ETV Bharat / state

ਪਿਸਤੌਲ ਦੀ ਨੌਕ 'ਤੇ ਬੱਚੇ ਅਤੇ ਪਤਨੀ ਨੂੰ ਲੈਣ ਆਇਆ ਪਤੀ

ਸ੍ਰੀ ਮੁਕਤਸਰ ਸਾਹਿਬ ਦੇ ਲੰਬੀ ਵਿਚ ਇਕ ਵਿਅਕਤੀ ਆਪਣੀ ਪਤਨੀ ਅਤੇ ਬੱਚੇ ਨੂੰ ਜਬਰੀ ਲੈਣ ਲਈ ਆਇਆ ਜਿਸ ਨੂੰ ਪੁਲਿਸ ਨੇ ਦੇਸੀ ਪਿਸਤੌਲ (Native pistol) ਸਮੇਤ ਕਾਬੂ ਕੀਤਾ।ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਅਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਪਿਸਤੌਲ ਦੀ ਨੌਕ 'ਤੇ ਬੱਚੇ ਅਤੇ ਪਤਨੀ ਨੂੰ ਲੈਣ ਆਇਆ ਪਤੀ
ਪਿਸਤੌਲ ਦੀ ਨੌਕ 'ਤੇ ਬੱਚੇ ਅਤੇ ਪਤਨੀ ਨੂੰ ਲੈਣ ਆਇਆ ਪਤੀ
author img

By

Published : Jul 22, 2021, 4:42 PM IST

ਸ੍ਰੀ ਮੁਕਤਸਰ ਸਾਹਿਬ:ਪੁਲਿਸ ਨੇ ਇਕ ਨੌਜਵਾਨ ਨੂੰ ਅਸਲੇ ਦੀ ਨੋਕ ਉਤੇ ਆਪਣੀ ਪਤਨੀ ਅਤੇ ਬੱਚੇ ਨੂੰ ਜਬਰੀ ਲੈਣ ਆਏ ਨੂੰ ਦੇਸੀ ਪਿਸਤੌਲ (Pistol) ਸਮੇਤ ਕਾਬੂ ਕੀਤਾ।ਵਿਅਕਤੀ ਤੇ ਮਾਮਲਾ ਦਰਜ ਕਰ ਲਿਆ ਹੈ।ਇਸ ਬਾਰੇ ਚੰਦਰ ਸ਼ੇਖਰ ਨੇ ਦੱਸਿਆ ਹੈ ਕਿ ਉਤਰਾਂਚਲ ਦੇ ਪਿੰਡ ਭੋਗਪੁਰ ਦਾ ਕੁਲਦੀਪ ਸਿਂਘ ਕਰੀਬ ਢਾਈ ਸਾਲ ਪਹਿਲਾ ਹਲਕਾ ਲੰਬੀ ਦੇ ਪਿੰਡ ਤਰਮਾਲਾ ਦੀ ਲੜਕੀ ਨੂੰ ਵਰਗਲਾ ਕੇ ਲੈ ਗਿਆ ਸੀ।ਜਿਸ ਦੀ ਥੋੜੇ ਸਮੇਂ ਬਾਅਦ ਅਣਬਣ ਹੋ ਗਈ ਸੀ।ਜਿਸ ਦੇ ਇਕ ਬੇਟਾ ਵੀ ਹੈ ਅਤੇ ਲੜਕੀ ਆਪਣੇ ਪੇਕੇ ਪਿੰਡ ਆ ਗਈ ਸੀ।

ਪਿਸਤੌਲ ਦੀ ਨੌਕ 'ਤੇ ਬੱਚੇ ਅਤੇ ਪਤਨੀ ਨੂੰ ਲੈਣ ਆਇਆ ਪਤੀ

ਜਾਂਚ ਅਧਿਕਾਰੀ ਨੇ ਦੱਸਿਆ ਕਿ ਕੱਲ ਕੁਲਦੀਪ ਸਿੰਘ ਇਸ ਲੜਕੀ ਨੂੰ ਲੈਣ ਲਈ ਆਇਆ ਤਾਂ ਉਹ ਆਪਣੇ ਨਾਲ ਇਕ ਦੇਸੀ ਪਿਸਤੌਲ ਲੈ ਕੇ ਆਇਆ। ਜਿਸ ਦੀ ਪਰਿਵਾਰ (Family)ਵੱਲੋਂ ਸ਼ਿਕਾਇਤ ਕਰਨ ਤੇ ਪੁਲਿਸ ਵਲੋਂ ਕੁਲਦੀਪ ਸਿੰਘ ਨੂੰ ਇਕ ਦੇਸੀ ਪਿਸਤੌਲ ਸਮੇਤ ਕਾਬੂ ਕਰਕੇ ਉਸ ਖਿਲਾਫ਼ ਅਲੱਗ-ਅਲੱਗ ਧਰਾਵਾਂ ਤਹਿਤ ਮਾਮਲਾ ਕਰਕੇ ਅਦਾਲਤ ਵਿਚ ਪੇਸ਼ ਕਰਕੇ ਹੋਰ ਪੁੱਛਗਿੱਛ ਲਈ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।
ਇਹ ਵੀ ਪੜੋ:ਲਗਾਤਾਰ ਪੈ ਰਹੇ ਮੀਂਹ ਕਾਰਨ ਮੋਤੀ ਮਹਿਲ ਦੀ ਡਿੱਗੀ ਕੰਧ

ETV Bharat Logo

Copyright © 2024 Ushodaya Enterprises Pvt. Ltd., All Rights Reserved.