ETV Bharat / state

ਸਾਨੂੰ ਓਪੀ ਸੋਨੀ ਤੋਂ ਉਮੀਦ ਨਹੀਂ ਪਰ ਹੁਣ ਸਿੰਗਲਾ ਵੀ... - teachers protest against singla

TET ਪਾਸ ਅਧਿਆਪਕਾਂ ਲਈ ਗ੍ਰੈਜੂਏਸ਼ਨ ਦਾ ਨਵਾਂ ਕਾਨੂੰਨ ਲਾਗੂ ਕੀਤਾ ਗਿਆ ਹੈ ਜਿਸ ਦੇ ਵਿਰੋਧ 'ਚ ਉਨ੍ਹਾਂ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ।

ਡਿਜ਼ਾਇਨ ਫ਼ੋਟੋ।
author img

By

Published : Jul 14, 2019, 10:57 PM IST

ਸੰਗਰੂਰ: TET ਪਾਸ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਓ ਕੀਤਾ।

ਵੀਡੀਓ

ਅਧਿਆਪਕਾਂ ਨੇ ਕਿਹਾ ਕਿ ਪਹਿਲਾਂ ਓਪੀ ਸੋਨੀ ਸਿੱਖਿਆ ਮੰਤਰੀ ਸਨ ਜਿਨ੍ਹਾਂ ਨੇ ਉਨ੍ਹਾਂ ਨੂੰ ਕਿਸੇ ਰਾਹ ਨਹੀਂ ਪਾਇਆ ਹੁਣ ਉਨ੍ਹਾਂ ਨੂੰ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਤੋਂ ਉਮੀਦਾਂ ਸਨ ਪਰ ਉਹ ਵੀ ਉਨ੍ਹਾਂ ਬਾਰੇ ਕੁਝ ਨਹੀਂ ਸੋਚ ਰਹੇ।

ਉਨ੍ਹਾਂ ਕਿਹਾ ਕਿ TET ਪਾਸ ਕਰਨ ਤੋਂ ਬਾਅਦ ਹੁਣ ਨਵਾਂ ਕਾਨੂੰਨ ਬਣਾ ਦਿੱਤਾ ਹੈ ਕਿ ਉਨ੍ਹਾਂ ਦਾ ਗ੍ਰੈਜੂਏਸ਼ਨ ਹੋਣਾ ਜਰੂਰੀ ਹੈ। ਉਨ੍ਹਾਂ ਕਿਹਾ ਜੇ ਸਿੱਖਿਆ ਮੰਤਰੀ ਨੇ ਉਨ੍ਹਾਂ ਨਾਲ ਬੈਠ ਕੇ ਕੋਈ ਮੀਟਿੰਗ ਨਾ ਕੀਤੀ ਗਈ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨਗੇ।

Intro:ਸਂਗਰੂਰ ਦੇ ਵਿਚ ਹੁਣ TET ਪਾਸ ਅਧਿਆਪਕਾਂ ਨੇ ਸਿੰਗਲਾ ਦੀ ਕੋਠੀ ਘੇਰੀ.
Body:VO : ਅੱਜ ਸਂਗਰੂਰ ਦੇ ਵਿਚ ਬਾਰਿਸ਼ ਦੇ ਮੌਸਮ ਦੇ ਵਿਚ ਵੀ TET ਪਾਸ ਅਧਿਆਪਕਾਂ ਨੇ ਸਿਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਨੂੰ ਘੇਰਿਆ ਅਤੇ ਆਪਣੀ ਮੰਗਾਂ ਨੂੰ ਪੂਰਾ ਕਰਨ ਦੇ ਲਈ ਸਿੰਗਲਾ ਦੀ ਕੋਠੀ ਨੂੰ ਘੇਰਿਆ,TET ਅਧਿਆਪਕਾਂ ਨਾਲ ਗੱਲ ਕਰਨ ਤੇ ਓਹਨਾ ਦੱਸਿਆ ਕਿ ਪਹਿਲਾ OP ਸੋਨੀ ਸਿਖਿਆ ਮੰਤਰੀ ਨੇ ਓਹਨਾ ਨੂੰ ਕਿਸੇ ਰਾਹ ਨਹੀਂ ਪਾਇਆ ਹੁਣ ਓਹਨਾ ਨੂੰ ਸਿਖਿਆ ਮੰਤਰੀ ਵਿਜੇਇੰਦਰ ਸਿੰਗਲਾ ਤੋਂ ਉਮੀਦ ਸਨ ਪਰ ਉਹ ਵੀ ਓਹਨਾ ਦੇ ਲਈ ਕੁਝ ਨਹੀਂ ਸੋਚ ਰਹੇ,ਓਹਨਾ ਕਿਹਾ ਕਿ TET ਪਾਸ ਤੋਂ ਬਾਅਦ ਹੁਣ ਨਾਵਾਂ ਕ਼ਾਨੂਨ ਬਣਾ ਦਿੱਤੋ ਹੈ ਕਿ ਓਹਨਾ ਨੂੰ GRADUATION ਹੋਣਾ ਜਰੂਰੀ ਹੈ,ਓਹਨਾ ਕਿਹਾ ਕਿ ਜੇਕਰ ਸਾਡੇ ਨਾਲ ਬੈਠ ਕੇ ਕੋਈ ਮੀਟਿੰਗ ਨਾ ਕੀਤੀ ਗਈ ਤਾ ਅਸੀਂ ਸੰਗਰਸ਼ ਹੋਰ ਤੇਜ ਕਰਾਂਗੇ.
BYTE : ਅਧਿਆਪਕ Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.