ETV Bharat / sukhibhava

Ice Facial: ਜਾਣੋ ਕੀ ਹੈ ਆਈਸ ਫੇਸ਼ੀਅਲ ਅਤੇ ਇਸਨੂੰ ਕਰਦੇ ਸਮੇਂ ਵਰਤੋ ਇਹ ਸਾਵਧਾਨੀਆਂ, ਮਿਲਣਗੇ ਅਣਗਿਣਤ ਫਾਇਦੇ - Skin Care tips for men

Skin Care Tips: ਹਰ ਕੋਈ ਚਿਹਰੇ 'ਤੇ ਨਿਖਾਰ ਪਾਉਣਾ ਚਾਹੁੰਦਾ ਹੈ ਅਤੇ ਨਿਖਾਰ ਪਾਉਣ ਲਈ ਲੋਕ ਕਈ ਪ੍ਰੋਡਕਟਸ ਵੀ ਅਜ਼ਮਾਉਦੇ ਹਨ। ਇਨ੍ਹਾਂ ਪ੍ਰੋਡਕਟਸ ਦੀ ਵਰਤੋਂ ਨਾਲ ਚਿਹਰੇ ਨੂੰ ਹੋਰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇੰਨੀਂ ਦਿਨੀ ਵਧਦੇ ਪ੍ਰਦੂਸ਼ਨ ਕਾਰਨ ਸਿਹਤ ਹੀ ਨਹੀਂ ਸਗੋਂ ਚਮੜੀ ਵੀ ਖਰਾਬ ਹੋ ਰਹੀ ਹੈ। ਇਸ ਕਰਕੇ ਨਿਖਾਰ ਪਾਉਣ ਲਈ ਤੁਸੀਂ ਆਈਸ ਫੇਸ਼ੀਅਲ ਨੂੰ ਅਜ਼ਮਾ ਸਕਦੇ ਹੋ।

Ice Facial
Ice Facial
author img

By ETV Bharat Punjabi Team

Published : Sep 10, 2023, 1:14 PM IST

ਹੈਦਰਾਬਾਦ: ਆਪਣੇ ਚਿਹਰੇ ਦੀ ਸੁੰਦਰਤਾਂ ਪਾਉਣ ਲਈ ਲੋਕ ਕਈ ਤਰੀਕੇ ਅਜ਼ਮਾਉਦੇ ਹਨ ਅਤੇ ਕਈ ਪ੍ਰੋਡਕਟਸ ਦਾ ਇਸਤੇਮਾਲ ਕਰਦੇ ਹਨ। ਪਰ ਤੁਸੀਂ ਆਈਸ ਫੇਸ਼ੀਅਲ ਦੀ ਮਦਦ ਨਾਲ ਬਿਨ੍ਹਾਂ ਐਨਰਜ਼ੀ ਅਤੇ ਪੈਸਾ ਖਰਾਬ ਕੀਤੇ ਆਪਣੇ ਚਿਹਰੇ 'ਤੇ ਚਮਕ ਪਾ ਸਕਦੇ ਹੋ।

ਕੀ ਹੈ ਆਈਸ ਫੇਸ਼ੀਅਲ?: ਚਿਹਰੇ 'ਤੇ ਕੁਝ ਸਮੇਂ ਲਈ ਬਰਫ਼ ਲਗਾਉਣ ਨੂੰ ਆਈਸ ਫੇਸ਼ੀਅਲ ਕਹਿੰਦੇ ਹਨ। ਆਈਸ ਫੇਸ਼ੀਅਲ ਕਰਨ ਲਈ ਇੱਕ ਵੱਡੀ ਕਟੋਰੀ 'ਚ ਪਾਣੀ ਅਤੇ ਬਰਫ਼ ਪਾ ਕੇ ਆਪਣੇ ਚਿਹਰੇ ਨੂੰ ਉਸ 'ਚ ਡੁਬਾਇਆ ਜਾਂਦਾ ਹੈ ਅਤੇ 20-30 ਸਕਿੰਟ ਬਾਅਦ ਚਿਹਰੇ ਨੂੰ ਬਾਹਰ ਕੱਢ ਲਿਆ ਜਾਂਦਾ ਹੈ। ਜੇਕਰ ਤੁਸੀਂ ਚਿਹਰੇ ਨੂੰ ਪਾਣੀ 'ਚ ਨਹੀਂ ਡੁਬਾਉਣਾ ਚਾਹੁੰਦੇ, ਤਾਂ ਤੁਸੀਂ ਬਰਫ਼ ਦੇ 2-3 ਟੁੱਕੜੇ ਇੱਕ ਕੱਪੜੇ 'ਚ ਲਪੇਟ ਕੇ ਇਸਨੂੰ ਆਪਣੇ ਚਿਹਰੇ 'ਤੇ ਲਗਾ ਸਕਦੇ ਹੋ।

ਆਈਸ ਫੇਸ਼ੀਅਲ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ:

  1. ਚਿਹਰੇ 'ਤੇ 30 ਸਕਿੰਟ ਤੋਂ ਜ਼ਿਆਦਾ ਸਮੇਂ ਤੱਕ ਬਰਫ਼ ਨਾ ਰੱਖੋ।
  2. ਆਈਸ ਫੇਸ਼ੀਅਲ ਕਰਨ ਤੋਂ ਪਹਿਲਾ ਚਿਹਰੇ ਨੂੰ ਚੰਗੀ ਤਰ੍ਹਾਂ ਧੋ ਲਓ।
  3. ਚਿਹਰੇ ਨੂੰ ਸਾਫ਼ ਕਰਨ ਲਈ ਸਾਫ਼ ਕੱਪੜੇ ਦਾ ਇਸਤੇਮਾਲ ਕਰੋ।
  4. ਬਰਫ਼ ਜਮਾਉਣ ਲਈ ਸਾਫ਼ ਟ੍ਰੇ ਦੀ ਵਰਤੋ ਕਰੋ।
  5. ਸੰਵੇਦਨਸ਼ੀਲ ਚਮੜੀ ਵਾਲੇ ਲੋਕ ਆਈਸ ਫੇਸ਼ੀਅਲ ਨਾ ਕਰਨ।

ਆਈਸ ਫੇਸ਼ੀਅਲ ਦੇ ਫਾਇਦੇ:

  1. ਆਈਸ ਫੇਸ਼ੀਅਲ ਕਰਨ ਨਾਲ ਅੱਖਾਂ ਦੇ ਆਲੇ-ਦੁਆਲੇ ਸੋਜ ਨੂੰ ਘਟ ਕਰਨ 'ਚ ਮਦਦ ਮਿਲਦੀ ਹੈ।
  2. ਆਈਸ ਫੇਸ਼ੀਅਲ ਨਾਲ ਚਿਹਰੇ ਦਾ ਬਲੱਡ ਸਰਕੁਲੇਸ਼ਨ ਵਧਾਉਣ 'ਚ ਮਦਦ ਮਿਲਦੀ ਹੈ ਅਤੇ ਕੁਦਰਤੀ ਚਮਕ ਆਉਦੀ ਹੈ।
  3. ਆਈਸ ਫੇਸ਼ੀਅਲ ਕਰਨ ਨਾਲ ਫਿਣਸੀਆਂ ਦੀ ਸਮੱਸਿਆਂ ਨੂੰ ਘਟ ਕਰਨ 'ਚ ਮਦਦ ਮਿਲਦੀ ਹੈ।
  4. ਆਈਸ ਫੇਸ਼ੀਅਲ ਕਰਨ ਨਾਲ ਝੁਰੜੀਆਂ ਦੀ ਸਮੱਸਿਆਂ ਤੋਂ ਛੁਟਕਾਰਾ ਮਿਲਦਾ ਹੈ।
  5. ਆਈਸ ਫੇਸ਼ੀਅਲ ਦੀ ਮਦਦ ਨਾਲ ਚਿਹਰੇ ਦੇ ਤੇਲ ਨੂੰ ਘਟ ਕੀਤਾ ਜਾ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.