌਰਾਨ ਤਾਪਮਾਨ 24 ਡਿਗਰੀ ਸੈਲਸੀਅਸ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ।

ਇਹ ਵੀ ਪੜ੍ਹੋ: England vs Ireland: ਮੀਂਹ ਨੇ ਕੀਤੀ ਆਇਰਲੈਂਡ ਦੀ ਮਦਦ, ਇੰਗਲੈਂਡ ਨੂੰ 5 ਦੌੜਾਂ ਨਾਲ ਹਰਾਇਆ

ETV Bharat Logo

Copyright © 2024 Ushodaya Enterprises Pvt. Ltd., All Rights Reserved.