ETV Bharat / state

ਸ਼ਿਵਰਾਤਰੀ ਦੀਆਂ ਤਿਆਰਿਆਂ ਨੂੰ ਲੈ ਕੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ - shiv mandir

ਪ੍ਰਾਚੀਨ ਸ਼ਿਵ ਮੰਦਿਰ ਵਿੱਚ ਸ਼ਿਵਰਾਤਰੀ ਦੀਆਂ ਤਿਆਰੀਆਂ ਮੁਕੰਮਲ। ਵੱਡੀ ਗਿਣਤੀ 'ਚ ਪੁੱਜਣਗੇ ਸ਼ਰਧਾਲੂ। ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ।

ਪ੍ਰਾਚੀਨ ਸ਼ਿਵ ਮੰਦਿਰ
author img

By

Published : Mar 3, 2019, 11:45 PM IST

ਸੰਗਰੂਰ: ਜ਼ਿਲ੍ਹੇ ਦੇ ਪਿੰਡ ਰਣੀਕੇ 'ਚ ਪ੍ਰਾਚੀਨ ਸ਼ਿਵ ਮੰਦਿਰ ਵਿੱਚ ਸੋਮਵਾਰ ਨੂੰ ਬੜੇ ਧੂਮ-ਧਾਮ ਨਾਲ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾਵੇਗਾ। ਇਸ ਦੇ ਚੱਲਦਿਆਂ ਹਰ ਸਾਲ ਦੀ ਤਰ੍ਹਾਂ ਸ਼ਿਵਰਾਤਰੀ ਦੀਆਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਹੋ ਰਹੀਆਂ ਹਨ। ਇਸ ਕਰਕੇ ਪੁਲਿਸ ਵਲੋਂ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।

ਪ੍ਰਾਚੀਨ ਸ਼ਿਵ ਮੰਦਿਰ
ਇਸ ਸਬੰਧੀ ਪ੍ਰਬੰਧਕਾਂ ਨੇ ਕਿਹਾ ਕਿ ਹਰ ਸਾਲ ਇੱਥੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਪੁੱਜਦੇ ਹਨ ਤੇ ਇਸ ਸਾਲ ਵੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਪੁੱਜਣਗੇ। ਇਸ ਦੇ ਚੱਲਦਿਆਂ ਉਨ੍ਹਾਂ ਵਲੋਂ ਮੁਕੰਮਲ ਇੰਤਜ਼ਾਮ ਕਰ ਲਏ ਗਏ ਹਨ। ਇਸ ਤੋਂ ਇਲਾਵਾ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਇਸ ਮੰਦਿਰ ਨਾਲ ਆਸਥਾ ਜੁੜੀ ਹੋਈ ਹੈ ਤੇ ਉਨ੍ਹਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਉਹ ਹਰ ਸਾਲ ਸ਼ਿਵ ਜੀ ਦੇ ਪ੍ਰਾਚੀਨ ਮੰਦਿਰ ਵਿੱਚ ਸ਼ਿਵਰਾਤਰੀ ਦਾ ਤਿਉਹਾਰ ਮਨਾਉਣ ਲਈ ਆਉਂਦੇ ਹਨ।ਇਸ ਮੌਕੇ ਧੂਰੀ ਸਦਰ ਥਾਣਾ ਦੇ ਇੰਚਾਰਜ ਹਰਭਜਨ ਸਿੰਘ ਨੇ ਦੱਸਿਆ ਕਿ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਕੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਤਾਂ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

ਪੰਜਾਬ ਦੇ ਜਿਲਾ ਸਂਗਰੂਰ ਦੇ ਪਿੰਡ ਰਣੀਕੇ ਦੇ ਸਤੀਥ ਇਤਿਹਾਸਿਕ ਪ੍ਰਾਚੀਨ ਸ਼ਿਵ ਮੰਡੀ ਰਾਨੀਕੇਸ਼੍ਵਰ ਦੇ ਵਿਚ ਕਲ ਸ਼ਿਵਰਾਤਰੀ ਮਨਾਈ ਜਾਵੇਗੀ ਜਿਸ ਵਿੱਚ ਇਸ ਤਿਓਹਾਰ ਨੂੰ ਲੈਕੇ ਪੂਰੇ ਸ਼ਹਿਰਵਾਸੀਆਂ ਅਤੇ ਪ੍ਰਬੰਧਕ ਦ੍ਵਾਰਾ ਪੂਰੀ ਤਿਆਰੀਆਂ ਕੀਤੀ ਜਾਂਦੀਆਂ ਨੇ ਓਥੇ ਹੀ ਦੇਸ਼ ਵਿਦੇਸ਼ ਚੋ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਮਹਾਸ਼ਿਵਰਾਤਰੀ ਤੇ ਮੱਥਾ ਟੇਕਣ ਪੁਹੰਚ ਰਹੇ ਹਨ.
VO : ਸਂਗਰੂਰ ਦੇ ਪਿੰਡ ਰਣੀਕੇ ਵਿਖੇ ਮਹਾਸ਼ਿਵਰਾਤਰੀ ਦੇ ਤਿਓਹਾਰ ਨੂੰ ਸ਼ਿਵ ਦੇ ਭਗਤ ਬੜੀ ਧੂਮ ਧਾਮ ਨਾਲ ਮਨ ਰਹੇ ਹਨ,ਇਸ ਤਿਓਹਾਰ ਨੂੰ ਸਂਗਰੂਰ ਦੇ ਰਣੀਕੇ ਪਿੰਡ ਵਿੱਚ ਇਕ ਵਿਸ਼ੇਸ਼ ਮਹੱਤਤਾ ਹੈ.ਕਿਹਾ ਜਾਂਦਾ ਹੈ ਕਿ ਜਦੋ ਮਹਾਭਾਰਤ ਦਾ ਯੁੱਧ ਹੋਇਆ ਸੀ ਤਾ ਪਾਂਡਵ ਨੇ ਯੁੱਧ ਤੋਂ ਪਹਿਲਾ ਸ਼ਿਵ ਦੀ ਪੂਜਾ ਕੀਤੀ ਸੀ ਅਤੇ ਸ਼ਿਵਲਿੰਗ ਦੀ ਸਥਾਪਨਾ ਕੀਤੀ ਸੀ ਜਿਸਤੋ ਬਾਅਦ ਇਹ ਰਣੀਕੇ ਦਾ ਰਾਨੀਕੇਸ਼੍ਵਰ ਮੰਦਿਰ ਸ਼ਿਵ ਦੇ ਭਗਤਾਂ ਲਈ ਇਕ ਖਾਸ ਸਥਾਨ ਰੱਖਦਾ ਹੈ.
VO : ਓਥੇ ਹੀ ਮੰਦਿਰ ਪ੍ਰਬੰਧਕਾਂ ਨੇ ਦੱਸਿਆ ਕਿ ਲੱਖਾਂ ਦੀ ਤਾਦਾਤ ਦੇ ਵਿੱਚ ਭਗਤ ਇਥੇ ਮੱਥਾ ਟੇਕਣ ਅਣਗੇ ਜਿਸ ਕਰਕੇ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਹੈ ਤਾਂਕਿ ਆਮ ਜਨਤਾ ਨੂੰ ਕੋਈ ਦਿੱਕਤ ਨਾ ਆ ਸਕੇ.ਇਸਦੇ ਨਾਲ ਹੀ ਭਗਤਾਂ ਦੇ ਵਿੱਚ ਇਸ ਤਿਓਹਾਰ ਨੂੰ ਲੈਕੇ ਬਹੁਤ ਖੁਸ਼ੀ ਹੈ.ਓਥੇ ਹੀ ਪੁਲਿਸ ਨੇ ਵੀ ਕਿਹਾ ਕਿ ਸੁਰੱਖਿਆ ਲਈ ਹਰ ਤਿਆਰੀ ਕਰ ਲਈ ਗਈ ਹੈ.
BYTE ਸ਼ਰਧਾਲੂ
BYTE : ਸ਼ਰਧਾਲੂ 
BYTE : SHO DHURI ਗੁਰਭਜਨ ਸਿੰਘ 
Parminder Singh
Sangrur
Emp:1163
M:7888622251.
ETV Bharat Logo

Copyright © 2024 Ushodaya Enterprises Pvt. Ltd., All Rights Reserved.