ETV Bharat / state

ਵਾਇਰਲ ਵੀਡੀਓ ਨੂੰ ਲੈ ਕੇ ਭਖਿਆ ਮਾਮਲਾ, ਮੁੰਡੇ ਵਾਲਿਆਂ ਨੇ ਕਰਾਇਆ ਕੁੜੀ ਵਾਲਿਆਂ 'ਤੇ ਕੇਸ ਦਰਜ

ਇੱਕ ਨੌਜਵਾਨ ਦੀ ਤਰਨ ਤਾਰਨ ਦੇ ਪਿੰਡ ਬਾਲੇ ਚੱਕ ਨਜ਼ਦੀਕ ਕੁੱਟਮਾਰ ਕਰ ਕੱਪੜੇ ਉਤਾਰ ਨੰਗਾ ਕਰ ਘੁੰਮਾਉਣ ਦੀ ਵੀਡੀਉ ਵਾਈਰਲ ਹੋਈ ਸੀ, ਇਸ ਮਾਮਲੇ 'ਤੇ ਪੁਲਿਸ ਕੁੜੀ ਸਮੇਤ ਉਸਦੇ ਪਰਿਵਾਰ ਦੇ ਸੱਤ ਮੈਬਰਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਤਰਨ ਤਾਰਨ
author img

By

Published : Nov 22, 2019, 3:10 PM IST

ਤਰਨਤਾਰਨ: ਬੀਤੇ ਦਿਨ ਕੁੜੀ ਨੂੰ ਫੋਨ ਨੰਬਰ ਦੇਣ ਦੇ ਮਾਮਲੇ ਵਿੱਚ ਇੱਕ ਨੋਜਵਾਨ ਦੀ ਤਰਨ ਤਾਰਨ ਦੇ ਪਿੰਡ ਬਾਲੇ ਚੱਕ ਨਜ਼ਦੀਕ ਕੁੱਟਮਾਰ ਕਰ ਕੱਪੜੇ ਉਤਾਰ ਨੰਗਾ ਕਰ ਘੁੰਮਾਉਣ ਦੀ ਵੀਡੀਉ ਵਾਈਰਲ ਹੋਈ ਸੀ।

ਉਕਤ ਮਾਮਲੇ 'ਤੇ ਪੁਲਿਸ ਵੱਲੋਂ ਪੀੜਤ ਮੁੰਡੇ ਦੇ ਪਿਤਾ ਦੇ ਬਿਆਨਾਂ 'ਤੇ ਕੁੜੀ ਸਮੇਤ ਉਸਦੇ ਪਰਿਵਾਰ ਦੇ ਸੱਤ ਮੈਬਰਾਂ ਖਿਲਾਫ਼ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

ਵੇਖੋ ਵੀਡੀਓ

ਤਰਨ ਤਾਰਨ ਪੁਲਿਸ ਦੇ ਐਸਪੀਡੀ ਜਗਜੀਤ ਸਿੰਘ ਵਾਲੀਆਂ ਨੇ ਦੱਸਿਆਂ ਕਿ ਉੱਕਤ ਨੋਜਵਾਨ ਜੋ ਕਿ ਕੁੜੀ ਨੂੰ ਨੰਬਰ ਦੇ ਰਿਹਾ ਸੀ, ਜਿਸ 'ਤੇ ਕੁੜੀ ਪਰਿਵਾਰ ਵਾਲਿਆਂ ਵੱਲੋ ਮੁੰਡੇ ਦੀ ਕੁੱਟਮਾਰ ਕੀਤੀ ਗਈ ਹੈ ਜਿਸਦੇ ਸਬੰਧ ਵਿੱਚ ਪੁਲਿਸ ਵੱਲੋਂ ਸੱਤ ਲੋਕਾਂ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਉੱਧਰ ਸਬੰਧਤ ਕੁੜੀ ਨੇ ਮੀਡੀਆਂ ਸਾਹਮਣੇ ਆ ਕੇ ਆਪਣੇ ਆਪ ਤੇ ਪਰਿਵਾਰ ਨੂੰ ਪੂਰੀ ਤਰ੍ਹਾਂ ਬੇਕਸੂਰ ਦੱਸਦਿਆਂ ਕਿਹਾ ਕਿ ਉਕਤ ਨੌਜਵਾਨ ਨੇ ਅੰਮ੍ਰਿਤਸਰ ਤੋਂ ਘਰ ਵਾਪਸੀ ਸਮੇ ਆਟੋ ਵਿੱਚ ਇੱਕਲੀ ਦੇਖ ਕੇ ਉਸ ਨਾਲ ਛੇੜਛਾੜ ਕੀਤੀ ਸੀ ਤੇ ਜ਼ਬਰੀ ਫੋਨ ਨੰਬਰ ਦੇ ਰਿਹਾ ਸੀ।

ਜਦ ਉਸ ਵੱਲੋ ਨੰਬਰ ਥੱਲੇ ਸੁੱਟ ਦਿੱਤਾ ਤਾ ਬਾਅਦ ਵਿੱਚ ਉਹ ਦੁਬਾਰਾ ਆਪਣਾ ਨੰਬਰ ਜਬਰਦਸਤੀ ਉਸਦੇ ਹੱਥ ਵਿੱਚ ਫੜਾ ਗਿਆਂ।

ਹਰਪ੍ਰੀਤ ਨੇ ਦੱਸਿਆਂ ਕਿ ਉਸਨੇ ਘਰ ਆ ਕੇ ਆਪਣੇ ਪਤੀ ਨੂੰ ਸਾਰੀ ਗੱਲ ਦੱਸੀ ਅਤੇ ਮੁੰਡੇ ਬਾਰੇ ਪਤਾ ਕਰਨ ਦੇ ਮਕਸਦ ਨਾਲ ਮੁੰਡੇ ਨੂੰ ਫੋਨ ਕਰਕੇ ਬਾਲੇ ਚੱਕ ਬਿਜਲੀ ਘਰ ਲਾਗੇ ਬੁਲਾਇਆਂ ਗਿਆ ਉਥੇ ਉਹ ਅਤੇ ਉਸਦਾ ਪਤੀ ਦੋਵੇ ਜਣੇ ਗਏ ਉਸਦਾ ਪਤੀ ਉਥੇ ਝਾੜੀਆਂ ਪਿੱਛੇ ਲੁੱਕ ਗਿਆ।

ਇਸੇ ਦੌਰਾਨ ਉੱਕਤ ਮੁੰਡਾ ਉੱਥੇ ਆਇਆਂ ਅਤੇ ਇੱਕਲੀ ਨੂੰ ਦੇਖ ਕੇ ਉਸ ਨਾਲ ਛੇੜਛਾੜ ਕਰਨ ਲੱਗਾ ਇਸੇ ਦੌਰਾਨ ਝਾੜੀਆਂ ਪਿੱਛੋ ਨਿੱਕਲ ਕੇ ਉਸਦਾ ਪਤੀ ਉਸਦੇ ਬਚਾਅ ਲਈ ਅੱਗੇ ਆਇਆਂ ਅਤੇ ਉੱਥੇ ਬਹਿਸਬਾਜੀ ਕਾਰਨ ਰੋਲਾਂ ਪੈਣ 'ਤੇ ਆਸਪਾਸ ਦੇ ਲੋਕ ਆ ਗਏ ਅਤੇ ਉਹ ਉਥੋਂ ਦੋਵੇ ਜਣੇ ਘਰੇ ਚੱਲੇ ਗਏ ਹਰਪ੍ਰੀਤ ਕੋਰ ਨੇ ਕਿਹਾ ਕਿ ਉਸ ਤੋ ਬਾਅਦ ਉਸ ਨੂੰ ਨਹੀ ਪਤਾ ਕਿ ਬਾਅਦ ਵਿੱਚ ਉਥੇ ਕਿ ਹੋਇਆਂ ਹੈ।

ਉਸਨੇ ਕਿਹਾ ਕਿ ਪੁਲਿਸ ਨੇ ਕੁੜੀ ਖਿਲਾਫ਼ ਕਾਰਵਾਈ ਕਰਨ ਦੀ ਥਾਂ ਉਨ੍ਹਾਂ 'ਤੇ ਹੀ ਕੇਸ ਦਰਜ ਕਰ ਉਸਦੇ ਜੇਠ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ ਜੋ ਕਿ ਸਰਾਸਰ ਧੱਕਾ ਹੈ।

ਉੱਧਰ ਔਰਤਾਂ ਦੀ ਮਦਦ ਲਈ ਐਨ.ਜੀ.ਓ ਸੰਸਥਾ ਚਲਾ ਰਹੀ ਵਕੀਲ ਨਵਜੋਤ ਕੋਰ ਚੱਬਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਕਤ ਘਟਨਾ ਨੂੰ ਅਣਮਨੁੱਖੀ ਕਾਰਾ ਕਹਿ ਕੇ ਸਖ਼ਤ ਕਾਰਵਾਈ ਗੱਲ ਕਰ ਰਹੇ ਹਨ ਜੋ ਕਿ ਗਲਤ ਹੈ ਕਿ ਮੁੰਡੇ ਵੱਲੋ ਉੱਕਤ ਕੁੜੀ ਦੀ ਇੱਜਤ ਨੂੰ ਹੱਥ ਪਾਇਆਂ ਗਿਆ ਹੈ।

ਇਹ ਵੀ ਪੜੋ: ਮੰਗਲ ਗ੍ਰਹਿ 'ਤੇ ਮਿਲੀ ਲਾਸ਼, ਵਿਸ਼ਵਭਰ ਵਿੱਚ ਵਿਗਿਆਨਕਾਂ ਦੀ ਖੋਜ ਜਾਰੀ

ਇਸ ਲਈ ਕੁੜੀ ਅਤੇ ਉਸਦੇ ਪਰਿਵਾਰ ਦੀ ਥਾਂ ਤੇ ਉੱਕਤ ਮੁੰਡੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।

Intro:ਸਟੋਰੀ ਨਾਮ-ਲੜਕੀ ਨੂੰ ਫੋਨ ਨੰਬਰ ਦੇਣ ਤੇ ਬੀਤੇ ਦਿਨ ਤਰਨ ਤਾਰਨ ਦੇ ਪਿੰਡ ਬਾਲੇ ਚੱਕ ਨਜ਼ਦੀਕ ਨੋਜਵਾਨ ਦੀ ਕੁੱਟਮਾਰ ਕਰ ਕੱਪੜੇ ਉਤਾਰ ਨੰਗਾ ਕਰਨ ਦੀ ਵਾਈਰਲ ਹੋਈ ਵੀਡੀਉ ਮਾਮਲੇ ਵਿੱਚ ਪੁਲਿਸ ਵੱਲੋ ਲੜਕੀ ਸਮੇਤ ਉਸਦੇ ਪਰਿਵਾਰਕ ਸੱਤ ਮੈਬਰਾਂ ਖਿਲਾਫ ਕੀਤਾ ਕੇਸ ,ਲੜਕੀ ਨੇ ਆਪਣੇ ਆਪ ਨੂੰ ਨਿਰਦੋਸ਼ ਦੱਸਦਿਆਂ ਕਿਹਾ ਕਿ ਉੱਕਤ ਨੋਜਵਾਨ ਨੇ ਉਸ ਨਾਲ ਕੀਤੀ ਸੀ ਛੇੜਾਖਾਨੀBody:ਐਕਰ-ਬੀਤੇ ਦਿਨ ਲੜਕੀ ਨੂੰ ਫੋਨ ਨੰਬਰ ਦੇਣ ਦੇ ਮਾਮਲੇ ਵਿੱਚ ਇੱੱੱਕ ਨੋਜਵਾਨ ਦੀ ਤਰਨ ਤਾਰਨ ਦੇ ਪਿੰਡ ਬਾਲੇ ਚੱਕ ਨਜ਼ਦੀਕ ਕੁੱਟਮਾਰ ਕਰ ਕੱਪੜੇ ਉੱਤਾਰ ਨੰਗਾ ਕਰ ਘੁੰਮਾਉਣ ਦੀ ਵੀਡੀਉ ਵਾਈਰਲ ਹੋਈ ਸੀ ਉੱਕਤ ਮਾਮਲੇ ਤੇ ਪੁਲਿਸ ਵੱੱਲੋ ਪੀੜਤ ਲੜਕੇ ਦੇ ਪਿਤਾ ਦੇ ਬਿਆਨਾਂ ਤੇ ਲੜਕੀ ਸਮੇਤ ਉਸਦੇ ਪਰਿਵਾਰ ਦੇ ਸੱਤ ਮੈਬਰਾਂ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ਉੱਧਰ ਸਬੰਧਤ ਲੜਕੀ ਨੇ ਮੀਡੀਆਂ ਸਾਹਮਣੇ ਆ ਕੇ ਆਪਣੇ ਆਪ ਤੇ ਪਰਿਵਾਰ ਨੂੰ ਪੂਰੀ ਤਰ੍ਰਾਂ ਬੇਕਸੂਰ ਦੱਸਦਿਆਂ ਕਿਹਾ ਕਿ ਉੱਕਤ ਨੋਜਵਾਨ ਨੇ ਅਮ੍ਰਿਤਸਰ ਤੋ ਘਰ ਵਾਪਸੀ ਸਮੇ ਆਟੋ ਵਿੱਚ ਇੱਕਲੀ ਦੇਖ ਕੇ ਮੇੜੇ ਨਾਲ ਛੇੜਛਾੜ ਕੀਤੀ ਸੀ ਤੇ ਜਬਰੀ ਫੋਨ ਨੰਬਰ ਦੇ ਰਿਹਾ ਸੀ ਤਰਨ ਤਾਰਨ ਪੁਲਿਸ ਦੇ ਐਸ ਪੀ ਡੀ ਜਗਜੀਤ ਸਿੰਘ ਵਾਲੀਆਂ ਨੇ ਦੱਸਿਆਂ ਕਿ ਉੱਕਤ ਨੋਜਵਾਨ ਜੋ ਕਿ ਲੜਕੀ ਨੂੰ ਨੰਬਰ ਦੇ ਰਿਹਾ ਸੀ ਜਿਸ ਤੇ ਲੜਕੀ ਪਰਿਵਾਰ ਵਾਲਿਆਂ ਵੱਲੋ ਪੀੜਤ ਲੜਕੇ ਦੀ ਕੁੱਟਮਾਰ ਕੀਤੀ ਗਈ ਹੈ ਜਿਸਦੇ ਸਬੰਧ ਵਿੱਚ ਪੁਲਿਸ ਵੱਲੋ ਸੱਤ ਲੋਕਾਂ ਖਿਲਾਫ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ
ਬਾਈਟ-ਜਗਜੀਤ ਸਿੰਘ ਵਾਲੀਆਂ ਐਸ ਪੀ ਡੀ

ਵਾਈਸ ਉੱਵਰ-ਉੱਧਰ ਪੁਲਿਸ ਵੱਲੋ ਲੜਕੀ ਅਤੇ ਉਸਦੇ ਪਰਿਵਾਰਕ ਮੈਬਰਾਂ ਤੇ ਕੇਸ ਦਰਜ ਕਰਨ ਤੋ ਬਾਅਦ ਲੜਕੀ ਜੋ ਕਿ ਅਮ੍ਰਿਤਸਰ ਦੇ ਪਿੰਡ ਚੱਬਾ ਦੀ ਰਹਿਣ ਵਾਲੀ ਹੈ ਅਤੇ ਆਪਣਾ ਨਾਮ ਹਰਪ੍ਰੀਤ ਕੋਰ ਦੱਸਦੀ ਹੈ ਉਸ ਵੱਲੋ ਮੀਡੀਆਂ ਦੇ ਸਾਹਮਣੇ ਆ ਕੇ ਆਪਣੇ ਆਪ ਅਤੇ ਆਪਣੇ ਪਰਿਵਾਰ ਨੂੰ ਬੇਕਸੂਰ ਦੱਸਦਿਆਂ ਕਿਹਾ ਕਿ ਉਹ ਅਮ੍ਰਿਤਸਰ ਆਪਣੇ ਪੇਕੇ ਗਈ ਸੀ ਤੇ ਘਰ ਵਾਪਸੀ ਸਮੇ ਉਸਨੇ ਆਟੋ ਲਿਆ ਆਟੋ ਵਿੱਚ ਉੱਕਤ ਮੁੰਡਾ ਜਿਸਦਾ ਨਾਮ ਪਰਮਜੀਤ ਹੈ ਉਸ ਵੱਲੋ ਉਸ ਨਾਲ ਇੱਕਲੀ ਦੇਖ ਕੇ ਛੇੜਛਾੜ ਕਰਨੀ ਸ਼ੁਰੂੂ ਕਰ ਦਿੱਤੀ ਅਤੇ ਅਤੇ ਉਸਨੂੰ ਜਬਰੀ ਆਪਣਾ ਫੋਨ ਨੰਬਰ ਦੇਣ ਲੱੱਗਾ ਜਦ ਉਸ ਵੱਲੋ ਨੰਬਰ ਥੱਲੇ ਸੁੱਟ ਦਿੱਤਾ ਤਾ ਬਾਅਦ ਵਿੱਚ ਉਹ ਦੁਬਾਰਾ ਆਪਣਾ ਨੰਬਰ ਜਬਰਦਸਤੀ ਮੇਰੇ ਹੱਥ ਵਿੱਚ ਫੜਾ ਗਿਆਂ ਹਰਪ੍ਰੀਤ ਨੇ ਦੱਸਿਆਂ ਕਿ ਉਸਨੇ ਘਰ ਆ ਕੇ ਆਪਣੇ ਪਤੀ ਨੂੰ ਆ ਕੇ ਸਾਰੀ ਗੱਲ ਕੀਤੀ ਅਤੇ ਮੁੰਡੇ ਬਾਰੇ ਪਤਾ ਕਰਨ ਦੇ ਮਕਸਦ ਨਾਲ ਮੁੰਡੇ ਨੂੰ ਫੋਨ ਕਰਕੇ ਬਾਲੇ ਚੱਕ ਬਿਜਲੀ ਘਰ ਲਾਗੇ ਬੁਲਾਇਆਂ ਗਿਆ ਉਥੇ ਉਹ ਅਤੇ ਉਸਦਾ ਪਤੀ ਦੋਵੇ ਜਾਣੇੇ ਗਏ ਉਸਦਾ ਪਤੀ ਉਥੇ ਝਾੜੀਆਂ ਪਿੱਛੇ ਲੁੱਕ ਗਿਆ ਇਸੇ ਦੋਰਾਣ ਉੱਕਤ ਮੁੰਡਾ ਉਥੇ ਆਇਆਂ ਅਤੇ ਇੱਕਲੀ ਨੂੰ ਦੇਖ ਕੇ ਉਸ ਨਾਲ ਛੇੜਛਾੜ ਕਰਨ ਲੱਗਾ ਇਸੇ ਦੋਰਾਣ ਝਾੜੀਆਂ ਪਿੱਛੋ ਨਿੱਕਲ ਕੇ ਉਸਦਾ ਪਤੀ ਉਸਦੇ ਬਚਾਅ ਲਈ ਅੱਗੇ ਆਇਆਂ ਅਤੇ ਉਥੇ ਬਹਿਸਬਾਜੀ ਕਾਰਨ ਰੋਲਾਂ ਪੈਣ ਤੇ ਆਸਪਾਸ ਦੇ ਲੋਕ ਆ ਗਏ ਅਤੇ ਉਹ ਉਥੋ ਦੋਵੇ ਜਾਣੇ ਘਰੇ ਚੱਲੇ ਗਏ ਹਰਪ੍ਰੀਤ ਕੋਰ ਨੇ ਕਿਹਾ ਕਿ ਉਸ ਤੋ ਬਾਅਦ ਮੈਨੂੰ ਨਹੀ ਪਤਾ ਕਿ ਬਾਅਦ ਵਿੱਚ ਉਥੇ ਕਿ ਹੋਇਆਂ ਹੈ ਉਸਨੇ ਕਿਹਾ ਕਿ ਪੁਲਿਸ ਨੇ ਲੜਕੇ ਖਿਲਾਫ ਕਾਰਵਾਈ ਕਰਨ ਦੀ ਥਾਂ ਉਹਨਾਂ ਤੇ ਹੀ ਕੇਸ ਦਰਜ ਕਰ ਉਸਦੇ ਜੇਠ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਜੋ ਕਿ ਸਰਾਸਰ ਧੱਕਾ ਹੈ
ਬਾਈਟ-ਹਰਪ੍ਰੀਤ ਕੋਰ ਲੜਕੀ
ਵਾਈਸ ਉੱਵਰ-ਉੱਧਰ ਅੋਰਤਾਂ ਦੀ ਮਦਦ ਲਈ ਐਨ.ਜੀ.ਉ ਸੰਸਥਾ ਚਲਾ ਰਹੀ ਵਕੀਲ ਨਵਜੋਤ ਕੋਰ ਚੱਬਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਕਤ ਘੱਟਣਾ ਨੂੰ ਅਣਮਨੁੱਖੀ ਕਾਰਾ ਦੇ ਸਖਤ ਕਾਰਵਾਈ ਗੱਲ ਕਰ ਰਹੇ ਹਨ ਜੋ ਕਿ ਗਲਤ ਹੈ ਕਿ ਮੁੰਡੇ ਵੱਲੋ ਉੱਕਤ ਲੜਕੀ ਦੀ ਇੱਜਤ ਨੂੰ ਹੱਥ ਪਾਇਆਂ ਗਿਆ ਹੈ ਇਸ ਲਈ ਲੜਕੀ ਅਤੇ ਉਸਦੇ ਪਰਿਵਾਰ ਦੀ ਥਾਂ ਤੇ ਉੱਕਤ ਲੜਕੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ

ਬਾਈਟ-ਨਵਜੋਤ ਕੋਰ ਚੱਬਾ ਵਕੀਲ
Conclusion:ਸਟੋਰੀ ਨਾਮ-ਲੜਕੀ ਨੂੰ ਫੋਨ ਨੰਬਰ ਦੇਣ ਤੇ ਬੀਤੇ ਦਿਨ ਤਰਨ ਤਾਰਨ ਦੇ ਪਿੰਡ ਬਾਲੇ ਚੱਕ ਨਜ਼ਦੀਕ ਨੋਜਵਾਨ ਦੀ ਕੁੱਟਮਾਰ ਕਰ ਕੱਪੜੇ ਉਤਾਰ ਨੰਗਾ ਕਰਨ ਦੀ ਵਾਈਰਲ ਹੋਈ ਵੀਡੀਉ ਮਾਮਲੇ ਵਿੱਚ ਪੁਲਿਸ ਵੱਲੋ ਲੜਕੀ ਸਮੇਤ ਉਸਦੇ ਪਰਿਵਾਰਕ ਸੱਤ ਮੈਬਰਾਂ ਖਿਲਾਫ ਕੀਤਾ ਕੇਸ ,ਲੜਕੀ ਨੇ ਆਪਣੇ ਆਪ ਨੂੰ ਨਿਰਦੋਸ਼ ਦੱਸਦਿਆਂ ਕਿਹਾ ਕਿ ਉੱਕਤ ਨੋਜਵਾਨ ਨੇ ਉਸ ਨਾਲ ਕੀਤੀ ਸੀ ਛੇੜਾਖਾਨੀ

ਐਕਰ-ਬੀਤੇ ਦਿਨ ਲੜਕੀ ਨੂੰ ਫੋਨ ਨੰਬਰ ਦੇਣ ਦੇ ਮਾਮਲੇ ਵਿੱਚ ਇੱੱੱਕ ਨੋਜਵਾਨ ਦੀ ਤਰਨ ਤਾਰਨ ਦੇ ਪਿੰਡ ਬਾਲੇ ਚੱਕ ਨਜ਼ਦੀਕ ਕੁੱਟਮਾਰ ਕਰ ਕੱਪੜੇ ਉੱਤਾਰ ਨੰਗਾ ਕਰ ਘੁੰਮਾਉਣ ਦੀ ਵੀਡੀਉ ਵਾਈਰਲ ਹੋਈ ਸੀ ਉੱਕਤ ਮਾਮਲੇ ਤੇ ਪੁਲਿਸ ਵੱੱਲੋ ਪੀੜਤ ਲੜਕੇ ਦੇ ਪਿਤਾ ਦੇ ਬਿਆਨਾਂ ਤੇ ਲੜਕੀ ਸਮੇਤ ਉਸਦੇ ਪਰਿਵਾਰ ਦੇ ਸੱਤ ਮੈਬਰਾਂ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ਉੱਧਰ ਸਬੰਧਤ ਲੜਕੀ ਨੇ ਮੀਡੀਆਂ ਸਾਹਮਣੇ ਆ ਕੇ ਆਪਣੇ ਆਪ ਤੇ ਪਰਿਵਾਰ ਨੂੰ ਪੂਰੀ ਤਰ੍ਰਾਂ ਬੇਕਸੂਰ ਦੱਸਦਿਆਂ ਕਿਹਾ ਕਿ ਉੱਕਤ ਨੋਜਵਾਨ ਨੇ ਅਮ੍ਰਿਤਸਰ ਤੋ ਘਰ ਵਾਪਸੀ ਸਮੇ ਆਟੋ ਵਿੱਚ ਇੱਕਲੀ ਦੇਖ ਕੇ ਮੇੜੇ ਨਾਲ ਛੇੜਛਾੜ ਕੀਤੀ ਸੀ ਤੇ ਜਬਰੀ ਫੋਨ ਨੰਬਰ ਦੇ ਰਿਹਾ ਸੀ ਤਰਨ ਤਾਰਨ ਪੁਲਿਸ ਦੇ ਐਸ ਪੀ ਡੀ ਜਗਜੀਤ ਸਿੰਘ ਵਾਲੀਆਂ ਨੇ ਦੱਸਿਆਂ ਕਿ ਉੱਕਤ ਨੋਜਵਾਨ ਜੋ ਕਿ ਲੜਕੀ ਨੂੰ ਨੰਬਰ ਦੇ ਰਿਹਾ ਸੀ ਜਿਸ ਤੇ ਲੜਕੀ ਪਰਿਵਾਰ ਵਾਲਿਆਂ ਵੱਲੋ ਪੀੜਤ ਲੜਕੇ ਦੀ ਕੁੱਟਮਾਰ ਕੀਤੀ ਗਈ ਹੈ ਜਿਸਦੇ ਸਬੰਧ ਵਿੱਚ ਪੁਲਿਸ ਵੱਲੋ ਸੱਤ ਲੋਕਾਂ ਖਿਲਾਫ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ
ਬਾਈਟ-ਜਗਜੀਤ ਸਿੰਘ ਵਾਲੀਆਂ ਐਸ ਪੀ ਡੀ

ਵਾਈਸ ਉੱਵਰ-ਉੱਧਰ ਪੁਲਿਸ ਵੱਲੋ ਲੜਕੀ ਅਤੇ ਉਸਦੇ ਪਰਿਵਾਰਕ ਮੈਬਰਾਂ ਤੇ ਕੇਸ ਦਰਜ ਕਰਨ ਤੋ ਬਾਅਦ ਲੜਕੀ ਜੋ ਕਿ ਅਮ੍ਰਿਤਸਰ ਦੇ ਪਿੰਡ ਚੱਬਾ ਦੀ ਰਹਿਣ ਵਾਲੀ ਹੈ ਅਤੇ ਆਪਣਾ ਨਾਮ ਹਰਪ੍ਰੀਤ ਕੋਰ ਦੱਸਦੀ ਹੈ ਉਸ ਵੱਲੋ ਮੀਡੀਆਂ ਦੇ ਸਾਹਮਣੇ ਆ ਕੇ ਆਪਣੇ ਆਪ ਅਤੇ ਆਪਣੇ ਪਰਿਵਾਰ ਨੂੰ ਬੇਕਸੂਰ ਦੱਸਦਿਆਂ ਕਿਹਾ ਕਿ ਉਹ ਅਮ੍ਰਿਤਸਰ ਆਪਣੇ ਪੇਕੇ ਗਈ ਸੀ ਤੇ ਘਰ ਵਾਪਸੀ ਸਮੇ ਉਸਨੇ ਆਟੋ ਲਿਆ ਆਟੋ ਵਿੱਚ ਉੱਕਤ ਮੁੰਡਾ ਜਿਸਦਾ ਨਾਮ ਪਰਮਜੀਤ ਹੈ ਉਸ ਵੱਲੋ ਉਸ ਨਾਲ ਇੱਕਲੀ ਦੇਖ ਕੇ ਛੇੜਛਾੜ ਕਰਨੀ ਸ਼ੁਰੂੂ ਕਰ ਦਿੱਤੀ ਅਤੇ ਅਤੇ ਉਸਨੂੰ ਜਬਰੀ ਆਪਣਾ ਫੋਨ ਨੰਬਰ ਦੇਣ ਲੱੱਗਾ ਜਦ ਉਸ ਵੱਲੋ ਨੰਬਰ ਥੱਲੇ ਸੁੱਟ ਦਿੱਤਾ ਤਾ ਬਾਅਦ ਵਿੱਚ ਉਹ ਦੁਬਾਰਾ ਆਪਣਾ ਨੰਬਰ ਜਬਰਦਸਤੀ ਮੇਰੇ ਹੱਥ ਵਿੱਚ ਫੜਾ ਗਿਆਂ ਹਰਪ੍ਰੀਤ ਨੇ ਦੱਸਿਆਂ ਕਿ ਉਸਨੇ ਘਰ ਆ ਕੇ ਆਪਣੇ ਪਤੀ ਨੂੰ ਆ ਕੇ ਸਾਰੀ ਗੱਲ ਕੀਤੀ ਅਤੇ ਮੁੰਡੇ ਬਾਰੇ ਪਤਾ ਕਰਨ ਦੇ ਮਕਸਦ ਨਾਲ ਮੁੰਡੇ ਨੂੰ ਫੋਨ ਕਰਕੇ ਬਾਲੇ ਚੱਕ ਬਿਜਲੀ ਘਰ ਲਾਗੇ ਬੁਲਾਇਆਂ ਗਿਆ ਉਥੇ ਉਹ ਅਤੇ ਉਸਦਾ ਪਤੀ ਦੋਵੇ ਜਾਣੇੇ ਗਏ ਉਸਦਾ ਪਤੀ ਉਥੇ ਝਾੜੀਆਂ ਪਿੱਛੇ ਲੁੱਕ ਗਿਆ ਇਸੇ ਦੋਰਾਣ ਉੱਕਤ ਮੁੰਡਾ ਉਥੇ ਆਇਆਂ ਅਤੇ ਇੱਕਲੀ ਨੂੰ ਦੇਖ ਕੇ ਉਸ ਨਾਲ ਛੇੜਛਾੜ ਕਰਨ ਲੱਗਾ ਇਸੇ ਦੋਰਾਣ ਝਾੜੀਆਂ ਪਿੱਛੋ ਨਿੱਕਲ ਕੇ ਉਸਦਾ ਪਤੀ ਉਸਦੇ ਬਚਾਅ ਲਈ ਅੱਗੇ ਆਇਆਂ ਅਤੇ ਉਥੇ ਬਹਿਸਬਾਜੀ ਕਾਰਨ ਰੋਲਾਂ ਪੈਣ ਤੇ ਆਸਪਾਸ ਦੇ ਲੋਕ ਆ ਗਏ ਅਤੇ ਉਹ ਉਥੋ ਦੋਵੇ ਜਾਣੇ ਘਰੇ ਚੱਲੇ ਗਏ ਹਰਪ੍ਰੀਤ ਕੋਰ ਨੇ ਕਿਹਾ ਕਿ ਉਸ ਤੋ ਬਾਅਦ ਮੈਨੂੰ ਨਹੀ ਪਤਾ ਕਿ ਬਾਅਦ ਵਿੱਚ ਉਥੇ ਕਿ ਹੋਇਆਂ ਹੈ ਉਸਨੇ ਕਿਹਾ ਕਿ ਪੁਲਿਸ ਨੇ ਲੜਕੇ ਖਿਲਾਫ ਕਾਰਵਾਈ ਕਰਨ ਦੀ ਥਾਂ ਉਹਨਾਂ ਤੇ ਹੀ ਕੇਸ ਦਰਜ ਕਰ ਉਸਦੇ ਜੇਠ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਜੋ ਕਿ ਸਰਾਸਰ ਧੱਕਾ ਹੈ
ਬਾਈਟ-ਹਰਪ੍ਰੀਤ ਕੋਰ ਲੜਕੀ
ਵਾਈਸ ਉੱਵਰ-ਉੱਧਰ ਅੋਰਤਾਂ ਦੀ ਮਦਦ ਲਈ ਐਨ.ਜੀ.ਉ ਸੰਸਥਾ ਚਲਾ ਰਹੀ ਵਕੀਲ ਨਵਜੋਤ ਕੋਰ ਚੱਬਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਕਤ ਘੱਟਣਾ ਨੂੰ ਅਣਮਨੁੱਖੀ ਕਾਰਾ ਦੇ ਸਖਤ ਕਾਰਵਾਈ ਗੱਲ ਕਰ ਰਹੇ ਹਨ ਜੋ ਕਿ ਗਲਤ ਹੈ ਕਿ ਮੁੰਡੇ ਵੱਲੋ ਉੱਕਤ ਲੜਕੀ ਦੀ ਇੱਜਤ ਨੂੰ ਹੱਥ ਪਾਇਆਂ ਗਿਆ ਹੈ ਇਸ ਲਈ ਲੜਕੀ ਅਤੇ ਉਸਦੇ ਪਰਿਵਾਰ ਦੀ ਥਾਂ ਤੇ ਉੱਕਤ ਲੜਕੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ

ਬਾਈਟ-ਨਵਜੋਤ ਕੋਰ ਚੱਬਾ ਵਕੀਲ
ETV Bharat Logo

Copyright © 2024 Ushodaya Enterprises Pvt. Ltd., All Rights Reserved.