ETV Bharat / state

ਸਾਬਕਾ CM ਪਰਕਾਸ਼ ਬਾਦਲ ਦਾ ਲੰਬੀ ਦੌਰਾ, ਕਿਹਾ- 'ਲੋਕ ਸਭਾ ਚੋਣਾਂ ਕਾਰਨ ਨਹੀਂ ਮਿਲ ਰਹੇ ਲੋਕਾਂ ਨਾਲ' - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਹਲਕੇ ਲੰਬੀ ਦੇ ਵੱਖ ਵੱਖ ਪਿੰਡਾਂ ਦੇ ਦੌਰੇ 'ਤੇ। ਅੱਜ ਦੌਰੇ ਦਾ ਤੀਜਾ ਦਿਨ।

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ
author img

By

Published : Mar 28, 2019, 3:37 PM IST

ਸ੍ਰੀ ਮੁਕਤਸਰ ਸਾਹਿਬ: ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੀਜੇ ਦਿਨ ਆਪਣੇ ਹਲਕੇ ਲੰਬੀ ਦੇ ਵੱਖ ਵੱਖ ਪਿੰਡਾਂ ਦੇ ਦੌਰੇ 'ਤੇ ਸਨ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਿ ਉਹ ਲੋਕ ਸਭਾ ਚੋਣਾਂ ਕਰਕੇ ਨਹੀਂ ਬਲਕਿ ਆਪਣੇ ਰੋਟੀਨ ਵਿਚ ਹੀ ਆਪਣੇ ਹਲਕੇ ਦੇ ਲੋਕਾਂ ਨੂੰ ਮਿਲ ਰਿਹੇ ਹਨ।

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਲਕੇ ਦੇ ਦੌਰੇ 'ਤੇ, ਵੇਖੋ ਵੀਡੀਓ

ਕਾਨੂੰਨ ਵਿਵਸਥਾ ਵਿਗੜਨ 'ਤੇ ਬੋਲਦਿਆਂ ਕਿਹਾ ਕਿ ਲੋਕਾਂ ਨੂੰ ਡਰ ਖ਼ਤਮ ਹੋ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ 1984 ਦੇ ਦੰਗਿਆਂ, ਦਰਬਾਰ ਸਾਹਿਬ 'ਤੇ ਹਮਲੇ ਕਰਕੇ ਹੀ ਉਨ੍ਹਾਂ ਦਾ ਕਾਂਗਰਸ ਨਾਲ ਇੱਟ-ਕੁੱਤੇ ਵਾਲਾ ਵੈਰ ਹੈ।
ਕਰਤਾਰਪੁਰ ਲਾਂਘੇ ਨੂੰ ਲੈ ਕੇ ਪਾਕਿਸਤਾਨ ਸਰਕਾਰ ਨੇ 10 ਮੈਂਬਰੀ ਕਮੇਟੀ ਵਿੱਚ ਗੋਪਾਲ ਚਾਵਲਾ ਨੂੰ ਸ਼ਾਮਲ ਕੀਤਾ ਗਿਆ ਹੈ ਜਿਸ ਦੇ ਖਾਲਿਸਤਾਨ ਪੱਖੀਆਂ ਨਾਲ ਸੰਬੰਧ ਦੱਸੇ ਜਾ ਰਹੇ। ਇਸ ਸੰਬੰਧੀ ਬਾਦਲ ਨੇ ਕਿਹਾ ਕਿ ਪਾਕਿਸਤਾਨ ਕਿਹੜਾ ਆਪਾਂ ਨੂੰ ਕੁੱਝ ਪੁੱਛ ਕੇ ਕਰਦਾ ਹੈ। ਸੇਵਾ ਸਿੰਘ ਸੇਖਵਾਂ ਵੱਲੋਂ ਕਿਹਾ ਗਿਆ ਸੀ ਕਿ ਉਸ ਨੇ ਅਕਾਲੀ ਦਲ ਨਹੀਂ ਛੱਡੀ ਸਗੋਂ ਬਾਦਲ ਦਲ ਛੱਡਿਆ ਹੈ ਤਾਂ ਇਸ ਸਬੰਧੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਹ ਪਹਿਲਾਂ ਵੀ ਇਸੇ ਪਾਰਟੀ ਵਿਚ ਸਨ, ਉਦੋਂ ਅਜਿਹੀ ਕੋਈ ਗੱਲ ਨਹੀਂ ਸੀ ਬਿਨਾਂ ਵਜ੍ਹਾ ਇਹ ਗੱਲਾਂ ਕਰ ਰਹੇ ਹਨ।

Feed send-FTP
Slug name_
Muktsar_Ex Cm Badal visit lambi 3rd day 

ਅਜ ਸ੍ਰੀ ਮੁਕਤਸਰ ਸਾਹਿਬ ਵਿਖੇ ਸੂਬੇ ਦੇ ਸਾਬਕਾ ਮੁੱਖ ਮੰਤਰੀ  ਪ੍ਰਕਾਸ਼ ਸਿੰਘ ਬਾਦਲ  ਤੀਜੇ ਦਿਨ ਆਪਣੇ ਹਲਕੇ ਲੰਬੀ ਦੇ ਵਖ ਵਖ  ਪਿੰਡਾਂ ਦੇ ਦੌਰੇ ਤੇ ਸਨ । ਇਸ ਉਪਰੰਤ  ਪਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਕਿ  ਮੈਂ ਲੋਕ ਸਭਾ ਚੋਣਾਂ ਕਰਕੇ ਨਹੀਂ ਬਲਕਿ ਆਪਣੇ  ਰੁਟੀਨ ਵਿਚ ਹੀ ਆਪਣੇ ਹਲਕੇ ਦੇ ਲੋਕਾਂ ਨੂੰ ਮਿਲ ਰਿਹਾ ਹਾਂ।   ਕਾਨੂੰਨ ਵਿਵਸਥਾ ਵਿਗੜਨ ਤੇ ਬੋਲਦਿਆਂ ਕਿਹਾ ਕਿ ਲੋਕਾਂ ਨੂੰ ਡਰ ਖ਼ਤਮ ਹੋ ਗਿਆ ਹੈ ।  ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ 84 ਦੇ ਦੰਗਿਆਂ, ਦਰਬਾਰ ਸਾਹਿਬ ਤੇ ਹਮਲੇ ਕਰਕੇ ਹੀ ਸਾਡਾ ਕਾਂਗਰਸ ਨਾਲ ਇਟ ਕੁਤੇ ਵਾਲਾ ਵੈਰ ਹੈ। ਕਰਤਾਰਪੁਰ ਲਾਂਘੇ ਨੂੰ ਲੈ ਕੇ ਪਾਕਿਸਤਾਨ ਸਰਕਾਰ ਨੇ 10 ਮੈਂਬਰੀ ਕਮੇਟੀ ਵਿੱਚ ਗੋਪਾਲ ਚਾਵਲਾ ਨੂੰ ਸ਼ਾਮਲ ਕੀਤਾ ਗਿਆ ਹੈ ਜਿਸ ਦੇ ਖਾਲਿਸਤਾਨ ਪੱਖੀਆਂ ਨਾਲ ਸੰਬੰਧ ਦਸੇ ਜਾ ਰਹੇ ,ਇਸ ਸੰਬੰਧੀ ਸ ਬਾਦਲ ਨੇ ਕਿਹਾ ਕਿ ਪਾਕਿਸਤਾਨ ਕਿਹੜਾ ਆਪਾਂ ਨੂੰ ਕੁਝ ਪੁਛ ਕੇ ਕਰਦਾ ਹੈ । ਸੇਵਾ ਸਿੰਘ ਸੇਖਵਾਂ ਵੱਲੋਂ ਕਿਹਾ ਗਿਆ ਸੀ ਕਿ ਉਸ ਨੇ ਅਕਾਲੀ ਦਲ ਨਹੀਂ ਛੱਡੀ ਸਗੋਂ ਬਾਦਲ ਦਲ ਛਡਿਆ ਹੈ , ਇਸ ਸੰਬੰਧੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ  ਉਹ ਪਹਿਲਾਂ ਵੀ ਇਸੇ ਪਾਰਟੀ ਵਿਚ ਸਨ ,  ਉਦੋਂ ਅਜਿਹੀ ਕੋਈ ਗੱਲ ਨਹੀਂ ਸੀ ਬਿਨਾਂ ਵਜ੍ਹਾ ਇਹ ਗੱਲਾਂ ਕਰ ਰਹੇ ਹਨ ।

ਬਾਇਟ - ਸ ਪ੍ਰਕਾਸ਼ ਸਿੰਘ ਬਾਦਲ
ETV Bharat Logo

Copyright © 2024 Ushodaya Enterprises Pvt. Ltd., All Rights Reserved.