ETV Bharat / state

ਨਹੀਂ ਦੇਖਿਆ ਹੋਣਾ ਅਜਿਹਾ ਨਲਕਾ ਜਿਸਦਾ ਪਾਣੀ ਹੈ ਫਿਲਟਰ ਤੋਂ ਸਾਫ

ਜਿੱਥੇ ਪੂਰੇ ਪੰਜਾਬ ਦੇ ਪਾਣੀ ਗੰਧਲੇ ਹੋ ਚੁੱਕੇ ਹਨ, ਉੱਥੇ ਹੀ ਲੋਕਾਂ ਵੱਲੋਂ ਆਪਣੀ ਸਿਹਤ ਲਈ ਮਹਿੰਗੇ-ਮਹਿੰਗੇ ਫਿਲਟਰ ਲਗਾ ਕੇ ਪਾਣੀ ਪੀਣ ਯੋਗ ਬਣਾਇਆ ਜਾਂਦਾ ਹੈ। ਅਸੀਂ ਅੱਜ ਤੁਹਾਨੂੰ ਇੱਕ ਨਲਕਾ ਦਿਖਾ ਰਹੇ ਹਾਂ ਜੋ ਫਿਲਟਰ ਦੇ ਪਾਣੀ ਨੂੰ ਵੀ ਮਾਤ ਦੇ ਰਿਹਾ ਹੈ। ਇਸ ਨਲਕੇ ਦੇ ਪੂਰੇ ਇਲਾਕੇ ਵਿੱਚ ਚਰਚੇ ਹਨ।

ਨਹੀਂ ਦੇਖਿਆ ਹੋਣਾ ਅਜਿਹਾ ਨਲਕਾ ਜਿਸਦਾ ਪਾਣੀ ਹੈ ਫਿਲਟਰ ਤੋਂ ਸਾਫ
ਨਹੀਂ ਦੇਖਿਆ ਹੋਣਾ ਅਜਿਹਾ ਨਲਕਾ ਜਿਸਦਾ ਪਾਣੀ ਹੈ ਫਿਲਟਰ ਤੋਂ ਸਾਫ
author img

By

Published : Jul 1, 2021, 1:36 PM IST

ਤਰਨ ਤਾਰਨ: ਜਿੱਥੇ ਪੂਰੇ ਪੰਜਾਬ ਦੇ ਪਾਣੀ ਗੰਧਲੇ ਹੋ ਚੁੱਕੇ ਹਨ, ਉੱਥੇ ਹੀ ਲੋਕਾਂ ਵੱਲੋਂ ਆਪਣੀ ਸਿਹਤ ਲਈ ਮਹਿੰਗੇ-ਮਹਿੰਗੇ ਫਿਲਟਰ ਲਗਾ ਕੇ ਪਾਣੀ ਪੀਣ ਯੋਗ ਬਣਾਇਆ ਜਾਂਦਾ ਹੈ। ਅਸੀਂ ਅੱਜ ਤੁਹਾਨੂੰ ਇੱਕ ਨਲਕਾ ਦਿਖਾ ਰਹੇ ਹਾਂ ਜੋ ਫਿਲਟਰ ਦੇ ਪਾਣੀ ਨੂੰ ਵੀ ਮਾਤ ਦੇ ਰਿਹਾ ਹੈ।

ਇਸ ਨਲਕੇ ਦੇ ਪੂਰੇ ਇਲਾਕੇ ਵਿੱਚ ਚਰਚੇ ਹਨ। ਇਸ ਦਾ ਪਾਣੀ ਬਹੁਤ ਸਵਾਦ ਹੈ ਅਤੇ ਜੇ ਇਸ ਦੇ TDS ਦੀ ਗੱਲ ਕੀਤੀ ਜਾਵੇ ਤਾਂ ਮਾਪਣ ਤੇ ਪਤਾ ਲੱਗਾ ਕਿ ਇਸ ਦਾ TDS ਸਿਰਫ 85 ਤੋਂ 120 ਹੈ ਜੋ ਕਿ ਫਿਲਟਰ ਦੇ ਪਾਣੀ ਤੋਂ ਵੀ ਬਿਹਤਰ ਹੈ ਪਿੰਡ ਵਾਂ ਤਾਰਾ ਸਿੰਘ ਜ਼ਿਲਾ ਤਰਨਤਾਰਨ ਦੇ ਵਾਸੀਆਂ ਨੇ ਦੱਸਿਆ ਕਿ ਇਹ ਨਲ਼ਕਾ ਨਹਿਰ ਦੇ ਕੰਢੇ ਤੇ ਹੋਣ ਕਾਰਨ ਇਹਨਾਂ ਸਾਫ ਪਾਣੀ ਦੇ ਰਿਹਾ ਹੈ।

ਨਹੀਂ ਦੇਖਿਆ ਹੋਣਾ ਅਜਿਹਾ ਨਲਕਾ ਜਿਸਦਾ ਪਾਣੀ ਹੈ ਫਿਲਟਰ ਤੋਂ ਸਾਫ

ਜੇ ਇਸ ਦੀ ਡੂੰਘਾਈ ਦੀ ਗੱਲ ਕਰੀਏ ਤੇ ਲਗਪਗ 80 ਫੁੱਟ ਦੇ ਕਰੀਬ ਹੈ ਅਤੇ ਪਿੰਡ ਵਾਂ ਤਾਰਾ ਸਿੰਘ ਦੀ ਵੋਟ ਲਗਪਗ 32 ਸੌ ਦੇ ਕਰੀਬ ਹੈ ਅਤੇ ਪਿੰਡ ਦੀ ਆਬਾਦੀ ਵੀ ਕਾਫ਼ੀ ਜਿਆਦਾ ਹੈ। ਪੂਰਾ ਪਿੰਡ ਇਸ ਨਲਕੇ ਤੋਂ ਆ ਕੇ ਪਾਣੀ ਘਰ ਲੈ ਕੇ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਘਰਾਂ ਦੇ ਵਿੱਚ ਫਿਲਟਰ ਲੱਗੇ ਹੋਏ ਹਨ ਪਰ ਅਸੀਂ ਇਸ ਨਲਕੇ ਦੇ ਪਾਣੀ ਨੂੰ ਤਰਜੀਹ ਦਿੰਦੇ ਹਾਂ।

ਇਹ ਵੀ ਪੜੋ: ਹੁਣ ਕੇਜਰੀਵਾਲ ਲਈ 'ਨਸ਼ਾ' ਪਹਿਲਾ 'ਮੁੱਦਾ' ਕਿਉਂ ਨਹੀਂ ਰਿਹਾ ?

ETV Bharat Logo

Copyright © 2024 Ushodaya Enterprises Pvt. Ltd., All Rights Reserved.