ETV Bharat / state

ਬਜ਼ੁਰਗ ਮਹਿਲਾ ਮਹਿੰਦਰ ਕੋਰ ਦੀ ਯਾਦ 'ਚ ਮੁਹੱਲਾ ਵਾਸੀਆਂ ਨੇ ਪਾਇਆ ਭੋਗ - elderly woman Mohinder Kaur

ਸ੍ਰੀ ਮੁਕਤਸਰ ਸਾਹਿਬ ਦੇ ਬੂੜਾ ਗੁੱਜ਼ਰ ਰੋਡ 'ਤੇ ਇੱਕ ਬਜ਼ੁਰਗ ਮਹਿਲਾ ਮਹਿੰਦਰ ਕੌਰ ਢਾਈ-ਢਾਈ ਫ਼ੁੱਟ ਦੀਆਂ ਦੋ ਕੱਚੀਆਂ ਕੰਧਾਂ ਦੇ ਬਣੇ ਇੱਕ ਖੁੱਡੇ 'ਚ ਰਹਿ ਰਹੀ ਇੱਕ ਬਜ਼ੁਰਗ ਮਹਿਲਾ ਮਹਿੰਦਰ ਕੌਰ ਦੀ ਪਿਛਲੇ ਦਿਨੀਂ ਮੌਤ ਹੋ ਗਈ ਸੀ। ਜਿਸ ਨੂੰ ਲੈ ਕੇ ਮੁੱਹਲਾ ਨਿਵਾਸੀਆਂ ਨੇ ਇੱਕਜੁੱਟ ਹੋ ਕੇ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ।

ਫ਼ੋੋਟੋ
ਫ਼ੋੋਟੋ
author img

By

Published : Sep 17, 2020, 3:03 PM IST

ਸ੍ਰੀ ਮੁਕਤਸਰ ਸਾਹਿਬ: ਕੁਝ ਦਿਨ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਦੇ ਬੂੜਾ ਗੁੱਜ਼ਰ ਰੋਡ 'ਤੇ ਇੱਕ ਬਜ਼ੁਰਗ ਮਹਿਲਾ ਮਹਿੰਦਰ ਕੌਰ ਢਾਈ-ਢਾਈ ਫ਼ੁੱਟ ਦੀਆਂ ਦੋ ਕੱਚੀਆਂ ਕੰਧਾਂ ਦੇ ਬਣੇ ਇੱਕ ਖੁੱਡੇ 'ਚ ਰਹਿ ਰਹੀ ਸੀ ਜਿਸ ਦੇ ਸਿਰ ਵਿੱਚ ਕੀੜੇ ਪਏ ਹੋਏ ਸੀ। ਉਸ ਬਜ਼ੁਰਗ ਮਹਿਲਾ ਮਹਿੰਦਰ ਕੌਰ ਦੀ ਪਿਛਲੇ ਦਿਨੀਂ ਮੌਤ ਹੋ ਗਈ ਹੈ। ਬਜ਼ੁਰਗ ਮਹਿਲਾ ਦੀ ਆਤਮਾ ਦੀ ਸ਼ਾਤੀ ਲਈ ਬੂੜਾ ਗੁਜ਼ਰ ਰੋਡ ਦੇ ਮੁੱਹਲਾ ਨਿਵਾਸੀਆਂ ਨੇ ਇੱਕਜੁੱਟ ਹੋ ਕੇ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ।

ਵੀਡੀਓ

ਸਥਾਨਕ ਵਾਸੀਆਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਬੂੜਾ ਗੁਜ਼ਰ ਰੋਡ ਉੱਤੇ ਢਾਈ-ਢਾਈ ਇੱਟਾਂ ਦੀ ਬਣੀ ਖੁੱਡ ਵਿੱਚ ਬਜ਼ੁਰਗ ਮਹਿਲਾ ਦੇ ਰਹਿਣ ਦੀ ਸੂਚਨਾ ਮਿਲੀ ਸੀ ਉਸ ਮਹਿਲਾ ਦੀ ਪਿਛਲੇ ਦਿਨੀਂ ਮੌਤ ਹੋ ਗਈ ਹੈ। ਮਹਿੰਦਰ ਕੌਰ ਦੀ ਆਤਮਾ ਦੀ ਸ਼ਾਂਤੀ ਲਈ ਉਨ੍ਹਾਂ ਦੇ ਮੁੱਹਲਾ ਨਿਵਾਸੀ ਨੇ ਮੁੱਹਲੇ ਵਿੱਚ ਸੁਖਮਣੀ ਸਾਹਿਬ ਦਾ ਪਾਠ ਦਾ ਭੋਗ ਪਾਇਆ ਅਤੇ ਇਸ ਦੇ ਨਾਲ ਹੀ ਉਨ੍ਹਾਂ ਮਹਿੰਦਰ ਕੌਰ ਦੇ ਨਾਂਅ ਦਾ ਲੰਗਰ ਲਗਾਇਆ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਉਸ ਬਜ਼ੁਰਗ ਮਹਿਲਾ ਦੇ ਪਰਿਵਾਰ ਵੱਲੋਂ ਭੋਗ ਪਾਉਣ ਦੀ ਖ਼ਬਰ ਨਹੀਂ ਮਿਲੀ ਸੀ ਜਿਸ ਕਰਕੇ ਉਨ੍ਹਾਂ ਨੇ ਮਹਿੰਦਰ ਕੌਰ ਦੀ ਸ਼ਾਤੀ ਲਈ ਸੁਖਮਣੀ ਸਾਹਿਬ ਦਾ ਪਾਠ ਰੱਖਿਆ। ਉਨ੍ਹਾਂ ਕਿਹਾ ਕਿ ਐਸਡੀਐਮ ਤੇ ਮਹਿਲਾ ਕਮਿਸ਼ਨਰ ਦੇ ਸਦਕਾ ਹੀ ਅੱਜ ਬਜ਼ੁਰਗ ਮਹਿਲਾ ਮਹਿੰਦਰ ਕੌਰ ਨੂੰ ਇਨਸਾਫ਼ ਮਿਲਿਆ ਹੈ।

ਇਹ ਵੀ ਪੜ੍ਹੋ:ਕੋਰੋਨਾ ਮਹਾਂਮਾਰੀ ਤੋਂ ਸੁਰੱਖਿਅਤ ਰਹਿਣ ਲਈ ਰਾਣਾ ਕੇਪੀ ਸਿੰਘ ਨੇ ਵੰਡੇ ਮਾਸਕ

ETV Bharat Logo

Copyright © 2024 Ushodaya Enterprises Pvt. Ltd., All Rights Reserved.