ETV Bharat / sukhibhava

ਸਧਾਰਨ ਸਰਦੀ ਤੇ ਖੰਘ ਦਾ ਘਰੇਲੂ ਇਲਾਜ

ਮੌਨਸੂਨ ਦਾ ਮੌਸਮ ਚਲ ਰਿਹਾ ਹੈ। ਇਹ ਆਪਣੇ ਨਾਲ ਕਈ ਬਿਮਾਰੀਆਂ ਨੂੰ ਲੈ ਕੇ ਆਉਂਦਾ ਹੈ। ਅਜਿਹੇ ਵਿੱਚ ਸਾਨੂੰ ਸਾਧਾਰਨ ਮੌਸਮ ਵਿੱਚ ਸਰਦੀ ਤੇ ਖੰਘ ਹੋਣ ਆਮ ਗਲ ਹੈ ਜਦੋਂ ਵੀ ਮੌਸਮ ਬਦਲਦਾ ਹੈ ਤਾਂ ਸਾਡਾ ਇਮਿਊਨ ਸਿਸਟਮ ਕਮਜ਼ੋਰ ਹੋਣ ਲਗਦਾ ਹੈ। ਅਜਿਹੇ ਵਿੱਚ ਕਈ ਸੰਕਰਮਣ ਬਿਮਾਰੀਆਂ ਸਾਨੂੰ ਘੇਰ ਸਕਦੀਆਂ ਹਨ। ਆਯੁਰਵੇੈਦ ਅਚਾਰੀਆ ਡਾ. ਪੀ.ਵੀ. ਰੰਗਨਾਯਕੂਲੁ ਦੱਸਦੇ ਹਨ ਕਿ ਇਹ ਸਾਧਾਰਨ ਸਰਦੀ ਜਾਂ ਮੌਸਮੀ ਫਲੂ ਦੇ ਲਛਣਾਂ ਤੋਂ ਆਮਤੌਰ ਉੱਤੇ ਸਾਰੇ ਲੋਕ ਵਾਕਫ ਹੁੰਦੇ ਹਨ। ਆਯੁਰਵੇੈਦ ਵਿੱਚ ਸਾਧਾਰਨ ਸਰਦੀ ਤੇ ਖੰਘ ਅਤੇ ਮੌਸਮੀ ਫਲੂ ਤੋਂ ਬਚਣ ਦੇ ਲਈ ਕੁੱਝ ਘਰੇਲੂ ਇਲਾਜ ਦੱਸੇ ਹਨ।

ਸਧਾਰਨ ਸਰਦੀ ਤੇ ਖੰਘ ਦਾ ਘਰੇਲੂ ਇਲਾਜ
ਸਧਾਰਨ ਸਰਦੀ ਤੇ ਖੰਘ ਦਾ ਘਰੇਲੂ ਇਲਾਜ
author img

By

Published : Jul 14, 2021, 2:33 PM IST

ਹੈਦਰਾਬਾਦ : ਮੌਨਸੂਨ ਦਾ ਮੌਸਮ ਚਲ ਰਿਹਾ ਹੈ। ਇਹ ਆਪਣੇ ਨਾਲ ਕਈ ਬਿਮਾਰੀਆਂ ਨੂੰ ਲੈ ਕੇ ਆਉਂਦਾ ਹੈ। ਅਜਿਹੇ ਵਿੱਚ ਸਾਨੂੰ ਸਾਧਾਰਨ ਮੌਸਮ ਵਿੱਚ ਸਰਦੀ ਤੇ ਖੰਘ ਹੋਣ ਆਮ ਗਲ ਹੈ ਜਦੋਂ ਵੀ ਮੌਸਮ ਬਦਲਦਾ ਹੈ ਤਾਂ ਸਾਡਾ ਇਮਿਊਨ ਸਿਸਟਮ ਕਮਜ਼ੋਰ ਹੋਣ ਲਗਦਾ ਹੈ। ਅਜਿਹੇ ਵਿੱਚ ਕਈ ਸੰਕਰਮਣ ਬਿਮਾਰੀਆਂ ਸਾਨੂੰ ਘੇਰ ਸਕਦੀਆਂ ਹਨ। ਆਯੁਰਵੇੈਦ ਅਚਾਰੀਆ ਡਾ. ਪੀ.ਵੀ. ਰੰਗਨਾਯਕੂਲੁ ਦੱਸਦੇ ਹਨ ਕਿ ਇਹ ਸਾਧਾਰਨ ਸਰਦੀ ਜਾਂ ਮੌਸਮੀ ਫਲੂ ਦੇ ਲਛਣਾਂ ਤੋਂ ਆਮਤੌਰ ਉੱਤੇ ਸਾਰੇ ਲੋਕ ਵਾਕਫ ਹੁੰਦੇ ਹਨ। ਆਯੁਰਵੇੈਦ ਵਿੱਚ ਸਾਧਾਰਨ ਸਰਦੀ ਤੇ ਖੰਘ ਅਤੇ ਮੌਸਮੀ ਫਲੂ ਤੋਂ ਬਚਣ ਦੇ ਲਈ ਕੁੱਝ ਘਰੇਲੂ ਇਲਾਜ ਦੱਸੇ ਹਨ।

ਸਧਾਰਨ ਸਰਦੀ ਤੇ ਖੰਘ ਦਾ ਘਰੇਲੂ ਇਲਾਜ
ਸਧਾਰਨ ਸਰਦੀ ਤੇ ਖੰਘ ਦਾ ਘਰੇਲੂ ਇਲਾਜ

ਸਾਧਾਰਨ ਫਲੂ ਵਿੱਚ ਹੋਣ ਵਾਲੀ ਸਮਸਿਆਵਾਂ

ਡਾ. ਪੀ.ਵੀ ਰੰਗਨਾਯਕੂਲੁ ਦਸਦੇ ਹਨ ਕਿ ਇਸ ਮੌਸਮ ਵਿੱਚ ਨਮੀ ਦੇ ਕਾਰਨ ਵਾਤ ਦੋਸ਼ ਅਸੰਤੁਲਤ ਹੋ ਜਾਂਦਾ ਹੈ। ਮੀਂਹ ਨਾਲ ਧਰਤੀ ਤੋਂ ਨਿਕਲਣ ਵਾਲੀ ਗੈਸ, ਐਸਿਡਿਟੀ ਵਿੱਚ ਵਾਧਾ, ਧੂੜ ਅਤੇ ਧੂੰਆਂ ਰੱਖਣ ਵਾਲੇ ਵਾਤ ਦਾ ਪ੍ਰਭਾਵ ਪਾਚਨ ਸ਼ਕਤੀ ਨੂੰ ਵੀ ਪ੍ਰਭਾਵਤ ਕਰਦਾ ਹੈ। ਇਸ ਵਿਚਾਲੇ ਵਿੱਚ ਮੀਂਹ ਨਾਂ ਹੋਣ ਨਾਲ ਸੂਰਜ ਦੀ ਗਰਮੀ ਵੱਧ ਜਾਂਦੀ ਹੈ। ਇਸ ਨਾਲ ਸਰੀਰ ਵਿੱਚ ਪਿਤ ਦੋਸ਼ ਜਮਾ ਹੋਣ ਲਗਦਾ ਹੈ।

ਸਾਧਾਰਨ ਸਰਦੀ ਜਿਸ ਨੂੰ ਕਿ ਮੌਸਮੀ ਫਲੂ ਵੀ ਕਿਹਾ ਜਾਂਦਾ ਹੈ। ਵਾਇਰਸ ਦੇ ਕਾਰਨ ਹੁੰਦੀ ਅਤੇ ਫੈਲਦੀ ਹੈ। ਇਸ ਸੰਕਰਮਣ ਵਿੱਚ ਸਭ ਤੋਂ ਜਿਆਦਾ ਸਮੱਸਿਆ ਖੰਘ ਦੇ ਕਾਰਨ ਹੁੰਦੀ ਹੈ। ਜੋ ਕਿ ਆਮਤੌਰ ਉੱਤੇ ਸੰਕਰਮਣ ਨਾਲ ਠੀਕ ਹੋਣ ਦੇ ਉਪਰੰਤ ਵੀ ਵਿਅਕਤੀ ਨੂੰ ਲੰਬੇ ਸਮੇਂ ਤੱਕ ਪ੍ਰਭਾਵਿਤ ਕਰ ਸਕਦੀ ਹੈ। ਦਰਅਸਲ ਖੰਘ ਸਾਡੇ ਸਰੀਰ ਦੀ ਇੱਕ ਬਚਾਅ ਪ੍ਰਕੀਰਿਆ ਹੈ। ਜੇਕਰ ਹਾਨੀਕਾਰਨ ਧੂੜ, ਧੂਆ ਵਾਇਰਸ ਜਾਂ ਬੈਕਟੀਰਿਆ ਸਾਡੀ ਸਾਹ ਪ੍ਰਣਾਲੀ ਦੇ ਰਾਹੀਂ ਸਾਡੇ ਫੇਫੜਿਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ ਤਾਂ ਸਰੀਰ ਵਿੱਚ ਪੈਂਦਾ ਹੋਣ ਵਾਲਾ ਬਲਗਮ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਅਤੇ ਖੰਘ ਨੂੰ ਉਤੇਜਿਤ ਕਰਦਾ ਹੈ। ਸਾਧਾਰਨ ਸਰਦੀ ਆਮਤੌਰ ਉੱਤੇ 5 ਦਿਨਾਂ ਤੋਂ ਇੱਕ ਹਫਤੇ ਤੱਕ ਲੋਕਾਂ ਨੂੰ ਪਰੇਸ਼ਾਨ ਕਰਦੀ ਹੈ ਪਰ ਇਸ ਦੌਰਾਨ ਇਲਾਜ ਦੇ ਨਾਲ ਨਾਲ ਖਾਣ ਪਾਣ ਦਾ ਵੀ ਧਿਆਨ ਰਖਣਾ ਵੀ ਜ਼ਰੂਰੀ ਹੈ।

ਬਹੁਤ ਜ਼ਰੂਰੀ ਹੈ ਕਿ ਸੰਕਰਮਣ ਦੀ ਮਿਆਦ ਦੇ ਦੌਰਾਨ ਸਿਹਤ ਦੀ ਲਗਾਤਾਰ ਜਾਂਚ ਕੀਤੀ ਜਾਵੇ। ਜੇਕਰ ਸਮਸਿਆ ਗੰਭੀਰ ਹੋਣ ਲਗੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਕੋਰੋਨਾ ਵਾਇਰਸ ਅਤੇ ਮੌਸਮੀ ਫਲੂ

ਕਿਉਂਕਿ ਇਹ ਮੌਨਸੂਨ ਦਾ ਮੌਸਮ ਹੈ ਇਸ ਲਈ ਖਾਸੀ ਜੁਕਾਮ ਅਤੇ ਮੌਸਮੀ ਫਲੂ ਦੀ ਗੱਲ ਹੈ ਪਰ ਕੋਰੋਨਾ ਕਾਲ ਵਿੱਚ ਲੋਕ ਲਛਣਾਂ ਵਿੱਚ ਸਮਾਨਤਾ ਦੇ ਕਾਰਨ ਮੌਸਮੀ ਫਲੂ ਨਾਲ ਵੀ ਕਾਫੀ ਜਿਆਦਾ ਡਰ ਰਹੇ ਹਨ। ਡਾ. ਪੀ.ਵੀ. ਰੰਗਨਾਯਕੂਲੁ ਦੱਸਦੇ ਹਨ ਕਿ ਸਮੱਸਿਆ ਚਾਹੇ ਕੋਰੋਨਾ ਦੀ ਹੋਵੇ ਜਾਂ ਫਿਰ ਮੌਸਮੀ ਫਲੂ ਦੀ ਬਹੁਤ ਜਰੂਰੀ ਹੈ ਕਿ ਲੋਕ ਆਪਣੀ ਸਿਹਤ ਦਾ ਚੰਗਾ ਖਿਆਲ ਰੱਖਣ ਅਤੇ ਆਪਣੇ ਇਮਊਨੀਟੀ ਸਿਸਟਮ ਨੂੰ ਮਜ਼ਬੂਤ ਬਣਾਏ ਰੱਖਣ ਦੇ ਲਈ ਕੋਸ਼ਿਸ਼ ਕਰਨ। ਕਿਉਂਕਿ ਕੋਈ ਵੀ ਰੋਗ ਜਾਂ ਸੰਕਰਮਣ ਜਿਆਦਾਤਰ ਮਾਮਲਿਆਂ ਵਿੱਚ ਇਮਿਊਨ ਸਿਸਟਮ ਵਿੱਚ ਕਮਜੋਰੀ ਦੇ ਕਾਰਨ ਹੀ ਸਰੀਰ ਨੂੰ ਪ੍ਰਭਾਵਤ ਕਰਦਾ ਹੈ।

ਆਯੁਰਵੈਦ ਦੇ ਮੁਤਾਬਕ ਸਾਧਾਰਨ ਫਲੂ ਦੇ ਲਈ ਘੇਰਲੂ ਉਪਚਾਰ

  • ਡਾ. ਪੀ.ਵੀ. ਰੰਗਨਾਯਕੂਲੁ ਦਸਦੇ ਹਨ ਕਿ ਮੌਸਮੀ ਫਲੂ ,ਖੰਘ ਅਤੇ ਜੁਕਾਮ ਦੇ ਦੌਰਾਨ ਗਲੇ ਦੀ ਖਰਾਸ਼ ਨੂੰ ਸ਼ਾਤ ਕਰਨ ਦੇ ਲਈ ਵਿਅਕਤੀ ਨੂੰ ਪੂਰੇ ਦਿਨ ਗੁਨਗੁਣਾ ਪਾਣੀ ਪੀਣਾ ਚਾਹੀਦਾ ਹੈ। ਇਸ ਦੇ ਨਾਲ ਹੀ ਦਿਨ ਵਿੱਚ ਘੱਟੋ ਘੱਟ 2-3 ਵਾਰ ਨਮਕ ਦੇ ਪਾਣੀ ਨਾਲ ਗਰਾਰੇ ਕਰਨੇ ਚਾਹੀਦੇ ਹਨ।
  • ਜੇਕਰ ਸਮੱਸਿਆ ਜਾਂ ਸਰੀਰ ਉੱਤੇ ਸੰਕਰਮਣ ਦਾ ਪ੍ਰਭਾਵ ਗੰਭੀਰ ਨਾ ਹੋਵੇ ਤਾਂ ਇਸ ਸਰਲ ਘੇਰਲੂ ਉਪਚਾਰ ਨਾਲ ਮੌਸਮੀ ਫਲੂ ਖਾਸ ਕਰ ਖੰਘ ਵਿੱਚ ਆਰਾਮ ਹੋ ਸਕਦਾ ਹੈ।
  • ਤੁਲਸੀ ਦੇ ਕੁੱਝ ਪਤਿਆਂ ਨੂੰ ਮਸਲ ਕੇ ਉਸ ਦਾ ਰਸ ਕਢ ਲੋ ਇੱਕ ਚਮਚ ਰਸ ਨੂੰ ਥੋੜੇ ਸ਼ਹਿਦ ਨਾਲ ਦਿਨ ਵਿੱਚ ਦੋ ਵਾਰ ਲੋ।
  • ਮਾਲਾਬਾਰ ਨੱਟ ਦੀ ਪੱਤਿਆਂ ਨੂੰ ਹਲਕਾ ਗਰਮ ਕਰਕੇ ਰਸ ਕੱਢ ਲਵੋ। ਇੱਕ ਚਮਚ ਰਸ ਵਿੱਚ ਥੋੜਾ ਜਿਹਾ ਸ਼ਹਿਦ ਅਤੇ ਗੁੜ ਮਿਲਾ ਕੇ ਦਿਨ ਵਿੱਚ ਦੋ ਵਾਰ ਖਾਓ।
  • ਬੇਲਰਿਕ ਹਰੜ ਦਾ ਚੂਰਨ 1 ਗ੍ਰਾਮ ਮਾਤਰਾ ਵਿੱਚ ਮਿਲਾ ਕੇ ਉਸ ਵਿੱਚ ਥੋੜਾ ਸ਼ਹਿਦ ਮਿਲਾਓ ਅਤੇ ਦਿਨ ਵਿੱਚ 2-2 ਵਾਰ ਲਵੋ।
  • ਚੇੈਂਬਰ ਬਿਟਰ ਦੀ ਤਾਜੀ ਜੜੀ ਬੂਟੀ ਲੋ ਅਤੇ ਉਸ ਦਾ ਰਸ ਕੱਢ ਲਵੋ। 2-4 ਚਮਚ ਰਸ ਦਿਨ ਵਿੱਚ ਦੋ ਵਾਰ ਲੋ।

ਇਹ ਵੀ ਪੜ੍ਹੋ : ਸੀਰਮ ਇੰਸਟੀਚਿਊਟ ਸਤੰਬਰ 'ਚ ਸ਼ੁਰੂ ਕਰੇਗਾ ਸਪੁਤਨਿਕ-ਵੀ ਦਾ ਉਤਪਾਦਨ

ETV Bharat Logo

Copyright © 2024 Ushodaya Enterprises Pvt. Ltd., All Rights Reserved.