ਮਲੇਰਕੋਟਲਾ: ਗੰਨੇ ਦੀ ਫ਼ਸਲ ਦੀਆਂ ਕੀਮਤਾਂ ਦੀ ਅਦਾਇਗੀ ਨਾ ਹੋਣ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰਦਿਆਂ ਕਿਸਾਨਾਂ ਵੱਲੋਂ ਧੂਰੀ ਵਿਖੇ ਨੈਸ਼ਨਲ ਹਾਈਵੇਅ ਉੱਤੇ ਟੈਂਟ ਲਗਾ ਕੇ ਪੱਕੇ ਤੌਰ 'ਤੇ ਧਰਨਾ ਦਿੱਤਾ ਦਾ ਰਿਹਾ ਹੈ।
ਗੰਨੇ ਦੀਆਂ ਕੀਮਤਾਂ ਨਾ ਮਿਲਣ 'ਤੇ ਕਿਸਾਨਾਂ ਨੇ ਲਾਇਆ ਧਰਨਾ - blocked national highway
ਗੰਨੇ ਦੀ ਫ਼ਸਲ ਦੀ ਕੀਮਤ ਦੀ ਅਦਾਇਗੀ ਨਾ ਹੋਣ ਵਿਰੁੱਧ ਕਿਸਾਨ ਧੂਰੀ ਵਿਖੇ ਨੈਸ਼ਨਲ ਹਾਈਵੇਅ ਉੱਤੇ ਟੈਂਟ ਲਗਾ ਕੇ ਪੱਕੇ ਤੌਰ 'ਤੇ ਧਰਨਾ ਦੇ ਰਹੇ ਹਨ। ਅਦਾਇਗੀ ਨਾ ਹੋਣ 'ਤੇ ਸੰਘਰਸ਼ ਹੋਰ ਤਿੱਖਾ ਕਰਨ ਦੀ ਦਿੱਤੀ ਚੇਤਾਵਨੀ।
ਫ਼ੋਟੋ।
ਮਲੇਰਕੋਟਲਾ: ਗੰਨੇ ਦੀ ਫ਼ਸਲ ਦੀਆਂ ਕੀਮਤਾਂ ਦੀ ਅਦਾਇਗੀ ਨਾ ਹੋਣ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰਦਿਆਂ ਕਿਸਾਨਾਂ ਵੱਲੋਂ ਧੂਰੀ ਵਿਖੇ ਨੈਸ਼ਨਲ ਹਾਈਵੇਅ ਉੱਤੇ ਟੈਂਟ ਲਗਾ ਕੇ ਪੱਕੇ ਤੌਰ 'ਤੇ ਧਰਨਾ ਦਿੱਤਾ ਦਾ ਰਿਹਾ ਹੈ।
FEED SENT BY FTP
ਧੂਰੀ ਲੁਧਿਆਣਾ ਮੁੱਖ ਮਾਰਗ ਤੇ ਕਿਸ਼ਾਨਾ ਵੱਲੋ ਪੱਕੇ ਤੋਰ ਤੇ ਟੈਨਟ ਲਗਾਕੇ ਧਰਨਾਂ ਦਿੱਤਾ ਜਾ ਰਿਹਾ ਹੈ ਜਿਥੇ ਧਰਨਾਂ ਕਾਰੀਆ ਕਿਸ਼ਾਨਾ ਵੱਲੋ ਗੰਨਾ ਮਿੱਲ ਖਿਲਾਫ ਨਾਰੇਬਾਜੀ ਕੀਤੀ ਉਥੇ ਹੀ ਉਨਾਂ ਕਿਹਾ ਕਿ ਧੁਰੀ ਗੰਨਾਂ ਮਿੱਲ ਤੋ ਕਿਸ਼ਾਨਾ ਨੇ ੬੦ ਕਰੋੜ ਰੁਪਏ ਦੀ ਬਕਾਇਆ ਰਾਸ਼ੀ ਲੈਣੀ ਹੈ।ਜਿਸ ਕਰਕੇ ਲਾਰਿਆ ਤੋ ਬਆਦ ਅਖਿਰਕਾਰ ਉਨਾਂ ਨੂੰ ਆਪਣੇ ਪੈਸ਼ੇ ਲੈਣ ਲਈ ਸ਼ਵਕ ਤੇ ਬੈਠ ਧਰਨਾਂ ਦੇਣਾ ਪੈ ਰਿਹਾ ਹੈ।ਕਿਸ਼ਾਨਾਂ ਨੇ ਜਾਣਕਾਰੀ ਦਿੰਦੀਆ ਦੱਸਿਆ ਕਿ ਉਨਾਂ ਦੀ ਪੱਤਾਂ ਵਾਂਗ ਗੰਨੇ ਦੀ ਪਾਲੀ ਫਸਲ ਦੀ ਹਾਲੇ ਤੱਕ ਉਨਾਂ ਨੂੰ ਅਦਾਇਗੀ ਨਹੀਜਿਸ ਕਰੇ ਉਨਾਂ ਤੇ ਵਾਧੂ ਕਰਜ਼ਾ ਚੜ ਰਿਹਾ ਹੈ ਅਤੇ ਕਿਸ਼ਾਨ ਨੂੰ ਜੇਕਰ ਫਸਲ ਦੀ ਰਾਸੀ ਹੀ ਨਹੀ ਮਿਲੇਗੀ ਤਾਂ ਉਹ ਕੀ ਕਰੇਗਾ ਇਸ ਕਰਕੇ ਆਰ-ਪਾਰ ਦੀ ਲੜਾਈ ਲਈ ਤਿaਾਰ ਹੋਕੇ ਇਥੇ ਧਰਨੇ ਤੇ ਬੈਠੇ ਹਨ ਤੇ ਜਦੋ ਤੱਕ ਉਹਨਾਂ ਦੀ ਰਾਸ਼ੀ ਉਨਾਂ ਨੂੰ ਨਹੀ ਮਿਲਦੀ ਉਦੋ ਤੱਕ ਇਹ ਧਰਨਾਂ ਜਾਰੀ ਰਹੇਗਾ।
ਬਾਈਟ-੦੧ ਕਿਸ਼ਾਨ
ਬਾਈਟ-੦੨ ਕਿਸ਼ਾਨ
ਮਲੇਰਕੋਟਲਾ ਤੋ ਸੁੱਖਾ ਖਾਨ-੮੭੨੭੦੨੩੪੦੦