ਸ੍ਰੀ ਮੁਕਤਸਰ ਸਾਹਿਬ : ਲੰਬੀ ਹਲਕੇ ਦੀ ਧੀ ਐਸ਼ਲੀਨ ਕੌਰ ਨੇ ਛੋਟੀ ਉਮਰ ਦੇ ਵਿੱਚ ਮਾਰੀਆਂ ਵੱਡੀਆਂ ਮੱਲਾਂ ਇਹ ਈ.ਟੀ.ਵੀ ਭਾਰਤ ਦੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਉਸ ਨੇ ਦੱਸਿਆ ਕਿ ਉਸ ਨੂੰ ਇਹ ਆਈਡੀਆ ਉਸ ਦੀ ਟਿਊਸ਼ਨ ਟੀਚਰ ਵੱਲੋਂ ਦਿੱਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਉਸ ਵੱਲੋਂ ਇਹ ਦੀਵਾ ਜ਼ੀਰੋ ਪੁਆਇੰਟ ਹੋਰ ਸੈਂਟੀਮੀਟਰ ਦਾ ਬਾਈ ਸਕਿੰਟਾਂ ਵਿੱਚ ਤਿਆਰ ਕੀਤਾ ਗਿਆ ਹੈ। ਉਸ ਨੇ ਕਿਹਾ ਕਿ ਉਹ ਵੱਡੀ ਹੋ ਕੇ ਫੈਸ਼ਨ ਡਿਜ਼ਾਈਨਿੰਗ ਜਾਂ ਡਾਕਟਰ ਬਣਨਾ ਚਾਹੁੰਦੀ ਹੈ।
ਇਹ ਵੀ ਪੜ੍ਹੋ:ਜਲੰਧਰ ਦਾ ਇਹ ਖੇਡ ਗਰਾਊਂਡ ਪੈਦਾ ਕਰ ਚੁੱਕਿਆ ਹੈ ਕਈ ਹਾਕੀ ਓਲੰਪੀਅਨ
ਉਸ ਨੇ ਕਿਹਾ ਕਿ ਇਹ ਉਸ ਨੇ ਲਾਕਡਾਊਨ ਦੇ ਦੌਰਾਨ ਕੀਤਾ ਸੀ ਨਾਲ ਹੀ ਉਹਨੇ ਬੱਚਿਆਂ ਵਾਸਤੇ ਸੰਦੇਸ਼ ਦਿੰਦੇ ਹੋਏ ਕਿਹਾ ਕਿ ਬੱਚਿਆਂ ਨੂੰ ਅਜਿਹੀਆਂ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਹੈ।