ETV Bharat / state

ਲੜਕੀ ਨੂੰ ਅਗ਼ਵਾ ਹੋਣ ਤੋਂ ਬਚਾ ਰਹੇ 'ਆਪ' ਜ਼ਿਲ੍ਹਾ ਪ੍ਰਧਾਨ 'ਤੇ ਚਲੀਆਂ ਗੋਲੀਆਂ - patiala

ਪੱਟੀ ਸ਼ਹਿਰ 'ਚ ਕੁੜੀ ਨੂੰ ਅਗ਼ਵਾ ਕਰਨ ਆਏ ਸਨ ਪੰਜ ਨੌਜਵਾਨ। ਕੁੜੀ ਨੂੰ ਅਗ਼ਵਾ ਹੋਣ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ 'ਆਪ' ਆਗੂ 'ਤੇ ਨੌਜਵਾਨਾਂ ਨੇ ਚਲਾਈਆਂ ਦੋ ਗੋਲੀਆਂ।

ਜ਼ਖ਼ਮੀ ਚੇਤਨ ਸਿੰਘ
author img

By

Published : Mar 15, 2019, 11:51 AM IST

Updated : Mar 15, 2019, 12:48 PM IST

ਤਰਨਤਾਰਨ: ਪੱਟੀ ਸ਼ਹਿਰ 'ਚ ਦਿਨ ਦਿਹਾੜੇ ਲੜਕੀ ਨੂੰ ਅਗ਼ਵਾ ਹੋਣ ਤੋਂ ਬਚਾਉਣ ਦੀ ਕੋਸ਼ਿਸ਼ ਕਰਦੇ ਪਟਿਆਲਾ ਤੋਂ 'ਆਪ' ਦੇ ਜ਼ਿਲ੍ਹਾ ਪ੍ਰੱਧਾਨ ਚੇਤਨ ਸਿੰਘ ਨੂੰ ਨੌਜਵਾਨਾਂ ਨੇ ਦੋ ਗੋਲੀਆਂ ਮਾਰ ਦਿੱਤੀਆਂ। ਇਸ ਦੌਰਾਨ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਅਗ਼ਵਾ ਹੋਣ ਵਾਲੀ ਕੁੜੀ ਰਿੰਕਾ ਨੂੰ ਵੀ ਮਾਮੁਲੀ ਸੱਟਾਂ ਲੱਗੀਆਂ ਤੇ ਉਸ ਨੂੰ ਵੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਹਸਪਤਾਲ ਵਿੱਚ ਲੜਕੀ ਨੇ ਦੱਸਿਆ ਕਿ ਉਹ ਹਰੀਕੇ ਪੱਤਣ ਦੀ ਰਹਿਣ ਵਾਲੀ ਹੈ ਤੇ ਅਗ਼ਲਾ ਕਰਨ ਆਏ ਪੰਜ ਨੌਜਵਾਨ ਹਰੀਕੇ ਦੇ ਰਹਿਣ ਵਾਲੇ ਹਨ।

ਜ਼ਖ਼ਮੀ ਚੇਤਨ ਸਿੰਘ

ਰਿੰਕਾ ਨੇ ਦੱਸਿਆ ਕਿ ਉਸ ਦੀ ਇੰਨਾਂ ਨੌਜਵਾਨਾਂ ਨਾਲ ਲੜਾਈ ਹੋ ਗਈ ਸੀ ਤੇ ਅੱਜ ਉਹ ਕਿਸੇ ਕੰਮ ਲਈ ਪੱਟੀ ਆਈ ਸੀ ਤੇ ਉਹ ਪਤਾ ਲੱਗਦਿਆਂ ਹੀ ਉਸ ਨੂੰ ਅਗ਼ਵਾ ਕਰਨ ਲਈ ਆ ਗਏ। ਪੁਲਿਸ ਨੇ ਜਾਣਕਾਰੀ ਮਿਲਦਿਆਂ ਹੀ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।

---------- Forwarded message ---------
From: Narinder Singh <narindersingh190@gmail.com>
Date: Thu, Mar 14, 2019, 19:08
Subject: Patti Goli Chali
To: <Brajmohansingh@etvbharat.com>

ਪੱਟੀ ਵਿਚ ਲੜਕੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਵਿਚ ਚੱਲੀ ਗੋਲੀ ਇਕ ਵਿਆਕਤੀ ਨੂੰ ਲੱਗੀਆਂ ਦੋ ਗੋਲੀਆਂ ਜ਼ਖਮੀ ਹਸਪਤਾਲ ਵਿਚ ਦਾਖ਼ਲ
ਐਂਕਰ ਪੱਟੀ ਸ਼ਹਿਰ ਵਿਚ ਅੱਜ ਦੀਨ ਦਿਹਾੜੇ ਲੜਕੀ ਨੂੰ ਅਗਵਾ ਕਰਨ ਕੋਸ਼ਿਸ਼ ਵਿਚ ਇਕ ਵਿਆਕਤੀ ਜਿਸਨੇ ਲੜਕੀ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਪਟਿਆਲੇ ਤੋਂ ਆਏ ਚੇਤਨ ਸਿੰਘ ਜੋ ਕਿ ਆਮ ਆਦਮੀ ਪਾਰਟੀ ਦਾ ਜ਼ਿਲਾ ਪ੍ਰਧਾਨ ਦੱਸਿਆ ਜਾ ਰਿਹਾ ਹੈ ਜਿਸਨੂੰ ਦੋ ਗੋਲੀਆਂ ਲੱਗਣ ਕਰਕੇ ਪੱਟੀ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ ਜਿਥੇ ਉਸਦੀ ਗੰਭੀਰ ਹਾਲਤ ਹੋਣ ਕਰਕੇ ਤਰਨਤਾਰਨ ਰੈਫਰ ਕਰ ਦਿੱਤਾ ਗਿਆ ਹੈ ਇਸ ਮਾਮਲੇ ਵਿਚ ਅਗਵਾ ਕੀਤੀ ਜਾਣ ਵਾਲੀ ਲੜਕੀ ਰਿੰਕਾ ਨੂੰ ਵੀ ਮਾਮੂਲੀ ਸੱਟਾਂ ਲੱਗਣ ਦੇ ਕਾਰਨ ਹਸਪਤਾਲ ਲਿਆਂਦਾ ਗਿਆ ਜਿੱਥੇ ਉਸਨੇ ਦੱਸਿਆ ਕਿ ਉਹ ਹਰੀਕੇ ਦੀ ਰਹਿਣ ਵਾਲੀ ਹੈ ਅਤੇ ਅਗਵਾ ਕਰਨ ਵਾਲੇ 5 ਲੜਕੇ ਵੀ ਹਰੀਕੇ ਦੇ ਰਹਿਣ ਵਾਲੇ ਜਿਨ੍ਹਾਂ ਵਿਚ ਜੱਗਾ,ਜਤਿੰਦਰ,ਗਾਂਧੀ,ਮੰਨਾ, ਸੰਦੀਪ ਆਦਿ ਸ਼ਾਮਿਲ ਸਨ ਉਸਨੇ ਦੱਸਿਆ ਕਿ ਕਲ ਉਸਦੀ ਇਨ੍ਹਾਂ ਲੜਕੀਆਂ ਨਾਲ ਲੜਾਈ ਹੋਈ ਸੀ ਅਤੇ ਅੱਜ ਉਹ ਆਪਣੇ ਨਿੱਜੀ ਕਾਮ ਲਈ ਪੱਟੀ ਆਈ ਸੀ ਜਿਸ ਦਾ ਇਨ੍ਹਾਂ ਨੂੰ ਪਤਾ ਲੱਗ ਗਿਆ ਅਤੇ ਇਹ ਮੈਨੂੰ ਅਗਵਾ ਕਰਨ ਆ ਗਏ
ਇਸ ਘਟਨਾ ਦੇ ਸਿਟੀ ਥਾਣਾ ਮੁੱਖੀ ਬਲਕਾਰ ਸਿੰਘ ਲੜਕੀ ਨੂੰ ਨਾਲ ਲੈ ਕੇ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕਰਨ ਨਾਲ ਲੈ ਗਏ 
ਇਸ ਮੌਕੇ ਆਮ ਆਦਮੀ ਪਾਰਟੀ ਦੇ ਰਣਜੀਤ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਦੇ ਰਾਜ ਵਿਚ ਪੱਟੀ ਹਲਕੇ ਵਿਚ ਗੁੰਡਾਗਰਦੀ ਵਧੀ ਹੈ ਅਤੇ ਦਿਨ ਦਿਹਾੜੇ ਗੋਲੀਆਂ ਚਲਾ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਸਾਲ ਪਹਿਲਾਂ ਅਜਿਤ ਜੈਨ ਨਾਂ ਦੇ ਵਪਾਰੀ ਦਾ ਵੀ ਦਿਨ ਦਿਹਾੜੇ ਲੁੱਟ ਦੀ ਘਟਨਾ ਨੂੰ ਅੰਜਾਮ ਦੇਂਦੇ ਕਤਲ ਕਰ ਦਿੱਤਾ ਗਿਆ ਪੁਲੀਸ ਉਸ ਘਟਨਾ ਦੇ ਦੋਸ਼ੀਆਂ ਦਾ ਅੱਜ ਤੱਕ ਪਤਾ ਨਹੀਂ ਲੱਗਾ ਸਕੀ
ਇਸ ਘਟਨਾ ਬਾਰੇ ਡੀਐੱਸਪੀ ਪੱਟੀ ਆਜ਼ਾਦ ਦਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਦੋਸ਼ੀਆਂ ਦੀ ਸ਼ਨਾਖਤ ਕਰ ਲਈ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ
ਬਾਈਟ ਪੀੜਤ ਲੜਕੀ ਰਿੰਕਾ 2 ਰਣਜੀਤ ਸਿੰਘ ਚੀਮਾ ਆਮ ਆਦਮੀ ਪਾਰਟੀ 3 ਡੀਐੱਸਪੀ ਆਜ਼ਾਦ ਦਵਿੰਦਰ ਸਿੰਘ
ਪੱਟੀ ਤੋਂ ਨਰਿੰਦਰ ਸਿੰਘ
Last Updated : Mar 15, 2019, 12:48 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.