ETV Bharat / state

ਸਾਬਕਾ ਨਗਰ ਕੌਂਸਲ ਪ੍ਰਧਾਨ ਦੀ ਧੀ ਨੇ ਪੁਲਿਸ 'ਤੇ ਲਾਇਆ ਝੂਠੇ ਪਰਚੇ ਕਰਨ ਦਾ ਇਲਜ਼ਾਮ - ਪਿਤਾ ਤੇ ਭਰਾ ਖਿਲਾਫ ਝੂਠੇ ਪਰਚੇ

ਨਗਰ ਕੌਂਸਲ ਚੋਣਾਂ ਦੌਰਾਨ ਸ੍ਰੀ ਮੁਕਤਸਰ ਸਾਹਿਬ ਦੇ ਵਾਰਡ ਨੰਬਰ 4 ਦੇ ਕਾਂਗਰਸੀ ਉਮੀਦਵਾਰ ਅਜਾਇਬ ਸਿੰਘ ਨਾਲ ਕੁੱਟਮਾਰ ਦੇ ਮਾਮਲੇ 'ਚ ਸਾਬਕਾ ਨਗਰ ਕੌਂਸਲ ਪ੍ਰਧਾਨ ਹਰਪਾਲ ਸਿੰਘ ਬੇਦੀ ਤੇ ਉਸ ਦੇ ਪੁੱਤਰ ਅਭਿਜੀਤ ਸਿੰਘ ਬੇਦੀ ਦੇ ਖਿਲਾਫ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਹੈ। ਪਰਚਾ ਦਰਜ ਹੋਣ ਮਗਰੋਂ ਸੋਮਵਾਰ ਹਰਪਾਲ ਸਿੰਘ ਬੇਦੀ ਦੀ ਧੀ ਨੇ ਪੁਲਿਸ ਉੱਤ ਗੰਭੀਰ ਦੋਸ਼ ਲਾਏ ਹਨ।

ਪਿਤਾ ਤੇ ਭਰਾ ਖਿਲਾਫ ਪੁਲਿਸ 'ਤੇ ਲਾਇਆ ਝੂਠੇ ਪਰਚੇ ਕਰਨ ਦੇ ਦੋਸ਼

author img

By

Published : Feb 16, 2021, 11:11 AM IST

ਸ੍ਰੀ ਮੁਕਤਸਰ ਸਾਹਿਬ: ਨਗਰ ਕੌਂਸਲ ਚੋਣਾਂ ਦੌਰਾਨ ਸ੍ਰੀ ਮੁਕਤਸਰ ਸਾਹਿਬ ਦੇ ਵਾਰਡ ਨੰਬਰ 4 ਦੇ ਕਾਂਗਰਸੀ ਉਮੀਦਵਾਰ ਅਜਾਇਬ ਸਿੰਘ ਨਾਲ ਕੁੱਟਮਾਰ ਦੇ ਮਾਮਲੇ 'ਚ ਸਾਬਕਾ ਨਗਰ ਕੌਂਸਲ ਪ੍ਰਧਾਨ ਹਰਪਾਲ ਸਿੰਘ ਬੇਦੀ ਤੇ ਉਸ ਦੇ ਪੁੱਤਰ ਅਭਿਜੀਤ ਸਿੰਘ ਬੇਦੀ ਦੇ ਖਿਲਾਫ਼ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਹੈ।

ਪਿਤਾ ਤੇ ਭਰਾ ਖਿਲਾਫ ਪੁਲਿਸ 'ਤੇ ਲਾਇਆ ਝੂਠੇ ਪਰਚੇ ਕਰਨ ਦੇ ਦੋਸ਼

ਪਰਚਾ ਦਰਜ ਹੋਣ ਮਗਰੋਂ ਸੋਮਵਾਰ ਨੂੰ ਹਰਪਾਲ ਸਿੰਘ ਬੇਦੀ ਦੀ ਧੀ ਨੇ ਪੁਲਿਸ ਉੱਤ ਗੰਭੀਰ ਦੋਸ਼ ਲਾਏ ਹਨ। ਆਪਣੇ ਘਰ ਪ੍ਰੈਸ ਕਾਨਫ਼ਰੰਸ ਕਰਕੇ ਹਰਪਾਲ ਸਿੰਘ ਦੀ ਧੀ ਨਵਦੀਪ ਕੌਰ ਬੇਦੀ ਨੇ ਪੁਲਿਸ 'ਤੇ ਨਜਾਇਜ਼ ਪਰਚੇ ਦਰਜ ਕਰਨ ਦੇ ਦੋਸ਼ ਲਾਏ।

ਨਵਦੀਪ ਨੇ ਰੋਸ ਪ੍ਰਗਟਾਉਂਦੇ ਹੋਏ ਕਿਹਾ ਕਿ ਉਸ ਦੇ ਪਿਤਾ ਤੇ ਭਰਾ 'ਤੇ ਝੂਠਾ ਕੇਸ ਪਾਇਆ ਗਿਆ ਹੈ ਤੇ ਉਨ੍ਹਾਂ 'ਤੇ ਲੱਗੇ ਇਲਜ਼ਾਮ ਬੇਬੁਨਿਆਦ ਹਨ। ਕਿਉਂਕਿ ਜਿਸ ਸਮੇਂ ਇਹ ਲੜਾਈ ਹੋਈ ਸੀ, ਉਸ ਵੇਲੇ ਉਸ ਦਾ ਭਰਾ ਤੇ ਪਿਤਾ ਘਰ 'ਚ ਸਨ। ਨਵਦੀਪ ਨੇ ਸਬੂਤ ਦੇ ਤੌਰ 'ਤੇ ਸੀਸੀਟੀਵੀ ਫੁਟੇਜ ਦਾ ਸਬੂਤ ਹੋਣ ਦੀ ਗੱਲ ਆਖੀ। ਉਨ੍ਹਾਂ ਭਰਾ ਤੇ ਪਿਤਾ 'ਤੇ ਦਰਜ ਝੂਠੇ ਪਰਚੇ ਰੱਦ ਕਰਨ ਦੀ ਮੰਗ ਕੀਤੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.