ਤਰਨਤਾਰਨ:ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸਯੁੰਕਤ ਕਿਸਾਨ ਮੋਰਚੇ ਵੱਲੋਂ ਗੈਸ ਪੈਟਰੋਲ ਡੀਜ਼ਲ ਅਤੇ ਹੋਰ ਜ਼ਰੂਰੀ ਵਸਤਾਂ ਦੀ ਵਧ ਰਹੀਆਂ ਕੀਮਤਾ ਦੇ ਵਿਰੋਧ ਵਿਚ ਸਾਂਝੀ ਕਾਲ ਨੂੰ ਲਾਗੂ ਕਰਦੇ ਹੋਏ ਨੈਸ਼ਨਲ ਹਾਈਵੇਅ ਸਰਹਾਲੀ ਕਲਾਂ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਹ ਵੀ ਪੜ੍ਹੋ:1 ਅਗਸਤ ਤੋਂ ਭਾਂਬੜ ਪਾਉਣ ਦੀ ਤਿਆਰੀ 'ਚ ਰਾਕੇਸ਼ ਟਿਕੈਤ
ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਵਧਦੀ ਹੋਈ ਮੰਹਿਗਾਈ ਤੇ ਰੋਕ ਨਾ ਲਗਾਈ ਤਾਂ ਪੱਕੇ ਤੌਰ ਤੇ ਹਾਈਵੇਅ ਜਾਮ ਕਰ ਕੇ ਰੋਸ਼ ਪ੍ਰਦਰਸ਼ਨ ਕੀਤੇ ਜਾਣਗੇ।
ਇਹ ਵੀ ਪੜ੍ਹੋ:-ਮਿਸ਼ਨ 2022 ਨੂੰ ਧਿਆਨ ’ਚ ਰੱਖਦਿਆਂ ਮੋਦੀ ਕੈਬਨਿਟ ਦਾ ਵਿਸਥਾਰ, ਪਰ ਪੰਜਾਬ ਤੇ ਹਰਿਆਣਾ ਨੂੰ ਕੀਤਾ ਅੱਖੋਂ ਓਹਲੇ