ETV Bharat / state

ਵੱਡੇ ਹਾਦਸੇ ਨੂੰ ਸੱਦਾ ਦੇ ਰਹੀਆਂ ਹਨ ਸਰਕਾਰੀ ਗਲੀ ‘ਚ ਬਣੀਆਂ ਹੋਦੀਆਂ

author img

By

Published : May 22, 2022, 7:52 AM IST

ਅਧੂਰਾ ਵਿਕਾਸ ਭਿੱਖੀਵਿੰਡ ਦੇ ਅਧੀਨ ਆਉਂਦੇ ਪਿੰਡ ਬੇਗੇਪੁਰ (Begepur village under Bhikhiwind) ਦੇ ਇੱਕ ਮੁਹੱਲੇ ਤੋਂ ਸਾਹਮਣੇ ਆਇਆ ਹੈ ਜਿੱਥੇ ਸੀਵਰੇਜ ਪਾਉਣ ਦਾ ਕੰਮ ਵਿਧਾਨ ਸਭਾ ਚੋਣਾਂ (Assembly elections) ਤੋਂ ਪਹਿਲਾਂ ਦਾ ਚੱਲ ਰਿਹਾ ਹੈ, ਪਰ ਅਫਸੋਸ ਹੁਣ ਤੱਕ ਪੂਰਾ ਨਹੀਂ ਹੋ ਸਕਿਆ।

ਵੱਡੇ ਹਾਦਸੇ ਨੂੰ ਸੱਦਾ ਦੇ ਰਹੀਆਂ ਹਨ ਸਰਕਾਰੀ ਗਲੀ ‘ਚ ਬਣੀਆਂ ਹਓਦੀਆ

ਤਰਨਤਾਰਨ: ਭਾਰਤ ਦੀਆਂ ਸਰਕਾਰਾਂ (Governments of India) ਹਮੇਸ਼ਾਂ ਹੀ ਅਧੂਰੇ ਵਿਕਾਸ ਲਈ ਪੂਰੀ ਦੁਨੀਆ ਵਿੱਚ ਮਸ਼ਹੂਰ ਹਨ। ਅਸੀਂ ਅਕਸਰ ਵੇਖਦਾ ਹੈ ਕਿ ਜਦੋਂ ਕੀਤੇ ਸਰਕਾਰੀ ਵਿਕਾਸ ਹੋ ਰਿਹਾ ਹੋਵੇ ਤਾਂ ਉਸ ਨੂੰ ਅਧੂਰਾ ਹੀ ਛੱਡ ਦਿੱਤਾ ਜਾਦਾ ਹੈ। ਜਿਸ ਕਰਕੇ ਅਕਸਰ ਵੱਡੇ ਹਾਦਸੇ ਵੀ ਵੇਖਣ ਨੂੰ ਮਿਲਦੇ ਹਨ ਅਤੇ ਹਾਦਸੇ ਹੋਣ ਤੋਂ ਬਾਅਦ ਹੀ ਸਥਾਨਕ ਪ੍ਰਸ਼ਾਸਨ ਅਤੇ ਸਥਾਨਕ ਵਿਧਾਇਕਾਂ ਦੀ ਨੀਂਦ ਖੁੱਲਦੀ ਹੈ।

ਅਜਿਹਾ ਹੀ ਇੱਕ ਅਧੂਰਾ ਵਿਕਾਸ ਭਿੱਖੀਵਿੰਡ ਦੇ ਅਧੀਨ ਆਉਂਦੇ ਪਿੰਡ ਬੇਗੇਪੁਰ (Begepur village under Bhikhiwind) ਦੇ ਇੱਕ ਮੁਹੱਲੇ ਤੋਂ ਸਾਹਮਣੇ ਆਇਆ ਹੈ ਜਿੱਥੇ ਸੀਵਰੇਜ ਪਾਉਣ ਦਾ ਕੰਮ ਵਿਧਾਨ ਸਭਾ ਚੋਣਾਂ (Assembly elections) ਤੋਂ ਪਹਿਲਾਂ ਦਾ ਚੱਲ ਰਿਹਾ ਹੈ, ਪਰ ਅਫਸੋਸ ਹੁਣ ਤੱਕ ਪੂਰਾ ਨਹੀਂ ਹੋ ਸਕਿਆ।

ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਇੱਥੇ ਬਣੀਆਂ ਹੋਦੀਆਂ ਦੇ ਮੂੰਹ ਖੁੱਲ੍ਹੇ ਹਨ, ਜਿਸ ਕਰਕੇ ਕੋਈ ਵੱਡਾ ਹਾਦਸਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਹੋਦੀਆਂ ਸਾਡੇ ਲਈ ਵੱਡਾ ਪ੍ਰੇਸ਼ਾਨੀ ਦਾ ਕਾਰਨ ਬਣਾਇਆ ਹੋਇਆ ਹੈ। ਕਿਉਂਕਿ ਠੇਕੇਦਾਰ ਵੱਲੋਂ ਗਲੀਆਂ ਵਿੱਚ ਪਾਈਪ ਲਾਇਨ ਤਾਂ ਪਾ ਦਿੱਤੀ ਗਈ, ਪਰ ਹੌਦੀਆਂ ਦਾ ਕੰਮ ਅੱਧ ਵਿਚਾਲੇ ਹੀ ਛੱਡਿਆ ਹੋਇਆ ਹੈ ਅਤੇ ਕੁਝ ਹੌਦੀਆਂ ਤਾਂ ਮੇਨ ਗਲੀ ਵਿੱਚ ਬਣਾ ਕੇ ਬਿਨਾਂ ਢੱਕਣ ਤੋ ਛੱਡ ਦਿੱਤੀਆਂ ਗਈਆਂ ਹਨ, ਜੋ ਮੌਤ ਨੂੰ ਮਾਸੀ ਕਹਿੰਦੀਆਂ ਨਜ਼ਰ ਆਉਂਦੀਆਂ ਹਨ। ਅਤੇ ਇਨ੍ਹਾਂ ਗਲੀਆਂ ਤੇ ਪਿੰਡ ਵਾਸੀਆਂ ਦੀ ਆਵਾਜਾਈ ਹੋਣ ਕਾਰਨ ਕਿਸੇ ਵੇਲੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ।

ਇਹ ਵੀ ਪੜ੍ਹੋ:ਕੀ ਪੰਜਾਬ 'ਚ ਕਾਂਗਰਸ ਖਾਤਮੇ ਵੱਲ ? ਕੀ ਆਪਣਿਆਂ ਵੱਲੋਂ ਪੁੱਟੇ ਟੋਏ 'ਚ ਡਿੱਗੀ ਕਾਂਗਰਸ ? ਵੇਖੋ ਖਾਸ ਰਿਪੋਰਟ

ਇਸ ਮੌਕੇ ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ (Demand from government and administration) ਤੋਂ ਮੰਗ ਕੀਤੀ ਹੈ ਕਿ ਠੇਕੇਦਾਰ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ (Legal action against the contractor) ਕੀਤੀ ਜਾਵੇ ਅਤੇ ਠੇਕੇਦਾਰ ਦਾ ਟੈਂਡਰ ਰੱਦ ਕਰ ਕੇ ਕਿਸੇ ਹੋਰ ਠੇਕੇਦਾਰ ਨੂੰ ਦਿੱਤਾ ਜਾਵੇ ਤਾਂ ਕਿ ਪਿੰਡ ਦੀ ਪਾਈਪ ਲਾਈਨ ਦਾ ਕੰਮ ਮੁਕੰਮਲ ਹੋ ਸਕੇ। ਇਸ ਸਬੰਧੀ ਜਦੋਂ ਠੇਕੇਦਾਰ ਲਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਰਹਿੰਦੇ ਕੰਮ ਜਲਦੀ ਹੀ ਮੁਕੰਮਲ ਕਰ ਦਿੱਤੇ ਜਾਣਗੇ।

ਇਹ ਵੀ ਪੜ੍ਹੋ:ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਦੇਸ਼ ’ਚ ਪੈਟਰੋਲ 9.5 ਰੁਪਏ ਤੇ ਡੀਜ਼ਲ 7 ਰੁਪਏ ਕੀਤਾ ਸਸਤਾ

ETV Bharat Logo

Copyright © 2024 Ushodaya Enterprises Pvt. Ltd., All Rights Reserved.