ETV Bharat / state

ਇਸ ਸੀਟ ਤੋਂ ਲੋਕਸਭਾ ਚੋਣ ਲੜਨਾ ਚਾਹੁੰਦੀ ਹੈ ਸਰਬਜੀਤ ਦੀ ਭੈਣ ਦਲਬੀਰ ਕੌਰ - tarn taran

ਸਰਬਜੀਤ ਦੀ ਭੈਣ ਤੇ ਭਾਜਪਾ ਆਗੂ ਦਲਬੀਰ ਕੌਰ ਨੇ ਲੋਕ ਸਭਾ ਚੋਣਾਂ 2019 ਲਈ ਭਾਜਪਾ ਦੀ ਟਿਕਟ ਤੋਂ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ।

aaa
author img

By

Published : Mar 27, 2019, 3:20 PM IST

ਤਰਨਤਾਰਨ/ਸਿਰਸਾ:ਲੋਕਸਭਾ ਚੋਣਾਂ ਜਿਵੇਂ-ਜਿਵੇਂ ਨਜ਼ਦੀਕ ਆ ਰਹੀਆਂ ਹਨ, ਟਿਕਟਾਂ ਦੇ ਦਾਅਵੇਦਾਰ ਵੀ ਸਾਹਮਣੇ ਆ ਰਹੇ ਹਨ। ਪਾਕਿਸਤਾਨ ਦੀ ਜੇਲ੍ਹ 'ਚ ਮਾਰੇ ਗਏ ਸਰਬਜੀਤ ਦੀ ਭੈਣ ਤੇ ਭਾਜਪਾ ਆਗੂ ਦਲਬੀਰ ਕੌਰ ਨੇ ਲੋਕ ਸਭਾ ਚੋਣਾਂ 2019 ਲਈ ਭਾਜਪਾ ਦੀ ਟਿਕਟ ਤੋਂ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ।

ਵੀਡੀਓ।

'ਲੋਕ ਚਾਹੁੰਦੇ ਹਨ ਕਿ ਮੈਂ ਚੋਣ ਲੜਾਂ'
ਦਲਬੀਰ ਕੌਰ ਦਾ ਕਹਿਣਾ ਹੈ ਕਿ ਮੈਂ ਚੋਣ ਲੜਨਾ ਨਹੀਂ ਚਾਹੁੰਦੀ ਸੀ। ਪਰ, ਸਿਰਸਾ ਦੇ ਲੋਕ ਹੀ ਚਾਹੁੰਦੇ ਹਨ ਕਿ ਮੈਂ ਲੋਕਸਭਾ ਚੋਣਾਂ ਵਿੱਚ ਹਿੱਸਾ ਲਵਾਂ। ਸਿਰਸਾ 'ਚ 60 ਪ੍ਰਤੀਸ਼ਤ ਤੋਂ ਜ਼ਿਆਦਾ ਪੰਜਾਬੀ ਹਨ 'ਤੇ ਪਿਛਲੇ 2 ਸਾਲ ਤੋਂ ਮੈਂ ਸਿਰਸਾ ਦੇ ਲੋਕਾਂ ਨਾਲ ਜੁੜੀ ਹੋਈ ਹਾਂ ਅਤੇ ਉਨ੍ਹਾਂ ਦੇ ਕੰਮ ਕਰ ਰਹੀ ਹਾਂ। ਦਲਬੀਰ ਕੌਰ ਦਾ ਕਹਿਣਾ ਹੈ ਕੀ ਉਹ ਸਿਰਸਾ ਸੀਟ ਲਈ ਮਜ਼ਬੂਤ ਦਾਅਵੇਦਾਰ ਹਨ ਤੇ ਉਹ ਇਸ ਸੀਟ ਨੂੰ ਜਿੱਤ ਵੀ ਸਕਦੀ ਹੈ।

'ਮੈਂ ਪਾਰਟੀ ਦੇ ਨਾਲ ਹਾਂ'
ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਜੇਕਰ ਪਾਰਟੀ ਮੈਨੂੰ ਛੱਡ ਕਿਸੇ ਅਤੇ ਹੋਰ ਨੂੰ ਟਿਕਟ ਦਿੰਦੀ ਹੈ, ਤਾਂ ਮੈਂ ਪਾਰਟੀ ਦੇ ਨਾਲ ਹਾਂ। ਕਿਸੇ ਨੂੰ ਵੀ ਟਿਕਟ ਮਿਲੇ ਮੈਂ ਉਸਦੇ ਲਈ ਪ੍ਰਚਾਰ ਕਰਾਂਗੀ ਅਤੇ ਪਾਰਟੀ ਦੇ ਨਾਲ ਹੀ ਰਹਾਂਗੀ। ਉਨ੍ਹਾਂ ਕਿਹਾ ਕਿ ਮੈਂ ਅਜੇ ਕਿਸੀ ਮੁੱਦੇ 'ਤੇ ਗੱਲ ਨਹੀਂ ਕਰਨਾ ਚਾਹੁੰਦੀ ਹਾਂ। ਪਰ 70 ਸਾਲਾਂ ਤੋਂ ਕਿਸੇ ਸਰਕਾਰ ਨੇ ਲੌਕ ਮੁੱਦਿਆਂ 'ਤੇ ਧਿਆਨ ਨਹੀਂ ਦਿੱਤਾ। ਜੇਕਰ ਕਿਸੇ ਪਾਰਟੀ ਨੇ ਇਨ੍ਹਾਂ ਮੁੱਦਿਆਂ ਨੂੰ ਧਿਆਨ 'ਚ ਰੱਖ ਕੇ ਚੋਣਾਂ ਲੜੀਆਂ ਤਾਂ ਪਾਰਟੀ ਦੀ ਜਿੱਤ ਹੋਵੇਗੀ।

ਕੌਣ ਹੈ ਸਰਬਜੀਤ ਕੌਰ?

  • ਦਲਬੀਰ ਕੌਰ ਪੰਜਾਬ ਦੇ ਤਰਨਤਾਰਨ ਦੇ ਪਿੰਡ ਭਿੱਖੀਵਿੰਡ ਦੀ ਰਹਿਣ ਵਾਲੀ ਹੈ।
  • ਦਲਬੀਰ ਪਾਕਿਸਤਾਨ ਦੀ ਜੇਲ੍ਹ 'ਚ ਮਾਰੇ ਗਏ ਸਰਬਜੀਤ ਸਿੰਘ ਦੀ ਭੈਣ ਹੈ।
  • ਸਰਬਜੀਤ ਸਿੰਘ ਕਬੱਡੀ ਦਾ ਖਿਡਾਰੀ ਸੀ। ਜਿਸ ਨੂੰ ਪਾਕਿਸਤਾਨ ਦੀ ਆਰਮੀ ਨੇ ਫੜ ਲਿਆ ਸੀ।
  • ਸਰਬਜੀਤ ਸਿੰਘ 28 ਅਗਸਤ 1990 ਵਿੱਚ ਗਲਤੀ ਨਾਲ ਪਾਕਿਸਤਾਨ ਦੀ ਸੀਮਾ ਪਾਰ ਗਏ ਸਨ। ਜਿਸ ਨੂੰ ਪਾਕਿਸਤਾਨ ਦੀ ਆਰਮੀ ਨੇ ਫੜ੍ਹ ਲਿਆ ਸੀ। ਸਰਬਜੀਤ ਉੱਪਰ ਰਾਅ ਦਾ ਏਜੰਟ ਹੋਣ ਤੇ ਜਾਸੂਸੀ ਕਰਨ ਦੇ ਇਲਜ਼ਾਮ ਲੱਗੇ ਸਨ।
  • 26 ਅਪਰੈਲ, 2013 ਨੂੰ ਕੁਝ ਕੈਦੀਆਂ ਨੇ ਸਰਬਜੀਤ ਨਾਲ ਕੁੱਟਮਾਰ ਕੀਤੀ ਤੇ ਸਰਬਜੀਤ 'ਤੇ ਲੋਹੇ ਦੀਆਂ ਰਾਡਾਂ ਅਤੇ ਇੱਟਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਕਾਰਨ ਸਰਬਜੀਤ ਦੀ ਹਾਲਤ ਗੰਭੀਰ ਹੋ ਗਈ ਸੀ।
  • ਸਰਬਜੀਤ ਨੂੰ ਜਿਨਾਹ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। 2 ਮਈ 2013 ਨੂੰ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ ਸੀ।

एंकर : जैसे जैसे लोकसभा चुनाव नजदीक आ रहे है वैसे वैसे टिकटों के दावेदार सामने आ रहे है | वहीं जालंधर से पाकिस्तान में मारे गए सरबजीत सिंह की बहन दलबीर कौर जोकि 2016 में भाजपा में शामिल हुई थी ने सिरसा से भाजपा से अपने टिकट की दावेदारी पेश की है | दलबीर कौर का कहना है की एक तो सिख भाईचारे के लोगों और हमारे गोत्र के लोगों की वजह से मैंने अपनी टिकट की दावेदारी पेश की है | दलबीर कौर का कहना है की मैं नहीं चाहती लेकिन सिरसा के लोग ही चाहते है की मैं भाजपा की और से सिरसा से लोकसभा चुनाव में हिस्सा लूँ और पिछले 2 साल से मैं सिरसा के लोगों के साथ हूँ उनके काम कर रही हूँ | उनका कहना है की शहीद भगत सिंह ब्रिगेड नाम की संस्था भी मेरे साथ है और 50 की करीब वहां के सरपंच भी उनके साथ है |  दलबीर कौर का कहना है की 65 प्रतिशत के करीब पंजाबी वोटर है जिसका भाजपा को काफी लाभ मिलेगा | 
                                            दलबीर कौर से मुद्दों की बात की गई तो उन्होंने बात काटते हुए कहाकि मैं मुद्दों को अभी डिस्क्लोज़ नहीं करना चाहती लेकिन 70 सालों से जितनी भी सरकारें आई उन्होंने कभी भी उन मुद्दों पर ध्यान नहीं दिया | अगर उन मुद्दों को ध्यान में रख कर चुनाव लड़ा गया तो निश्चित तौर पर पार्टी की जीत होगी | 
                          उन्होंने कहाकि अगर पार्टी मुझे छोड़ किसी और को टिकट देती है तो मैं पार्टी के साथ हूँ और किसी को भी टिकट मिले मैं उसके लिए प्रचार करूंगी और पार्टी के साथ ही रहूंगी | 
बाइट : दलबीर कौर ( सरबजीत की बहन और भाजपा सिरसा से टिकट की दावेदार )

Download link 

1 file 
dalbir kaur byte.mp4

ETV Bharat Logo

Copyright © 2025 Ushodaya Enterprises Pvt. Ltd., All Rights Reserved.