ETV Bharat / state

ਨਸ਼ੇ ਕਾਰਨ ਬੁੱਝਿਆ ਘਰ ਦਾ ਚਿਰਾਗ - ਤਰਨ ਤਾਰਨ

ਤਰਨ ਤਾਰਨ ਦੇ ਪਿੰਡ ਮਾੜੀਮੇਘਾ ਵਿੱਚ ਨਸ਼ੇ ਕਾਰਨ ਇੱਕ ਨੌਜਵਾਨ ਦੀ ਮੌਚ ਦਾ ਮਾਮਲਾ ਸਾਹਮਣੇ ਆਇਆ ਹੈ।

ਫ਼ਾਇਲ ਫੋ਼ਟੋ
author img

By

Published : May 25, 2019, 3:46 AM IST

ਤਰਨ ਤਾਰਨ: ਇਥੋਂ ਦੇ ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਮਾੜੀਮੇਘਾ ਦੇ ਇੱਕ ਪਰਿਵਾਰ ਦੀ ਖ਼ੁਸ਼ੀਆਂ ਉਸ ਵੇਲੇ ਗੰਮ ਵਿੱਚ ਬਦਲ ਗਈਆਂ ਜਦੋਂ ਨਸ਼ੀਲੇ ਟੀਕੇ ਕਾਰਨ ਸੁਖਰਾਜ ਸਿੰਘ ਦੀ ਮੌਤ ਹੋ ਗਈ।

ਇਸ ਸਬੰਧੀ ਮ੍ਰਿਤਕ ਸੁਖਰਾਜ ਦੇ ਭਰਾ ਸਰਵਨ ਸਿੰਘ ਨੇ ਦੱਸਿਆ ਕਿ ਉਹ ਭਿੱਖੀਵਿੰਡ ਰਹਿੰਦਾ ਹੈ, ਤੇ ਸਵੇਰੇ 9 ਵਜੇ ਉਸ ਨੂੰ ਡਾ. ਸੁਖਦੇਵ ਸਿੰਘ ਦਾ ਫ਼ੋਨ ਆਇਆ ਕਿ ਉਸ ਦੇ ਭਰਾ ਦੀ ਮੌਤ ਹੋ ਗਈ ਹੈ। ਉਸ ਦੀ ਲਾਸ਼ ਕਾਲਿਆਂ ਵਾਲੀ ਰੋਹੀ ਵਿੱਚ ਪਈ ਹੈ। ਇਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਲਾਸ਼ ਨੂੰ ਘਰ ਲਿਆ ਕੇ ਅੰਤਿਸ ਸਸਕਾਰ ਕਰ ਦਿੱਤਾ।

ਵੀਡੀਓ

ਜ਼ਿਕਰਯੋਗ ਹੈ ਕਿ ਮ੍ਰਿਤਕ ਸੁਖਰਾਜ ਸਿੰਘ ਦਾ ਲਗਭਗ 3 ਸਾਲ ਪਹਿਲਾਂ ਵਿਆਹ ਹੋਇਆ ਸੀ, ਤੇ ਇੱਕ ਲੜਕੀ ਵੀ ਸੀ ਪਰ ਬਾਅਦ ਵਿੱਚ ਲੜਾਈ ਝਗੜਾ ਹੋਣ ਕਰਕੇ ਪਤਨੀ ਲੜਕੀ ਨੂੰ ਲੈ ਕੇ ਚਲੀ ਗਈ ਸੀ। ਇਸ ਦੇ ਚੱਲਦਿਆਂ ਉਹ ਕਾਫ਼ੀ ਪਰੇਸ਼ਾਨ ਵੀ ਰਹਿੰਦਾ ਸੀ।

From: Narinder Singh <narindersingh190@gmail.com>
Date: Fri, May 24, 2019 at 7:23 PM
Subject: Nashe De Tike Ne Lai Jaan
To: <etvpunjab@gmail.com>

https://we.tl/t-YCvB5fxLnu

ਨਸ਼ੀਲੇ ਟੀਕੇ ਨੇ ਫਿਰ ਬੁਝਾਇਆ ਇੱਕ ਘਰ ਦਾ ਚਿਰਾਗ 
File Name- Nashe De Tike Ne Lai Jaan 

ਐਂਕਰ- ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਮਾੜੀਮੇਘਾ ਦੇ ਇੱਕ ਘਰ ਅੰਦਰ ਉਸ ਵਕਤ ਮਾਤਮ ਛਾ ਗਿਆ ਜਦੋਂ ਨਸ਼ੀਲੇ ਟੀਕੇ ਨੇ ਇੱਕ ਹੋਰ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਸੁਖਰਾਜ ਸਿੰਘ ਉਰਫ ਕੱਟੂ ਪੁੱਤਰ ਮੰਗਤ ਸਿੰਘ  ਦੇ ਭਰਾ ਸਰਵਨ ਸਿੰਘ ਨੇ ਦੱਸਿਆ ਕਿ ਮੈਂ ਭਿੱਖੀਵਿੰਡ ਰਹਿੰਦਾ ਹਾਂ ਤੇ ਅੱਜ ਸਵੇਰੇ 9 ਵਜੇ ਮੈਨੂੰ ਡਾਕਟਰ ਸੁਖਦੇਵ ਸਿੰਘ ਦਾ ਫੋਨ ਆਇਆ ਕਿ ਤੇਰੇ ਭਰਾ ਦੀ ਮੌਤ ਹੋ ਗਈ ਹੈ ਤੇ ਉਸ ਦੀ ਲਾਸ਼ ਕਾਲਿਆਂ ਵਾਲੀ ਰੋਹੀ ਵਿੱਚ ਪਈ ਹੈ  ਜਿਸ ਤੋਂ ਬਾਅਦ ਅਸੀਂ ਜਾ ਕੇ ਦੇਖਿਆ ਤਾਂ ਮੇਰਾ ਭਰਾ ਸੁਖਰਾਜ ਸਿੰਘ ਨਸ਼ੀਲਾ ਟੀਕਾ ਲਗਾ ਕੇ ਮਰਿਆ ਪਿਆ ਸੀ ਤੇ ਉਸ ਦੀ ਬਾਂਹ ਉਪਰ ਵੀ ਗਲਤ ਟੀਕੇ ਕਾਰਨ ਨਾੜ ਫੁੱਲੀ ਹੋਈ ਦਾ ਨਿਸ਼ਾਨ ਸਾਫ ਦਿਖਾਈ ਦਿੰਦਾ ਸੀ  ਜਿਸ ਤੋਂ ਬਾਅਦ ਅਸੀਂ ਤੁਰੰਤ  ਲਾਸ਼ ਨੂੰ ਘਰ ਲੈ ਗਏ ਤੇ ਉਸ ਦਾ ਹੁਣ ਸਸਕਾਰ ਵੀ ਕਰ ਦਿੱਤਾ ਹੈ ਉਸ ਨੇ ਦੱਸਿਆ ਕਿ ਅਜੇ ਕੁਝ ਦਿਨ ਪਹਿਲਾਂ ਹੀ ਸਾਡੇ ਪਿਤਾ ਮੰਗਤ ਸਿੰਘ ਦੀ ਮੌਤ ਹੋਈ ਹੈ ਅਤੇ ਪਿਤਾ ਦੀਆਂ ਅੰਤਿਮ ਰਸਮਾਂ ਤੋਂ ਪਹਿਲਾਂ ਹੀ ਭਰਾ ਦੀ ਮੌਤ ਨਾਲ ਵੱਡਾ ਦੁੱਖ ਲੱਗਾ ਹੈ  ਦੱਸਣਯੋਗ ਹੈ ਕਿ ਮ੍ਰਿਤਕ ਸੁਖਰਾਜ ਸਿੰਘ ਦਾ ਕਰੀਬ  ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਇੱਕ ਲੜਕੀ ਵੀ ਸੀ ਪਰ ਬਾਅਦ ਵਿੱਚ ਲੜਾਈ ਝਗੜਾ ਹੋਣ ਕਰਕੇ ਪਤਨੀ ਲੜਕੀ ਨੂੰ ਲੈ ਕੇ ਚਲੀ ਗਈ ਸੀ
ਬਾਈਟ- ਪਰਿਵਾਰਕ ਮੈਂਬਰ ਅਤੇ ਪੁਲੀਸ ਜਾਂਚ ਅਧਿਕਾਰੀ
ਰਿਪੋਟਰ- ਨਰਿੰਦਰ ਸਿੰਘ
ETV Bharat Logo

Copyright © 2025 Ushodaya Enterprises Pvt. Ltd., All Rights Reserved.