ETV Bharat / state

ਸ਼੍ਰੋਮਣੀ ਅਕਾਲੀ ਦਲ ਗੁਰੂ-ਘਰ ਦੇ ਪੈਸੇ ਅਤੇ ਲੰਗਰ ਦੀ ਕਰ ਰਿਹੈ ਦੁਰਵਰਤੋਂ : ਡਿੰਪਾ - ਬੀਬੀ ਜਗੀਰ ਕੌਰ

ਖਡੂਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਜਸਬੀਰ ਸਿੰਘ ਡਿੰਪਾ ਨੇ ਰੈਲੀ ਦੌਰਾਨ ਅਕਾਲੀਆਂ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਐਸਜੀਪੀਸੀ ਨਾਲ ਮਿਲ ਕੇ ਗੁਰਦੁਆਰਿਆਂ ਅਤੇ ਗੁਰਦੁਆਰਿਆਂ ਦੀ ਗੋਲਕਾਂ ਅਤੇ ਲੰਗਰਾਂ ਦੀ ਦੁਰਵਰਤੋਂ ਕਰ ਰਹੇ ਹਨ।

ਜਸਬੀਰ ਸਿੰਘ ਡਿੰਪਾ
author img

By

Published : Apr 13, 2019, 12:05 AM IST

ਖਡੂਰ ਸਾਹਿਬ : ਸੂਬੇ ਵਿੱਚ ਲੋਕ ਸਭਾ ਚੋਣਾਂ ਨੇੜੇ ਹੀ ਹਨ, ਇਸੇ ਨੂੰ ਲੈ ਕੇ ਪਾਰਟੀਆਂ ਦੇ ਉਮੀਦਵਾਰਾਂ ਦੁਆਰਾ ਆਪਣੇ ਆਪਣੇ ਇਲਾਕਿਆਂ ਵਿੱਚ ਚੋਣ ਰੈਲੀਆਂ ਦੇ ਦੌਰ ਅਤੇ ਇੱਕ-ਦੂਜੇ 'ਤੇ ਆਰੋਪਾਂ ਦੇ ਸਿਲਸਿਲੇ ਜਾਰੀ ਹਨ।

ਜਸਬੀਰ ਸਿੰਘ ਡਿੰਪਾ

ਇਸੇ ਸਬੰਧ ਵਿੱਚ ਖਡੂਰ ਸਾਹਿਬ ਹਲਕੇ ਤੋਂ ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਡਿੰਪਾ ਨੇ ਆਪਣੀ ਵਿਰੋਧੀ ਧਿਰ ਅਕਾਲੀ ਭਾਜਪਾ ਉਮੀਦਵਾਰ ਬੀਬੀ ਜਗੀਰ ਕੌਰ 'ਤੇ ਆਪਣੇ ਚੋਣ ਪ੍ਰਚਾਰ ਲਈ ਗੁਰਦੁਆਰਾ ਸਾਹਿਬ ਦੇ ਪੈਸੇ ਅਤੇ ਬਣਨ ਵਾਲੇ ਲੰਗਰ ਦੇ ਦੁਰਪ੍ਰਯੋਗ ਦਾ ਆਰੋਪ ਲਗਾਇਆ ਹੈ।

ਚੋਣ ਰੈਲੀ ਦੌਰਾਨ ਉਨ੍ਹਾਂ ਕਿਹਾ ਅਗਰ ਇਹ ਪ੍ਰਥਾ ਚੋਣਾ ਵਿੱਚ ਬੰਦ ਨਾਂ ਹੋਈ ਤਾਂ ਉਹ ਇਸ ਦੀ ਸ਼ਿਕਾਇਤ ਚੋਣ ਕਮਿਸ਼ਨਰ ਨੂੰ ਕਰਨਗੇ। ਉਹਨਾਂ ਆਰੋਪ ਲਗਾਇਆ ਬੀਬੀ ਜਗੀਰ ਕੌਰ ਨੇ ਚੋਣਾਂ ਵਿੱਚ ਇਹ ਸਭ ਕੁੱਝ ਕਰਨ ਲਈ ਪੰਜ ਮੁੱਖ ਗੁਰਦੁਆਰਿਆਂ ਦੇ ਮੈਨੇਜਰਾਂ ਦੀ ਬਦਲੀ ਵੀ ਆਪਣੇ ਹਿਸਾਬ ਨਾਲ ਕਰਵਾਈ ਤਾਂ ਕਿ ਗੁਰਦਵਾਰਾ ਸਾਹਿਬ ਤੋਂ ਚੋਣਾਂ ਦਾ ਪ੍ਰਚਾਰ ਕੀਤਾ ਜਾ ਸਕੇ।

ਡਿੰਪਾ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਨੂੰ ਬਾਦਲਾਂ ਤੋਂ ਮੁਕਤ ਕਰਵਾਇਆਂ ਹੁਣ ਇਸੇ ਤਰਾਂ ਐਸਜੀਪੀਸੀ ਨੂੰ ਵੀ ਉਹਨਾਂ ਤੋਂ ਮੁਕਤ ਕਰਵਾਉਣ ਦੀ ਜ਼ਰੂਰਤ ਹੈ ਅਤੇ ਇਹਨਾਂ ਚੋਣਾਂ ਤੋਂ ਬਾਅਦ ਉਹ ਗੁਰੂ ਘਰਾਂ ਨੂੰ ਮੁਕਤ ਕਰਵਾਉਣਗੇ।

Slug :- dimpa on Sgpc

Feed link
 
Anchor:- ਲੋਕ ਸਭਾ ਚੋਣਾਂ ਵਿੱਚ ਆਰੋਪਾਂ ਦਾ ਸਿਲਸਿਲਾ ਜਾਰੀ ਹੈ ਇਸੀ ਵਿੱਚ ਖਡੂਰ ਸਾਹਿਬ ਹਲਕੇ ਤੋਂ ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਡਿਪਾ ਨੇ ਆਪਣੀ ਵਿਰੋਧੀ ਅਕਾਲੀ ਭਾਜਪਾ ਉਮੀਦਵਾਰ ਬੀਬੀ ਜਗੀਰ ਕੋਰ ਤੇ ਆਪਣੇ ਚੋਣ ਪ੍ਰਚਾਰ ਲਈ ਗੁਰਦੁਆਰਾ ਸਾਹਿਬ ਸਾਂ ਪੈਸਾ ਤੇ ਬਣਨ ਵਾਲੇ ਲੰਗਰ ਦੇ ਦੁਰਪ੍ਰਯੋਗ ਦਾ ਆਰੋਪ ਲਗਾਇਆ ਹੈ ਤੇ ਕਿਹਾ ਹੈ ਅਗਰ ਇਹ ਪ੍ਰਥਾ ਚੋਣਾਂ ਵਿੱਚ ਬੰਦ ਨਾਂ ਹੋਈ ਤਾਂ ਉਹ ਇਸ ਦੀ ਸ਼ਿਕਾਇਤ ਚੋਣ ਕਮਿਸ਼ਨਰ ਨੂੰ ਕਰਨ ਗੇ। ਉਹਨਾਂ ਆਰੋਪ ਲਗਾਇਆ ਬੀਬੀ ਜਗੀਰ ਕੋਰ ਨੇ ਚੋਣਾਂ ਵਿੱਚ ਇਹ ਸਭ ਕਰਨ ਲਈ ਪੰਜ ਮੁੱਖ ਗੁਰਦੁਆਰਾ ਸਾਹਿਬ ਦੇ ਮੈਨੇਜਰਾ ਦੀ ਬਦਲੀ ਵੀ ਆਪਣੇ ਹਿਸਾਬ ਨਾਲ ਕਰਵਾਈ ਤਾਂ ਕਿ ਗੁਰਦਵਾਰਾ ਸਾਹਿਬ ਤੋਂ ਚੋਣਾਂ ਦਾ ਪ੍ਰਚਾਰ ਕੀਤਾ ਜਾ ਸਕੇ। 
ਡਿਪਾ ਨੇ ਕਿਹਾ ਕਿ ਜਿਸ ਤਰਾਂ ਪੰਜਾਬ ਨੂੰ ਬਾਦਲਾਂ ਤੋਂ ਮੁਕਤ ਕਰਵਾਇਆਂ ਹੁਣ ਇਸੇ ਤਰਾਂ ਐਸ਼ ਜੀ ਪੀ ਸੀ ਨੂੰ ਵੀ ਉਹਨਾਂ ਤੋਂ ਮੁਕਤ ਕਰਵਾਉਣ ਦੀ ਜ਼ਰੂਰਤ ਹੇ ਤੇ ਇਹਨਾਂ ਚੋਣਾਂ ਤੋਂ ਬਾਅਦ ਉਹ ਗੁਰੂ ਘਰਾਂ ਨੂੰ ਮੁਕਤ ਕਰਵਾਉਣ ਗੇ। 

ਬਾਇਟ :- ਜਸਬੀਰ ਸਿੰਘ ਡਿਪਾ। 

ETV Bharat Logo

Copyright © 2025 Ushodaya Enterprises Pvt. Ltd., All Rights Reserved.