ETV Bharat / state

ਦੋਵਾਂ ਭੈਣਾਂ ਦੀ ਸੁਰੀਲੀ ਆਵਾਜ਼ ਦੇ ਤੁਸੀਂ ਵੀ ਹੋ ਜਾਉਂਗੇ ਫੈਨ - ਸੁਰੀਲੀ ਆਵਾਜ਼

ਮਲੋਟ ਦੇ ਪਿੰਡ ਈਨਾ ਖੇੜਾ ਤੋਂ ਦੀਆਂ ਰਹਿਣ ਵਾਲੀਆ 2 ਭੈਣਾਂ ਬਹੁਤ ਵਧੀਆ ਗਾਉਂਦੀਆਂ ਹਨ। ਜਿੱਥੇ ਸੁਰੀਲੀ ਆਵਾਜ਼ ਦੀਆਂ ਮਾਲਕਣਾ 2 ਭੈਣਾਂ ਗਰੀਬੀ ਦੀ ਮਾਰ ਝੱਲ ਰਹੀਆਂ ਹਨ। ਇਨ੍ਹਾਂ ਧੀਆਂ ਦੇ ਪਿਤਾ ਵੀ ਇੱਕ ਗਾਇਕ ਹਨ।

ਦੋਵਾਂ ਭੈਣਾਂ ਦੀ ਸੁਰੀਲੀ ਆਵਾਜ਼ ਦੇ ਤੁਸੀਂ ਵੀ ਹੋ ਜਾਉਂਗੇ ਫੈਨ

author img

By

Published : Aug 23, 2021, 4:20 PM IST

ਸ੍ਰੀ ਮੁਕਤਸਰ ਸਾਹਿਬ: ਪੰਜਾਬ ਇੱਕ ਸੂਰਮਿਆ ਸ਼ਹੀਦਾਂ ਤੇ ਗੁਰੂ ਪੀਰਾਂ ਦੀ ਧਰਤੀ ਹੈ। ਇਸ ਧਰਤੀ ਨੇ ਬਹੁਤ ਸਾਰੇ ਸੂਰਮੇ ਪੈਦਾ ਕੀਤੇ ਹਨ। ਉਹ ਭਾਵੇ ਕਿਸੇ ਵੀ ਖੇਤਰ ਦੇ ਹੋਣ, ਪੰਜਾਬ ਦੇ ਜੰਮਿਆ ਨੇ ਕਦੇ ਵੀ ਹਾਰ ਨਹੀਂ ਮੰਨੀ, ਪੰਜਾਬੀਆਂ ਨੇ ਧਰਤੀ ਤੋਂ ਲੈਕੇ ਚੰਦ ਤੱਕ ਆਪਣੀ ਮਿਹਤਨ ਤੇ ਕਾਬਲੀਅਤ ਦੇ ਝੰਡੇ ਗੱਡੇ ਹਨ, ਪਰ ਬਹੁਤ ਸਾਰੇ ਲੋਕ ਕਿਸੇ ਨਾ ਕਿਸੇ ਮਜ਼ਬੂਰੀ ਕਰਕੇ ਆਪਣੀ ਕਾਬਲੀਅਤ ਨੂੰ ਲੋਕਾਂ ਸਾਹਮਣੇ ਪੇਸ਼ ਨਹੀਂ ਕਰ ਪਾ ਰਹੇ।

ਦੋਵਾਂ ਭੈਣਾਂ ਦੀ ਸੁਰੀਲੀ ਆਵਾਜ਼ ਦੇ ਤੁਸੀਂ ਵੀ ਹੋ ਜਾਉਂਗੇ ਫੈਨ

ਅਜਿਹਾ ਹੀ ਮਾਮਲਾ ਮਲੋਟ ਦੇ ਪਿੰਡ ਈਨਾ ਖੇੜਾ ਤੋਂ ਸਾਹਮਣੇ ਆਇਆ ਹੈ। ਜਿੱਥੇ ਸੂਰੀਲੀ ਆਵਾਜ਼ ਦੀਆਂ ਮਾਲਕਣਾ 2 ਭੈਣਾਂ ਗਰੀਬੀ ਦੀ ਮਾਰ ਝੱਲ ਰਹੀਆਂ ਹਨ। ਇਨ੍ਹਾਂ ਧੀਆਂ ਦੇ ਪਿਤਾ ਵੀ ਇੱਕ ਗਾਇਕ ਹਨ। ਪਰ ਗਰੀਬੀ ਕਾਰਨ ਲੋਕਾਂ ਸਾਹਮਣੇ ਨਹੀਂ ਆ ਸਕੇ।

ਇਹ ਦੋਵੇਂ ਭੈਣਾਂ ਨੌਵੀ ਤੇ ਦੱਸਵੀ ਜਮਾਤ ਦੀਆਂ ਵਿਦਿਆਰਥਣਾਂ ਹਨ। ਇਨ੍ਹਾਂ ਦੋਵੇਂ ਭੈਣਾਂ ਦਾ ਕਹਿਣਾ ਹੈ, ਕਿ ਉਨ੍ਹਾਂ ਨੇ ਨੂਰਾਂ ਸਿਸਟਰਜ਼ ਨੂੰ ਦੇਖ ਕੇ ਗਾਉਣ ਦਾ ਸ਼ੌਂਕ ਪੈਂਦਾ ਹੋਇਆ। ਦੋਵਾਂ ਭੈਣਾਂ ਦਾ ਕਹਿਣਾ ਹੈ, ਕਿ ਉਨ੍ਹਾਂ ਦੇ ਪਿਤਾ ਮਜ਼ਦੂਰੀ ਕਰਦੇ ਹਨ। ਜਿਸ ਨਾਲ ਘਰ ਦਾ ਗੁਜ਼ਾਰਾ ਬਹੁਤ ਮਸ਼ੁਕਲ ਨਾਲ ਚੱਲ ਰਿਹਾ ਹੈ। ਇਸ ਪਰਿਵਾਰ ਵੱਲੋਂ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ, ਤਾਂ ਜੋ ਉਨ੍ਹਾਂ ਆਪਣੀਆਂ ਬੱਚੀਆ ਨੂੰ ਇੱਕ ਚੰਗੀ ਸਟੇਜ ਦੇ ਸਕਣ।

ਇਹ ਵੀ ਪੜ੍ਹੋ:Birthday Special: 33 ਸਾਲ ਦੀ ਹੋਈ ਵਾਣੀ ਕਪੂਰ

ETV Bharat Logo

Copyright © 2025 Ushodaya Enterprises Pvt. Ltd., All Rights Reserved.