ETV Bharat / state

ਮਲੇਰਕੋਟਲਾ 'ਚ ਜਲ ਸਪਲਾਈ ਵਿਭਾਗ ਦੇ ਮੁਲਾਜ਼ਮਾਂ ਦਾ ਪ੍ਰਦਰਸ਼ਨ ਜਾਰੀ - ਮਲੇਰਕੋਟਲਾ

ਮਲੇਰਕੋਟਲਾ 'ਚ ਪਿਛਲੇ ਚਾਰ ਦਿਨਾਂ ਤੋਂ ਜਲ ਸਪਲਾਈ ਵਿਭਾਗ ਦੇ ਮੁਲਾਜ਼ਮਾਂ ਦਾ ਪ੍ਰਦਰਸ਼ਨ ਜਾਰੀ। ਆਪਣੀਆਂ ਮੰਗਾਂ ਨੂੰ ਲੈ ਕੇ ਟੈਂਕੀ 'ਤੇ ਚੜ੍ਹ ਕੇ ਪ੍ਰਦਰਸ਼ਨ ਕਰ ਰਹੇ ਹਨ ਜਲ ਸਪਲਾਈ ਵਿਭਾਗ ਦੇ ਮੁਲਾਜ਼ਮ।

ਜਲ ਸਪਲਾਈ ਵਿਭਾਗ ਦੇ ਮੁਲਾਜ਼ਮਾਂ ਦਾ ਪ੍ਰਦਰਸ਼ਨ ਜਾਰੀ
author img

By

Published : Mar 10, 2019, 11:47 AM IST

ਮਲੇਰਕੋਟਲਾ: ਪਿਛਲੇ ਚਾਰ ਦਿਨਾਂ ਤੋਂ ਜਲ ਸਪਲਾਈ ਵਿਭਾਗ ਦੇ ਮੁਲਾਜਮਾਂ ਵੱਲੋਂ ਪ੍ਰਦਰਸ਼ਨ ਜਾਰੀ ਹੈ। ਸਾਰੇ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਟੈਂਕੀ 'ਤੇ ਚੜ੍ਹ ਕੇ ਪ੍ਰਦਰਸ਼ਨ ਕਰ ਰਹੇ ਹਨ। ਇਸ ਮੌਕੇ ਲੋਕ ਇਨਸਾਫ਼ ਪਾਰਟੀ ਦੇ ਜਰਨਲ ਸਕੱਤਰ ਪ੍ਰੋ.ਜਸਵੰਤ ਸਿੰਘ ਪਹੁੰਚੇ। ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾਂ ਨੇ ਵੀ ਉੱਥੇ ਪਹੁੰਚ ਕੇ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਸਾਥ ਦਿੱਤਾ ਅਤੇ ਕੈਪਟਨ ਸਰਕਾਰ ਨੂੰ ਹਰ ਪਾਸਿਓਂ ਫ਼ੇਲ ਦੱਸਿਆ।

ਜਲ ਸਪਲਾਈ ਵਿਭਾਗ ਦੇ ਮੁਲਾਜ਼ਮਾਂ ਦਾ ਪ੍ਰਦਰਸ਼ਨ ਜਾਰੀ

ਇਸ ਮੌਕੇ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀ ਸਾਰ ਨਹੀਂ ਲੈਂਦੀ ਤੇ ਲਿਖਤੀ ਭਰੋਸਾ ਨਹੀਂ ਦਿੰਦੀ ਉਦੋਂ ਤੱਕ ਸੰਘਰਸ ਜਾਰੀ ਰੱਖਣਗੇ ਅਤੇ ਆਪਣੀ ਜਾਨ ਦੇਣ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਲੋਕ ਇਨਸਾਫ਼ ਪਾਰਟੀ ਦੇ ਆਗੂ ਜਸਵੰਤ ਸਿੰਘ ਨੇ ਕਿਹਾ ਕਿ ਸਰਕਾਰ ਹਰ ਪੱਖੋਂ ਫ਼ੇਲ ਨਜ਼ਰ ਆ ਰਹੀ ਹੈ ਅਤੇ ਹਰ ਵਰਗ ਕਿਸਾਨ, ਮੁਲਾਜ਼ਮ ਸਭ ਸੜਕਾਂ ਟਤੇ ਇਨਸਾਫ਼ ਲਈ ਧੱਕੇ ਖਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਇਨਸਾਫ਼ ਪਾਰਟੀ ਇਨ੍ਹਾਂ ਮੁਲਾਜ਼ਮਾਂ ਦੇ ਹੱਕ 'ਚ ਖੜੀ ਹੈ।

ਵਿਰੋਧੀ ਦੇ ਨੇਤਾ ਹਰਪਾਲ ਸਿੰਘ ਚੀਮਾਂ ਨੇ ਮੁਲਾਜ਼ਮਾਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਅਤੇ ਉਨ੍ਹਾਂ ਦੀ ਆਮ ਆਦਮੀ ਪਾਰਟੀ ਉਨ੍ਹਾਂ ਦੇ ਨਾਲ ਹੈ। ਚੀਮਾ ਨੇ ਕੈਪਟਨ ਸਰਕਾਰ ਨੂੰ ਘੇਰਦਿਆ ਕਿਹਾ ਕਿ ਸਰਕਾਰ ਫ਼ੇਲ ਨਜ਼ਰ ਆ ਰਹੀ ਹੈ ਕਿਉਂਕਿ ਹਰ ਵਰਗ ਚਾਹੇ ਕਿਸਾਨ ਹੋਣ, ਮਜ਼ਦੂਰ ਹੋਣ ਜਾਂ ਮੁਲਾਜ਼ਮ ਹੋਣ, ਅੱਜ ਸਾਰੇ ਸੜਕਾਂ 'ਤੇ ਬੈਠ ਕੇ ਆਪਣੇ ਹੱਕ ਮੰਗਦੇ ਨਜ਼ਰ ਆ ਰਹੇ ਹਨ। ਉਨ੍ਹਾਂ ਕੈਪਟਨ ਸਰਕਾਰ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਜੋ ਲੋਕਾਂ ਦੇ ਹੱਕ ਹਨ ਉਹ ਉਨ੍ਹਾਂ ਨੂੰ ਦਿੱਤੇ ਜਾਣ, ਨਹੀਂ ਤਾਂ ਆਉਣ ਵਾਲੀਆਂ ਚੋਣਾਂ 'ਚ ਲੋਕ ਆਪਣੀ ਤਾਕਤ ਕੈਪਟਨ ਸਰਕਾਰ ਨੂੰ ਦਿਖਾ ਦੇਣਗੇ।

FEED SEND BY MOJO

ਮਲੇਰਕੋਟਲਾ ਵਿੱਖੇ ਜਲ ਸਪਲਾਈ ਵਿਭਾਗ ਦੇ ਮੁਲਾਜਮਾਂ ਨੂੰ ਟੈਂਕੀ ਤੇ ਚੜਕੇ ਪ੍ਰਦਰਸ਼ਨ ਕਰਦਿਆਂ ਨੂੰ ਚਾਰ ਦਿਨ ਹੋ ਚੁੱਕੇ ਹਨ।ਜਿਸ ਨੂੰ ਲੈਕੇ ਜਿਥੇ ਲੋਕ ਇੰਸਾਫ ਪਾਰਟੀ ਦੇ ਸਕੱਤਰ ਜਰਨਲ ਪ੍ਰੋ.ਜਸਵੰਤ ਸਿੰਘ ਗੱਜਜ਼ ਮਾਜਰਾ ਪਹੁਮਚੇ ਉਥੇ ਹੀ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾਂ ਨੇ ਆਕੇ ਪਰਧਾਰਸ਼ਨਕਾਰੀਆ ਦਾ ਸਾਥ ਦਿੱਤਾ ਉਥੇ ਹੀ ਉਹਨਾਂ ਕੈਪਟਨ ਸਰਕਾਰ ਨੂੰ ਹਰ ਵਰਗ ਤੇ ਫੈਲ ਦੱਸਿਆ।

ਮਲੇਰਕੋਟਲਾ ਦੇ ਪਿੰਡ ਰਟੋਲਾਂ ਵਿੱਖੇ ਜਲ ਸਪਲਾਈ ਵਿਭਾਗ ਦੇ ਮੁਲਾਜਮ ਆਪਣੀਆ ਮੰਗਾਂ ਨੂੰ ਲੈਕੇ ਪੈਟ੍ਰੋਲ ਦੀਆ ਬੋਤਲਾਂ ਲੈਕੇ ਪ੍ਰਦਰਸ਼ਨ ਕਰ ਰਹੇ ਹਨ ਜਿਨਾਂ ਨੂੰ ਅੱਜ ਚਾਰ ਦਿਨ ਹੋ ਚੁੱਕੇ ਹਨ।ਇਸ ਦੇ ਚਲਦਿਆ ਜਿਥੇ ਲੋਕ ਇੰਨਸਾਫ ਪਾਰੀ ਦੇ ਆਗੂ ਪ੍ਰੋ ਜਸਵੰਤ ਸਿੰਘ ਗੱਜ਼ਣ ਮਾਜ਼ਰਾ ਪਹੁੰਚੇ ਉਥੇ ਹੀ ਉਸ ਤੋ ਬਆਦ ਵਿਰੋਧੀ ਧਿਰ ਨੇਤਾ ਹਰਪਾਲ ਸਿੰਘ ਚੀਮਾਂ ਨੇ ਵੀ ਧਰਨਾਕਾਰੀਆ ਦਾ ਸਾਥ ਦਿੱਤਾ।ਇਸ ਮੋਕੇ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਦਾ ਆਖਣਾ ਹੈ ਕਿ ਜਦੋ ਤੱਕ ਸਰਕਾਰ ਉਨਾਂ ਦੀ ਸਾਰ ਨੀ ਲੈੰਦੀ ਤੇ ਲ਼ਿਖਤ ਭਰੋਸ਼ਾ ਨੀ ਦਿਮਦੀ ਉਦੋ ਤੱਕ ਉਹ ਇਹ ਸੰਘਰਸ eੈਸ ਤਰਾਂ ਹੀ ਰੱਖਣਗੇ,ਤੇ ਆਪਣੀਆ ਜਾਨਾਂ ਦੇਣ ਤੋ ਵੀ ਗੁਰੇਜ ਨਹੀ ਕਰਨਗੇ।

ਬਾਈਟ-੦੧ ਧਰਨਾਂ ਕਾਰੀ ਲੜਕੀ

ਉਧਰ ਇਸ ਮੋਕੇ ਲੋਕ ਇੰਨਸਾਫ ਪਾਰਟੀ ਦੇ ਆਗੂ ਜਸਵੰਤ ਸਿੰਘ ਨੇ ਕਿਹਾ ਕਿ ਸਰਕਾਰ ਹਰ ਪੱਖ ਤੋ ਫੈਲ ਨਜ਼ਰ ਆ ਰਹੀ ਹੈ ਅਤੇ ਹਰ ਵਰਗ ਕਿਸ਼ਾਨ ਮੁਲਾਜ਼ਮ ਸਭ ਸੜਕਾਂ ਤੇ ਇੰਨਸਾਫ ਲਈ ਧੱਕੇ ਖਾ ਰਹੇ ਹਨ।ਉਨਾਂ ਕਿਹਾ ਕਿ ਲੋਕ ਇੰਨਸਾਫ ਪਾਰਟੀ ਇਨਾਂ ਮੁਲਾਜ਼ਮਾਂ ਦੇ ਹੱਕ ਵਿੱਚ ਖੜੀ ਹੈ।
ਬਾਈਟ-੦੨ ਜਸਵੰਤ ਸਿੰਘ ਗੱਜ਼ਣ ਮਾਜਰਾ ਲੋਕ ਇੰਨਸਾਫ ਪਾਰਟੀ ਆਗੂ

ਉਧਰ ਇਸ ਮੋਕੇ ਵਿਰੋਧੀ ਦੇ ਨੇਤਾ ਹਰਪਾਲ ਸਿੰਘ ਚੀਮਾਂ ਵੱਲੋ ਜਿਥੇ ਮੁਲਾਜ਼ਮਾਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਅਤੇ ਉਨਾਂ ਦੀ ਆਮ ਆਦਮੀ ਪਾਰਟੀ ਉਨਾਂ ਦੇ ਨਾਲ ਹੈ ਬਲਕਿ ਜਿਹੜੇ ਵੀ ਲੋਕ ਪੰਜਾਬ ਸਰਕਾਰ ਖਿਲਾਫ ਧਰਨੇ ਦੇ ਰਹੇ ਹਨ ਆਮ ਆਦਮੀ ਪਾਰਟੀ ਉਨਾਂ ਨਾਲ ਵੀ ਹੈ ਤੇ ਉਨਾਂ ਧਰਨਿਆ ਵਿੱਚ ਜਾ ਵੀ ਰਹੀ ਹੈ।ਇਸ ਮੋਕੇ ਚੀਮੇ ਵੱਲੋ ਕੈਪਟਨ ਸਰਕਾਰ ਨੂੰ ਘੇਰਦਿਆ ਕਿਹਾ ਹੈ ਕਿ ਕੈਪਟਨ ਸਰਕਾਰ ਫੈਲ ਨਜ਼ਰ ਆ ਰਹੀ ਹੈ ਕਿਉਕਿ ਹਰ ਵਰਗ ਚਾਹੇ ਕਿਸ਼ਾਨ ਹੋਣ ਮਜਦੂਰ ਹੋਣ ਮੁਲਾਜ਼ਮ ਹੋ ਅੱਜ ਸੜਕਾਂ ਤੇ ਬੈਠ ਆਪਣੇ ਹੱਕ ਮੰਗਦਾ ਨਜ਼ਰ ਆ ਰਿਹਾ ਹੈ ਤੇ ਸਰਕਾਰ ਬਜ਼ਾਏ ਉਨਾਂ ਦੇ ਮਸ਼ਲੇ ਹੱਲ ਕਰਨ ਦੀ ਉਲਟ ਉਨਾਂ ਦੀ ਸਾਰ ਵੀ ਨਹੀ ਲੈ ਰਹੀ।ਨਾਲ ਹੀ ਉਨਾਂ ਵੱਲੋ ਕੈਪਟਨ ਸਰਕਾਰ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਉਹ ਜੋ ਲੋਕਾਂ ਦੇ ਹੱਕ ਨੇ ਉਨਾਂ ਦੇਵੇ ਨਹੀ ਤਾਂ ਆਉਣ ਵਾਲੀਆਂ ਚੋਣਾ ਵਿੱਚ ਲੋਕ ਆਪਣੀ ਤਾਕਤ ਕੈਪਟਨ ਸਰਕਾਰ ਨੂੰ ਦਿਖਾ ਦੇਣਗੇ।

ਪੰਜਾਬ ਪੁਲਿਸ ਤੇ ਐਸਟੀਅੇਫ ਤੇ ਸਵਾਲ ਖੜੈ ਕਰਦਿਆਂ ਚੀਮੇ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਨਸ਼ੇ ਦੇ ਕੇਸ਼ਾ ਵਿੱਚ ਜਾਂਚ ਅਧੂਰੀ ਹੁੰਦੀ ਹੈ ਜਿਸ ਕਰਕੇ ਅਪਰਾਧੀ ਬਰੀ ਹੋ ਜਾਂਦਾ ਹੈ ਇਸ ਕਰਕੇ ਉਸ ਵਿੱਚ ਸੁਧਾਰ ਕਰਨ ਦੀ ਲੋੜ ਹੈ।ਤੇ ਜੋ ਜਾਂਚ ਪੁਲਿਸ ਅਫਸਰ ਹੁੰਦਾ ਉਸ ਖਿਲਾਫ ਕਦੇ ਕੋਈ ਕਾਰਵਾਈ ਨਹੀ ਹੁੰਦੀ ਜਿਸ ਕਰਕੇ ਪੰਜਾਬ ਸਰਕਾਰ ਫੇਲ ਹੈ।
ਇਸ ਮੋਕੇ ਚੀਮਾਂ ਵੱਲੋ ਰਾਹੁਲ ਗਾਂਧੀ ਦੀ ਰੈਲੀ ਤੋ ਹੋਏ ਇਕੱਠ ਤੇ ਬੋਲਦਿਆਂ ਕਿਹਾ ਕਿ ਜਿਆਦਾ ਤਰ ਮੁਲਾਜ਼ਮ ਵਰਗ ਇੱਕਠਾ ਕੀਤਾ ਹੋਈਆ ਸੀ ਇਕੱਠ ਦਿਖਾਉਣ ਦੀ ਖਾਤੀਰ।

ਲੁਧਿਆਣਾ ਵਿੱਖੇ ਟੋਲ ਪਲਾਜ਼ਾ ਤੇ ਦਿੱਤੇ ਜਾ ਰਹੇ ਧਰਨੇ ਤੋ ਬੋਲਦਿਆਂ ਚੀਮਾਂ ਨੇ ਕਿਹਾ ਕਿ ਬੜੀ ਹਾਸੋ ਹੀਣੀ ਗੱਲ ਹੈ ਕਿ ਮੋਜੂਦਾ ਸਰਕਾਰ ਦੇ ਮੰਤਰੀ ਇੱਕ ਟੋਲ ਪਲਾਜ਼ਾ ਬੰਦ ਕਰਵਾਉਣ ਲਈ ਧਰਨੇ ਤੇ ਬੈਠੇ ਹਨ ਜੇਕਰ ਇਹ ਸੱਚੇ ਬਣਦੇ ਹਨ ਤਾਂ ਕਿਉ ਨੀ ਕੈਪਟਨ ਨੂੰ ਕਿਹਕੇ ਉਸ ਟੋਲ ਪਲਾਜ਼ਾ ਨੂੰ ਬੰਦ ਕਰਵਾਉਣ ਦਾ ਮਤਾ ਪਾਉਦੇ, ਕਿਉ ਨੀ ਉਸ ਟੋਲ ਪਲਾਜ਼ਾ ਨੂੰ ਖਤਮ ਨੀ ਕਰਵਾਉਦੇ ਇਸ ਲਈ ਇਹ ਸਾਰਾ ਚੌਣਾਵੀ ਸਟੰਟ ਹੈ।

ਬਾਈਟ-੦੩ ਹਰਪਾਲ ਚੀਮਾਂ ਵਿਰੋਧੀ ਧਿਰ ਨੇਤਾ

                        Malerkotla Sukha Khan-8727023400

ETV Bharat Logo

Copyright © 2024 Ushodaya Enterprises Pvt. Ltd., All Rights Reserved.