ETV Bharat / state

7 ਤੋਲੇ ਸੋਨਾ ਤੇ 70 ਹਜ਼ਾਰ ਦੀ ਨਗਦੀ ਲੈ ਰਫੂ ਚੱਕਰ ਹੋਏ ਚੋਰ - ਘਰ ਨੂੰ ਨਿਸ਼ਾਨਾ ਬਣਾਇਆ

ਥਾਣਾ ਬਰੀਵਾਲਾ ਦੇ ਨਜਦੀਕ ਲੱਗਦੇ ਪਿੰਡ ਖੋਖਰ ਵਿਖੇ ਰਾਤ ਸਮੇਂ ਚੋਰਾਂ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ। ਜਿਕਰਯੋਗ ਹੈ ਕਿ ਇਹਨਾ ਚੋਰਾਂ ਵੱਲੋਂ ਨੰਗੇ ਪੈਰੀ ਖੇਤਾਂ ਵਿੱਚੋ ਲੰਘ ਕੇ ਘਰ ਦੀ ਕੰਧ ਟੱਪ ਕੇ ਘਰ ਦੇ ਕਮਰੇ ਅੰਦਰ ਪਏ ਟਰੰਕ ਚੋਂ 7 ਤੋਲੇ ਸੋਨਾ ਅਤੇ 70 ਹਜਾਰ ਦੀ ਨਗਦੀ ਅਤੇ ਜਰੂਰੀ ਕਾਗਜ਼ਾਤ ਲੈ ਕੇ ਰਫੂ ਚੱਕਰ ਹੋ ਗਏ।

Thieves stole 7 tolas of gold and 70000 cash

author img

By

Published : Jul 17, 2021, 5:35 PM IST

ਸ੍ਰੀ ਮੁਕਤਸਰ ਸਾਹਿਬ: ਥਾਣਾ ਬਰੀਵਾਲਾ ਦੇ ਨਜਦੀਕ ਲੱਗਦੇ ਪਿੰਡ ਖੋਖਰ ਵਿਖੇ ਰਾਤ ਸਮੇਂ ਚੋਰਾਂ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ। ਜਿਕਰਯੋਗ ਹੈ ਕਿ ਇਹਨਾ ਚੋਰਾਂ ਵੱਲੋਂ ਨੰਗੇ ਪੈਰੀ ਖੇਤਾਂ ਵਿੱਚੋ ਲੰਘ ਕੇ ਘਰ ਦੀ ਕੰਧ ਟੱਪ ਕੇ ਘਰ ਦੇ ਕਮਰੇ ਅੰਦਰ ਪਏ ਟਰੰਕ ਚੋਂ 7 ਤੋਲੇ ਸੋਨਾ ਅਤੇ 70 ਹਜਾਰ ਦੀ ਨਗਦੀ ਅਤੇ ਜਰੂਰੀ ਕਾਗਜ਼ਾਤ ਲੈ ਕੇ ਰਫੂ ਚੱਕਰ ਹੋ ਗਏ।

ਇਹਨਾਂ ਚੋਰਾਂ ਦੀਆਂ ਸੀਸੀਟੀਵੀ ਕੈਮਰੇ ਵਿੱਚ ਕੁੱਝ ਤਸਵੀਰਾਂ ਵੀ ਕੈਦ ਹੋਈਆ ਹਨ। ਜਿਸ ਵਿੱਚ ਕਰੀਬ 5 ਚੋਰਾਂ ਦਾ ਗਿਰੋਹ ਹੱਥਾਂ ਵਿੱਚ ਹਥਿਆਰ ਲੈ ਕੇ ਘੁੰਮਦੇ ਨਜ਼ਰ ਆਉਂਦੇ ਹਨ। ਉੱਧਰ ਦੂਜੇ ਪਾਸੇ ਥਾਣਾ ਬਰੀਵਾਲਾ ਦੇ SHO ਰਮਨ ਕੰਬੋਜ ਨੇ ਦੱਸਿਆ ਕਿ ਇਹਨਾ ਚੋਰਾਂ ਦਾ ਗਰੋਹ ਪਿੰਡਾਂ ਤੋ ਬਾਹਰ ਢਾਣੀ ਵਿੱਚ ਰਹਿੰਦੇ ਲੋਕਾਂ ਦੇ ਘਰਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ ਅਤੇ ਇਹ ਚੋਰ ਨੰਗੇ ਪੈਰੀ ਖੇਤਾਂ ਵਿੱਚੋ ਲੰਘ ਕੇ ਘਰ ਅੰਦਰ ਦਾਖਲ ਹੁੰਦੇ ਹਨ।

Thieves stole 7 tolas of gold and 70000 cash

ਇਹਨਾਂ ਚੋਰਾਂ ਕੋਲ ਹਥਿਆਰ ਵੀ ਦਿਖਾਈ ਹਨ। ਉਹਨਾ ਪਿੰਡਾਂ ਦੇ ਲੋਕਾਂ ਤੋ ਸਹਿਯੋਗ ਦੀ ਮੰਗ ਕੀਤੀ ਹੈ ਕਿ ਪੁਲਿਸ ਦਾ ਸਾਥ ਦੇਣ ਅਤੇ ਪਿੰਡਾ ਵਿੱਚ ਠੀਕਰੀ ਪਹਿਰੇ ਵੀ ਲਗਾਏ ਜਾਣ ਤਾਂ ਜੋ ਅਜਿਹੇ ਚੋਰਾਂ ਨੂੰ ਫੜਿਆ ਜਾਵੇ ਅਤੇ ਜਾਨ ਮਾਲ ਦਾ ਬਚਾਅ ਕੀਤਾ ਜਾ ਸਕੇ ਨਾਲ ਹੀ ਉਹਨਾ ਕਿਹਾ ਕਿ ਲੋਕਾਂ ਵੱਲੋਂ ਪੁਲਿਸ ਦਾ ਕਿਸੇ ਤਰ੍ਹਾਂ ਦਾ ਸਾਥ ਨਹੀ ਦਿੱਤਾ ਜਾ ਰਿਹਾ।

ਇਹ ਵੀ ਪੜੋ: ਵੇਖੋ! ਚੂਹਿਆਂ ਨੇ ਕੁੱਤਰੇ ਲੱਖਾਂ ਰੁਪਏ

ETV Bharat Logo

Copyright © 2024 Ushodaya Enterprises Pvt. Ltd., All Rights Reserved.