ETV Bharat / state

ਅਧਿਆਪਕਾਂ ਨੇ ਸਿੱਖਿਆ ਮੰਤਰੀ ਦੀ ਕੋਠੀ ਨੂੰ ਪਾਇਆ ਘੇਰਾ

ਸਟੇਸ਼ਨ ਚੋਣ ਕਰਨ ਦੀ ਨੀਤੀ ਨੂੰ ਹਟਾਉਣ ਤੇ ਨਾਖੁਸ਼ ਹੋਏ ਅਧਿਆਪਕਾਂ ਨੇ ਸਿੱਖਿਆ ਮੰਤਰੀ ਦੀ ਕੋਠੀ ਦਾ ਕੀਤਾ ਘਿਰਾਓ। ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤੇਜ਼ ਕਰਨ ਦੀ ਦਿੱਤੀ ਚੇਤਾਵਨੀ।

ਫ਼ੋਟੋ
author img

By

Published : Jul 10, 2019, 9:24 PM IST

ਸੰਗਰੂਰ : ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਕੋਠੀ ਦੇ ਸਾਹਮਣੇ ਅਧਿਆਪਕਾਂ ਨੇ ਬੁੱਧਵਾਰ ਨੂੰ ਸ਼ਾਂਤਮਈ ਢੰਗ ਨਾਲ ਧਰਨਾ ਦਿੱਤਾ। ਇਸ ਧਰਨੇ ਵਿਚ ਪੰਜਾਬ ਸਰਕਾਰ ਦੀਆਂ ਅਧਿਆਪਕਾਂ ਪ੍ਰਤੀ ਮਾਰੂ ਨੀਤੀਆਂ ਦਾ ਵਿਰੋਧ ਕਰਦੇ ਹੋਏ ਅਧਿਆਪਕਾਂ ਨੇ ਆਪਣੀਆਂ ਮੁੱਖ ਮੰਗਾਂ ਨੂੰ ਸਿੱਖਿਆ ਮੰਤਰੀ ਦੇ ਸਾਹਮਣੇ ਰੱਖਿਆ।

ਵੇਖੋ ਵੀਡੀਓ

ਇਹ ਵੀ ਦੇਖੋ : ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਨੇ ਵਿਜੇ ਇੰਦਰ ਸਿੰਗਲਾ ਨਾਲ ਕੀਤੀ ਮੁਲਾਕਾਤ
ਅਧਿਆਪਕਾਂ ਦੀ ਸਭ ਤੋਂ ਮੁੱਖ ਮੰਗ ਇਹ ਸੀ ਕਿ ਪਹਿਲਾਂ ਓਨ੍ਹਾਂ ਨੂੰ ਸਟੇਸ਼ਨ ਦੀ ਚੋਣ ਲਈ ਦੱਸਿਆ ਜਾਂਦਾ ਸੀ ਪਰ ਹੁਣ ਸਰਕਾਰ ਨੇ ਇਹ ਨੀਤੀ ਬੰਦ ਕਰ ਦਿੱਤੀ ਹੈ। ਓਨ੍ਹਾਂ ਕਿਹਾ ਕਿ ਪਿਛਲੀ ਵਾਰ ਵੀ ਇਸ ਨੀਤੀ ਨੂੰ ਚਲਾਇਆ ਗਿਆ ਸੀ ਪਰ ਅਧਿਆਪਕਾਂ ਦੇ ਡਿਊਟੀ ਨਾ ਜੁਆਇਨ ਕਰਨ 'ਤੇ ਸਰਕਾਰ ਨੇ ਓਨ੍ਹਾਂ ਦੀ ਜਗ੍ਹਾ ਹੋਰ ਅਧਿਆਪਕਾਂ ਦੀ ਨਿਯੁਕਤੀ ਕਰ ਦਿੱਤੀ ਸੀ। ਓਦੋਂ ਵੀ ਅਧਿਆਪਕਾਂ ਦੇ ਸੰਘਰਸ਼ ਤੋਂ ਬਾਅਦ ਨਵੀਂ ਨਿਯੁਕਤੀ ਰੱਦ ਕਰਣੀਆਂ ਪਈਆਂ ਸੀ ਪਰ ਹੁਣ ਸਰਕਾਰ ਇਸ ਨੀਤੀ ਨੂੰ ਮੁੜ ਲਾਗੂ ਕਰ ਰਹੀ ਹੈ ਜਿਸ ਦੇ ਚਲਦੇ ਪੂਰੀ ਅਧਿਆਪਕ ਯੂਨੀਅਨ ਵਿਰੋਧ ਕਰ ਰਹੀ ਹੈ। ਜੇ ਸਰਕਾਰ ਨੇ ਸਾਡੀਆਂ ਮੰਗਾਂ ਨੂੰ ਨਾ ਮੰਨਿਆ ਤਾਂ ਉਹ ਸੰਗਰਸ਼ ਹੋਰ ਤਿੱਖਾ ਕਰਾਂਗੇ।

Intro:ਸਂਗਰੂਰ ਵਿਚ ਅਧਿਆਪਕਾਂ ਵਲੋਂ ਸਿਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਦੇ ਸਾਹਮਣੇ ਧਰਨਾ,ਸਟੇਸ਼ਨ ਚੋਣ ਕਰਨ ਦੀ ਨੀਤੀ ਨੂੰ ਹਟਾਉਣ ਤੇ ਨਾਖੁਸ਼ ਅਧਿਆਪਕ.Body:VO : ਅੱਜ ਸਂਗਰੂਰ ਦੇ ਵਿਚ ਸਿਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਦੇ ਸਸਹਮਨੇ ਅਧਿਆਪਕਾਂ ਨੇ ਸ਼ਾਂਤੀ ਢੰਗ ਨਾਲ ਧਰਨਾ ਦਿੱਤੋ ਜਿਸ ਵਿਚ ਪੰਜਾਬ ਸਰਕਾਰ ਦੀ ਅਧਿਆਪਕਾਂ ਦੇ ਪ੍ਰਤੀ ਮਾਰੂ ਨੀਤੀਆਂ ਦਾ ਵਿਰੋਧ ਕਰਦੇ ਹੋਏ ਆਪਣੀ ਮੁਖ ਮੰਗਾ ਸਿਖਿਆ ਮੰਤਰੀ ਦੇ ਸਾਹਮਣੇ ਰੱਖਿਆ,ਪ੍ਰਦਰਸ਼ਨਕਾਰੀਆਂ ਦੀ ਸਬ ਤੋਂ ਮੁਖ ਮੰਗ ਹੈ ਕਿ ਪਹਿਲਾ ਓਹਨਾ ਨੂੰ ਸਟੇਸ਼ਨ ਦੀ ਚੋਣ ਲਈ ਦੱਸਿਆ ਜਾਂਦਾ ਸੀ ਪਰ ਹੁਣ ਸਰਕਾਰ ਨੇ ਇਹ ਨੀਤੀ ਨੂੰ ਬੰਦ ਕਰਦੇ ਹੋਏ ਅਧਿਆਪਕਾਂ ਲਈ ਇਹ ਚੋਣ ਬੰਦ ਕਰ ਦਿਤੀ ਹੈ ਜਿਸਨੂੰ ਲੈਕੇ ਅੱਜ ਸਿਖਿਆ ਮੰਤਰੀ ਨੂੰ ਮਿਲਣ ਲਈ ਆਏ ਹਨ.ਓਹਨਾ ਕਿਹਾ ਕਿ ਪਿਛਲੀ ਵਾਰ ਵੀ ਹੀ ਨੀਤੀ ਨੂੰ ਚਲਾਇਆ ਸੀ ਅਤੇ ਜਦ ਅਧਿਆਪਕਾਂ ਨੇ ਆਪਣੀ ਡਿਊਟੀ ਨੂੰ ਜੁਆਇਨ ਨਹੀਂ ਕੀਤਾ ਸੀ ਤਾ ਸਰਕਾਰ ਨੇ ਓਹਨਾ ਦੀ ਜਗ੍ਹਾ ਹੋਰ ਅਧਿਆਪਕਾਂ ਦੀ ਨਿਯੁਕਤੀ ਕਰ ਦਿਤੀ ਗਈ ਸੀ ਪਰ ਉਸਦਾ ਉਪਰ ਵੀ ਸੰਗਰਸ਼ ਕਰਨ ਤੋਂ ਬਾਅਦ ਦੂਜੇ ਅਧਿਆਪਕਾਂ ਦੀ ਨਿਯੁਕਤੀ ਨੂੰ ਬਾਅਦ ਵਿਚ ਰੱਦ ਕਰ ਦਿੱਤੋ ਗਿਆ ਸੀ.ਪਰ ਹੁਣ ਸਰਕਾਰ ਇਸ ਨੀਤੀ ਦਾ ਬਾਦਲ ਲੈਣ ਦੇ ਲਈ ਮੁੜ ਇਹ ਨੀਤੀ ਨੂੰ ਲਾਗੂ ਕਰ ਰਹੀ ਹੈ ਜਿਸਦੇ ਚਲਦੇ ਪੂਰੀ ਅਧਿਆਪਕ ਯੂਨੀਅਨ ਵਿਰੋਧ ਕਰ ਰਹੇ ਹਨ.ਜੇਕਰ ਸਰਕਾਰ ਨੇ ਸਾਡੀ ਮੰਗ ਨੂੰ ਨਾ ਮੰਨਿਆ ਅਤੇ ਜੇਕਰ ਬਦਲੀ ਤੋਂ ਬਾਅਦ ਸਟੇਸ਼ਨ ਚੋਣ ਕਰਨ ਦੀ ਨੀਤੀ ਨੂੰ ਨਾ ਲਿਆਂਦਾ ਗਿਆ ਤਾ ਅਸੀਂ ਇਸਦਾ ਤਿੱਖਾ ਸੰਗਰਸ਼ ਕਰਾਂਗੇ.
BYTE : ਹਰਜੀਤ ਸਿੰਘ
BYTE : ਦਿਗਵਿਜੇ ਸ਼ਰਮਾ Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.