ਸ੍ਰੀ ਮੁਕਤਸਰ ਸਾਹਿਬ: ਯਾਤਰਾ ਕਰਦੇ ਹੋਏ ਨਰਪਤ ਸਿੰਘ ਹੁਣ ਪੰਜਾਬ ਪਹੁੰਚ ਚੁੱਕੇ ਹਨ। ਬੀਤੇ ਦਿਨ ਆਪਣੀ ਯਾਤਰਾ ਪੜਾਅ ਦੇ ਚੱਲਦਿਆ ਉਹ ਸ੍ਰੀ ਮੁਕਤਸਰ ਸਾਹਿਬ ਪਹੁੰਚੇ ਹਨ। ਉਹ ਆਪਣੇ ਘਰ ਤੋਂ ਵਾਤਾਵਰਣ ਨੂੰ ਬਚਾਉਣ ਦਾ ਫ਼ੈਸਲਾ ਕਰ ਕੇ ਨਿਕਲੇ ਹਨ। ਨਰਪਤ ਸਿੰਘ ਨੇ ਦੱਸਿਆ ਕਿ ਉਹ ਮੱਧ ਪ੍ਰਦੇਸ਼ ਅਤੇ ਜੰਮੂ ਜਾ ਚੁੱਕਾ ਹੈ ਤੇ ਹੁਣ ਪੰਜਾਬ ਤੋਂ ਬਾਅਦ ਦੇਹਰਾਦੂਨ ਲਈ ਰਵਾਨਾ ਹੋਵੇਗਾ।
ਲੱਤ ਉੱਤੇ 14 ਟਾਂਕੇ ਫ਼ਿਰ ਵੀ ਸਾਈਕਲ ਚਲਾਉਣ ਦਾ ਜਨੂੰਨ - ਦੇਹਰਾਦੂਨ
ਰਾਜਸਥਾਨ ਵਾਸੀ ਵਾਤਾਵਰਨ ਪ੍ਰੇਮੀ ਨਰਪਤ ਸਿੰਘ ਨਿਕਲਿਆ ਸਾਈਕਲ ਯਾਤਰਾ 'ਤੇ। ਵਾਤਾਵਰਨ ਨੂੰ ਬਚਾਉਣ ਲਈ ਛੇੜ ਚੁੱਕਾ ਹੈ ਮੁਹਿੰਮ। ਭਾਰਤ ਦੇ ਵੱਖ-ਵੱਖ ਹਿੱਸਿਆ 'ਚ ਹੁਣ ਤੱਕ ਹਜ਼ਾਰਾਂ ਕਿਲੋਮੀਟਰ ਦੀ ਯਾਤਰਾ ਕੀਤੀ।
ਸਾਈਕਲਿੰਗ ਤੇ ਵਾਤਾਵਰਨ ਪ੍ਰੇਮੀ ਨਰਪਤ ਸਿੰਘ
ਸ੍ਰੀ ਮੁਕਤਸਰ ਸਾਹਿਬ: ਯਾਤਰਾ ਕਰਦੇ ਹੋਏ ਨਰਪਤ ਸਿੰਘ ਹੁਣ ਪੰਜਾਬ ਪਹੁੰਚ ਚੁੱਕੇ ਹਨ। ਬੀਤੇ ਦਿਨ ਆਪਣੀ ਯਾਤਰਾ ਪੜਾਅ ਦੇ ਚੱਲਦਿਆ ਉਹ ਸ੍ਰੀ ਮੁਕਤਸਰ ਸਾਹਿਬ ਪਹੁੰਚੇ ਹਨ। ਉਹ ਆਪਣੇ ਘਰ ਤੋਂ ਵਾਤਾਵਰਣ ਨੂੰ ਬਚਾਉਣ ਦਾ ਫ਼ੈਸਲਾ ਕਰ ਕੇ ਨਿਕਲੇ ਹਨ। ਨਰਪਤ ਸਿੰਘ ਨੇ ਦੱਸਿਆ ਕਿ ਉਹ ਮੱਧ ਪ੍ਰਦੇਸ਼ ਅਤੇ ਜੰਮੂ ਜਾ ਚੁੱਕਾ ਹੈ ਤੇ ਹੁਣ ਪੰਜਾਬ ਤੋਂ ਬਾਅਦ ਦੇਹਰਾਦੂਨ ਲਈ ਰਵਾਨਾ ਹੋਵੇਗਾ।
Download link
4 files
Reporter-Gurparshad Sharma
Station-Sri Muktsar Sahib
Contact_98556-59556
ਸ੍ਰੀ ਮੁਕਤਸਰ ਸਾਹਿਬ ਵਿਖੇ ਰਾਜਸਥਾਨ ਦੇ ਬਾਡਮੇਰ ਦੇ ਰਹਿਣ ਵਾਲਾ ਵਾਤਾਵਰਣ ਪ੍ਰੇਮੀ ਨਰਪਤ ਸਿੰਘ ਜੋ ਕਿ ਸਾਇਕਲ ਤੇ ਯਾਤਰਾ ਕਰ ਰਹੇ ਹਨ ਉਹ ਆਪਣੇ ਸਾਇਕਲ ਯਾਤਰਾ ਦੇ ਪੜਾਅ ਦੌਰਾਨ ਸ੍ਰੀ ਮੁਕਤਸਰ ਸਾਹਿਬ ਪਹੁੰਚੇ । ਇਸ ਮੌਕੇ ਉਨ੍ਹਾਂ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਉਹ ਭਾਰਤ ਦੇ ਵਖ ਵਖ ਰਾਜਾ ਤਕ ਹਜ਼ਾਰਾਂ ਕਿਲੋਮੀਟਰ ਸਾਇਕਲ ਤੇ ਯਾਤਰਾ ਕਰ ਚੁਕੇ ਹਨ ਅਤੇ ਉਹ ਆਪਣੇ ਘਰ ਤੋਂ ਵਾਤਾਵਰਣ ਨੂੰ ਬਚਾਉਣ ਲਈ ਨਿਸਚੇ ਕਰ ਹਰ ਇਕ ਤਕ ਵਾਤਾਵਰਨ ਨੂੰ ਬਚਾਉਣ ਲਈ ਪਹੁੰਚਦੇ ਹਨ । ਉਨਾਂ ਕਿਹਾ ਕਿ ਇਹ ਯਾਤਰਾ ਇਕ ਸਾਲ ਤਕ ਚਲੇਗੀ । ਨਰਪਤ ਸਿੰਘ ਨੇ ਦਸਿਆ ਕਿ ਉਹ ਕੲੀ ਵਾਰ ਖੂਨ ਦਾਨ ਦੇ ਚੁਕਿਆ ਹੈ ਅਤੇ ਆਪਣੀ ਕਪੈਸਟੀ ਮੁਤਾਬਕ ਵਾਤਾਵਰਨ ਨੂੰ ਬਚਾਉਣ ਲਈ ਸੰਬੰਧਤ ਕੰਮਾਂ ਤੇ ਵੀ ਖਰਚ ਕਰਦੇ ਹਨ । ਇਸ ਸੰਬੰਧੀ ਹੋਰ ਗਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਪੌਦੇ ਲਗਾ ਰਹੇ ਹਨ , ਉਨ੍ਹਾਂ ਕਿਹਾ ਕਿ ਉਹ ਆਪਣੀ ਯਾਤਰਾ ਦੌਰਾਨ ਜਿਥੇ ਵੀ ਜਾਂਦੇ ਹਨ ਉਥੇ ਲੋਕਾਂ ਨੂੰ ਇਹੀ ਕਹਿੰਦੇ ਹਨ ਕਿ ਗਿਫਟ ਦੇ ਵਜੋਂ ਪੌਦਾ ਦਿਤਾ ਜਾਵੇ।ਇਸ ਸੰਬੰਧੀ ਨਰਪਤ ਸਿੰਘ ਨੇ ਦੱਸਿਆ ਕਿ ਆਪਣੀ ਸਾਇਕਲਿੰਗ ਯਾਤਰਾ ਕਰਨ ਉਪਰੰਤ ਗਿਨੀਜ ਬੁਕ ਵਿਚ ਆਪਣਾ ਰਿਕਾਰਡ ਦਰਜ ਕਰਵਾਉਣਗੇ । ਨਰਪਤ ਸਿੰਘ ਨੇ ਦਸਿਆ ਕਿ ਉਹ ਮਧ ਪ੍ਰਦੇਸ਼ ਅਤੇ ਜੰਮੂ ਕਵਰ ਕਰ ਚੁਕਿਆ ਹੈ ਅਤੇ ਅਗੇ ਉਹ ਹੁਣ ਦੇਹਰਾਦੂਨ ਲਈ ਰਵਾਨਾ ਹੋਵੇਗਾ ।
ਬਾਇਟ- ਸਾਈਕਲਿਸਟ ਅਤੇ ਵਾਤਾਵਰਨ ਪ੍ਰੇਮੀ ਨਰਪਤ ਸਿੰਘ
Muktsar-Environmentalists and cyclists reached Muktsar Byte- Narpat Singh.mp4
Muktsar-Environmentalists and cyclists reached Muktsar 2.mp4
Muktsar-Environmentalists and cyclists reached Muktsar 1.mp4
Muktsar-Environmentalists and cyclists reached Muktsar.mp4
Last Updated : Feb 20, 2019, 2:32 PM IST