ETV Bharat / state

NIA ਟੀਮ ਵੱਲੋਂ ਪ੍ਰਾਈਵੇਟ ਟੂਰ ਐਂਡ ਟ੍ਰੈਵਲ ਦਫ਼ਤਰ ਵਿੱਚ ਛਾਪਾ, ਟੀਮ ਨੇ ਨਹੀਂ ਦਿੱਤੀ ਕੋਈ ਜਾਣਕਾਰੀ - NIA

NIA ਟੀਮ ਵੱਲੋਂ ਚੋਹਲਾ ਸਾਹਿਬ ਵਿੱਚ ਬੱਸ ਸਟੈਂਡ ਨੇੜੇ ਇੱਕ ਪ੍ਰਾਈਵੇਟ ਟੂਰ ਐਂਡ ਟ੍ਰੈਵਲ ਦਫਤਰ ਵਿੱਚ ਛਾਪਾ ਮਾਰਿਆ ਜਾ ਰਿਹਾ ਹੈ। NIA ਟੀਮ ਜਾਂਚ ਕਰਕੇ ਬਾਹਰ ਨਿਕਲ ਚੁੱਕੀ ਹੈ। ਇਸ ਮੌਕੇ ਟੀਮ ਨੇ ਮੀਡਿਆ ਨੂੰ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ।

NIA team raids
NIA team raids
author img

By

Published : Oct 20, 2022, 12:57 PM IST

Updated : Oct 20, 2022, 4:35 PM IST

ਤਰਨਤਾਰਨ: ਕਸਬਾ ਚੋਹਲਾ ਸਾਹਿਬ ਦੇ ਪਿੰਡ ਕਰਮੂਵਾਲਾ ਸਥਿਤ ਆਈਲੇਟਸ ਸੇਂਟਰ ਵਿੱਚ ਵੀਰਵਾਰ ਨੂੰ NIA ਦੀ ਟੀਮ ਨੇ ਛਾਪੇਮਾਰੀ ਕੀਤੀ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਨਾਮ ਦੇ ਵਿਅਕਤੀ ਕਰੀਬ 4 ਸਾਲ ਤੋਂ ਆਈਲੇਟਸ ਸੇਂਟਰ ਦੇ ਨਾਲ-ਨਾਲ ਟੂਰ ਐਂਡ ਟਰੇਵਲ ਦਾ ਕਾਰੋਬਾਰ ਵੀ ਚਲਾ ਰਿਹਾ ਸੀ। ਇਸ ਦੇ ਨਾਲ ਹੀ, ਅੰਮ੍ਰਿਤਪਾਲ ਸਿੰਘ ਦੇ ਘਰ ਵਿੱਚ ਵੀ ਤਲਾਸ਼ੀ ਜਾ ਰਹੀ ਹੈ। ਸਵੇਰੇ ਸਾਢੇ 10 ਵਜੇ NIA ਦੀ ਤਿੰਨ ਟੀਮਾਂ ਪਿੰਡ ਕਰਮੂਵਾਲਾ ਪਹੁੰਚੀ।

NIA ਟੀਮ ਵੱਲੋਂ ਪ੍ਰਾਈਵੇਟ ਟੂਰ ਐਂਡ ਟ੍ਰੈਵਲ ਦਫਤਰ ਵਿੱਚ ਛਾਪਾ

ਵਿਦੇਸ਼ੀ ਫਡਿੰਗ ਮਾਮਲੇ 'ਚ ਪੁਛਗਿਛ:
ਡੀਐਸਪੀ ਰੈਂਕ ਦੇ ਅਧਿਕਾਰੀ ਵਿੱਚ ਟੀਮ ਨੇ ਛਾਪੇਮਾਰੀ ਦੌਰਾਨ ਕੁਝ ਦਸਤਾਵੇਜ਼ ਆਪਣੇ ਕਬਜ਼ੇ ਵਿੱਚ ਲਏ ਹਨ। ਸੂਤਰਾਂ ਮੁਤਾਬਕ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਤੋਂ ਵਿਦੇਸ਼ੀ ਫਡਿੰਗ ਮਾਮਲੇ ਵਿੱਚ ਪੁੱਛ ਪੜਤਾਲ ਕੀਤੀ ਗਈ। ਫਿਲਹਾਲ ਚੈਕਿੰਗ ਅਭਿਆਨ ਖ਼ਤਮ ਹੋ ਚੁੱਕਾ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ NIA ਨੇ ਗੁਰੂਗ੍ਰਾਮ, ਬਠਿੰਡਾ ਅਤੇ ਚੰਡੀਗੜ੍ਹ ਵਿੱਚ ਤਿੰਨ ਥਾਂਵਾਂ ਉੱਤੇ ਵਕੀਲਾਂ ਦੇ ਘਰਾਂ ਅਤੇ ਦਫ਼ਤਰਾਂ ਵਿੱਚ ਛਾਪੇਮਾਰੀ ਕਰਕੇ ਦਸਤਾਵੇਜ਼, ਮੋਬਾਈਲ ਅਤੇ ਲੈਪਟਾਪ ਆਦਿ ਜ਼ਬਤ ਕੀਤੇ ਸਨ।

ਇਹ ਵੀ ਪੜ੍ਹੋ: ਪੁੱਤ ਨੂੰ ਕੈਨੇਡਾ ਮਿਲਣ ਗਏ ਮਾਪੇ ਆਪਣੇ ਪੁੱਤ ਦੀ ਲਾਸ਼ ਲੈ ਕੇ ਪਰਤੇ ਜੱਦੀ ਪਿੰਡ, ਅੰਤਿਮ ਸਸਕਾਰ ਵੇਲ੍ਹੇ ਹਰ ਅੱਖ ਨਮ

Last Updated : Oct 20, 2022, 4:35 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.