ETV Bharat / state

ਮਾਨ ਸਰਕਾਰ ਵੀ ਨਹੀਂ ਬਦਲ ਸਕੀ ਪੰਜਾਬ ਦਾ ਸਿਹਤ ਸਿਸਟਮ ! - Border Town Khemkaran

ਸਰਹੱਦੀ ਕਸਬਾ ਖੇਮਕਰਨ ਵਿਖੇ ਸੀ.ਐੱਚ.ਸੀ. ਸਰਕਾਰੀ ਹਸਪਤਾਲ (CHC Government Hospital) ਵਿੱਚ ਰਾਤ ਦੇ ਸਮੇਂ ਕੋਈ ਡਾਕਟਰ ਹੀ ਨਹੀਂ ਹੁੰਦੇ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦ ਖੇਮਕਰਨ ਦੇ ਪੈਂਦੇ ਪਿੰਡ ਮਸਤਗੜ੍ਹ ਤੋਂ ਕਿਸੇ ਵਜਾ ਕਾਰਨ ਲਖਵਿੰਦਰ ਸਿੰਘ ਦੇ ਜ਼ਖ਼ਮੀ ਹੋ ਗਿਆ ਅਤੇ ਜਦੋਂ ਉਹ ਇਲਾਜ ਲਈ ਹਸਪਤਾਲ ਆਇਆ ਤਾਂ ਇੱਥੇ ਡਾਕਟਰ ਹੀ ਨਹੀਂ ਸਨ।

ਮਾਨ ਸਰਕਾਰ ਵੀ ਨਹੀਂ ਬਦਲ ਸਕੀ ਪੰਜਾਬ ਦਾ ਸਿਹਤ ਸਿਸਟਮ

author img

By

Published : Mar 31, 2022, 12:19 PM IST

ਤਰਨਤਾਰਨ: ਪੰਜਾਬ ਦੀ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਚੋਣਾਂ ਤੋਂ ਪਹਿਲਾਂ ਕੀਤੇ ਆਪਣੇ ਵਾਅਦੇ ਤੋਂ ਲਗਾਤਾਰ ਫੇਲ੍ਹ ਹੁੰਦੀ ਨਜ਼ਰ ਆ ਰਹੀ ਹੈ। ਹਾਲਾਂਕਿ ਨਵੇਂ-ਨਵੇਂ ਬਣੇ ਵਿਧਾਇਕਾਂ ਵੱਲੋਂ ਪਹਿਲਾਂ-ਪਹਿਲਾਂ ਫਿਲਮੀ ਸਟਾਈਲ ਵਿੱਚ ਹਸਪਤਾਲਾਂ, ਸਕੂਲਾਂ ਅਤੇ ਥਾਣਿਆ ਵਿੱਚ ਛਾਪੇ ਮਾਰ ਰਹੇ ਸਨ, ਪਰ ਹੁਣ ਜਿਵੇਂ-ਜਿਵੇਂ ਸਮਾਂ ਬੀਤ ਦਾ ਜਾ ਰਿਹਾ ਹੈ, ਉਵੇਂ-ਉਵੇਂ ਛਾਪੇ ਮਾਰਨ ਵਾਲੇ ਵਿਧਾਇਕ (MLA) ਇਨ੍ਹਾਂ ਹਸਪਤਾਲਾਂ, ਸਕੂਲਾਂ ਅਤੇ ਥਾਣਿਆ ਸਮੇਤ ਪੂਰੇ ਪੰਜਾਬ ਨੂੰ ਲਾਵਾਰਸਾ ਵਾਂਗ ਛੱਡਦੇ ਨਜ਼ਰ ਆ ਰਹੇ ਹਨ। ਅਸੀਂ ਅਜਿਹੀ ਇੱਕ ਤਸਵੀਰ ਤੁਹਾਨੂੰ ਵਿਖਾਉਣ ਜਾ ਰਹੇ ਹਾਂ, ਜਿੱਥੇ ਇੱਕ ਸਰਕਾਰੀ ਹਸਪਤਾਲ ਵਿੱਚ ਡਾਕਟਰ (Doctors in government hospitals) ਹੀ ਨਹੀਂ ਹੈ।

ਮਾਨ ਸਰਕਾਰ ਵੀ ਨਹੀਂ ਬਦਲ ਸਕੀ ਪੰਜਾਬ ਦਾ ਸਿਹਤ ਸਿਸਟਮ

ਸਰਹੱਦੀ ਕਸਬਾ ਖੇਮਕਰਨ ਵਿਖੇ ਸੀ.ਐੱਚ.ਸੀ. ਸਰਕਾਰੀ ਹਸਪਤਾਲ (CHC Government Hospital) ਵਿੱਚ ਰਾਤ ਦੇ ਸਮੇਂ ਕੋਈ ਡਾਕਟਰ ਹੀ ਨਹੀਂ ਹੁੰਦੇ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦ ਖੇਮਕਰਨ ਦੇ ਪੈਂਦੇ ਪਿੰਡ ਮਸਤਗੜ੍ਹ ਤੋਂ ਕਿਸੇ ਵਜਾ ਕਾਰਨ ਲਖਵਿੰਦਰ ਸਿੰਘ ਦੇ ਜ਼ਖ਼ਮੀ ਹੋ ਗਿਆ ਅਤੇ ਜਦੋਂ ਉਹ ਇਲਾਜ ਲਈ ਹਸਪਤਾਲ ਆਇਆ ਤਾਂ ਇੱਥੇ ਡਾਕਟਰ ਹੀ ਨਹੀਂ ਸਨ। ਇਸ ਮੌਕੇ ਪੀੜਤ ਨੇ ਦੱਸਿਆ ਕਿ ਜਦੋਂ ਉਹ ਇਲਾਜ ਲਈ ਇੱਥੇ ਆਏ ਤਾਂ ਹਸਪਤਾਲ ਦੇ ਬਾਹਰ ਸੌ ਰਹੇ ਹਸਪਤਾਲ ਦੇ ਮੁਲਾਜ਼ਮਾਂ ਨੇ ਕਿਹਾ ਕਿ ਇੱਥੇ ਡਾਕਟਰ ਨਹੀਂ ਹੈ ਤੁਸੀਂ ਕਿਸੇ ਹੋਰ ਥਾਂ ਤੋਂ ਆਪਣਾ ਇਲਾਜ ਕਰਵਾ ਲਉ।

ਇਹ ਵੀ ਪੜ੍ਹੋ:ਪੱਤਰਕਾਰਾਂ ਦੇ ਸਵਾਲ 'ਤੇ ਭੜਕੇ ਰਾਮਦੇਵ, ਕਿਹਾ- ‘ਕਰਲੇ ਕੈ ਕਰੇਂਗਾ, ਚੁੱਪ ਕਰ ਜਾ, ਜੇ ਹੋਰ ਪੁਛੇਗਾ ਤਾਂ ਨਹੀਂ ਹੋਵੇਗਾ ਠੀਕ’

ਦੂਜੇ ਪਾਸੇ ਇਸ ਮੌਕੇ ਹਸਪਤਾਲ (Hospital) ਦੇ ਮੁਲਾਜ਼ਮਾਂ ਨੇ ਦੱਸਿਆ ਕਿ ਇੱਥੇ ਪਿਛਲੇ 6 ਮਹੀਨਿਆਂ ਤੋਂ ਰਾਤ ਦੇ ਸਮੇਂ ਕੋਈ ਵੀ ਡਾਕਟਰ ਨਹੀਂ ਹੁੰਦਾ, ਉਨ੍ਹਾਂ ਦੱਸਿਆ ਕਿ ਇੱਥੇ ਸਿਰਫ਼ ਦਿਨ ਦੇ ਸਮੇਂ ਹੀ ਡਾਕਟਰ ਦੀ ਡਿਊਟੀ ਹੁੰਦੀ ਹੈ, ਪਰ ਹੁਣ ਸਵਾਲ ਇਹ ਹੈ ਕਿ ਆਮ ਆਦਮੀ ਪਾਰਟੀ (Aam Aadmi Party) ਦੀ ਪੰਜਾਬ ਦੀਆਂ ਚੋਣਾਂ ਵਿੱਚ ਮੁੱਖ ਮੁੱਦਾ ਸਿਹਤ ਅਤੇ ਸਿੱਖਿਆ ਹੀ ਸੀ। ਅੱਜ ਸਰਕਾਰ ਦੇ 20 ਦਿਨ ਬੀਤ ਜਾਣ ਤੋਂ ਬਾਅਦ ਵੀ ਸਵਾਏ ਛਾਪਿਆ ਤੋਂ ਆਪ ਦੀ ਸਰਕਾਰ ਹੋਰ ਜ਼ਿਆਦਾ ਕੁਝ ਨਹੀਂ ਕਰ ਸਕੀ।

ਇਹ ਵੀ ਪੜ੍ਹੋ: ਪੁਲਿਸ ਨੇ ਦੋ ਚੋਰਾਂ ਨੂੰ ਕਾਬੂ ਕਰ ਕੀਤੀ ਛਿੱਤਰ ਪਰੇਡ, ਦੇਖੋ ਵੀਡੀਓ

ETV Bharat Logo

Copyright © 2025 Ushodaya Enterprises Pvt. Ltd., All Rights Reserved.