ETV Bharat / state

"ਪੰਜਾਬ ਵਿੱਚ ਹੀ ਪੰਜਾਬੀ ਨੂੰ ਨਹੀਂ ਦਿੱਤੀ ਜਾਂਦੀ ਤਰਜੀਹ"

ਪੰਜਾਬ ਵਿੱਚ ਹਮੇਸ਼ਾ ਹੀ ਭਾਸ਼ਾ ਦਾ ਮੁੱਦਾ ਸਰਗਰਮ ਰਹਿੰਦਾ ਹੈ ਅਤੇ ਇਸ ਮੁੱਦੇ 'ਤੇ ਸਾਹਿਤਕਾਰਾਂ, ਪ੍ਰੋਫੈਸਰਾਂ ਆਦਿ ਵੱਲੋਂ ਸੰਘਰਸ਼ ਕੀਤੇ ਜਾਂਦੇ ਰਹਿੰਦੇ ਹਨ। ਲੇਖਕਾਂ ਦਾ ਇਸ ਮਸਲੇ ਦੇ ਉੱਪਰ ਇਹ ਵੀ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਇਸ ਲਈ ਕੋਈ ਠੋਸ ਕਦਮ ਨਹੀਂ ਚੁੱਕੇਗੀ ਉਦੋਂ ਤੱਕ ਪੰਜਾਬੀ ਭਾਸ਼ਾ ਦਾ ਅਜਿਹਾ ਹਾਲ ਹੀ ਰਹੇਗਾ।

ਫ਼ੋਟੋ
ਫ਼ੋਟੋ
author img

By

Published : Dec 6, 2019, 4:13 PM IST

ਸੰਗਰੂਰ: ਹਰ ਸੂਬੇ ਦੀ ਭਾਸ਼ਾ ਹੀ ਉਸ ਸੂਬੇ ਦੀ ਵੱਖਰੀ ਪਛਾਣ ਬਣਾਉਂਦੀ ਹੈ। ਪੰਜਾਬ ਵਿੱਚ ਹਮੇਸ਼ਾ ਹੀ ਭਾਸ਼ਾ ਦਾ ਮੁੱਦਾ ਸਰਗਰਮ ਰਹਿੰਦਾ ਹੈ ਅਤੇ ਇਸ ਮੁੱਦੇ 'ਤੇ ਸਾਹਿਤਕਾਰਾਂ, ਪ੍ਰੋਫੈਸਰਾਂ ਆਦਿ ਵੱਲੋਂ ਸੰਘਰਸ਼ ਕੀਤੇ ਜਾਂਦੇ ਰਹਿੰਦੇ ਹਨ। ਪੰਜਾਬ ਵਿੱਚ ਹੁਣ ਵੀ ਪੰਜਾਬੀ ਭਾਸ਼ਾ ਤੋਂ ਵੱਧ ਦੂਜੀਆਂ ਭਾਸ਼ਾਵਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ, ਜਿਸ ਲਈ ਸਾਹਿਤਕਾਰ ਸਰਕਾਰਾਂ ਅਤੇ ਆਮ ਲੋਕਾਂ ਨੂੰ ਇਸ ਦਾ ਦੋਸ਼ੀ ਦੱਸਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮਾਪਿਆਂ ਨੂੰ ਚਾਹੀਦਾ ਹੈ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਲਈ ਜਾਗਰੂਕ ਕਰਨ।

ਵੇਖੋ ਵੀਡੀਓ

ਓਥੇ ਹੀ ਲੇਖਕਾਂ ਦਾ ਇਸ ਮਸਲੇ ਦੇ ਉੱਪਰ ਇਹ ਵੀ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਇਸ ਲਈ ਕੋਈ ਠੋਸ ਕਦਮ ਨਹੀਂ ਚੁੱਕੇਗੀ ਉਦੋਂ ਤੱਕ ਪੰਜਾਬੀ ਭਾਸ਼ਾ ਦਾ ਅਜਿਹਾ ਹਾਲ ਹੀ ਰਹੇਗਾ। ਉੱਥੇ ਹੀ ਬੱਚਿਆਂ ਦੇ ਮਾਪੇ ਵੀ ਇਹ ਹੀ ਕਹਿੰਦੇ ਹਨ ਕਿ ਸਰਕਾਰ ਨੂੰ ਆਪਣੀ ਭਾਸ਼ਾ ਨੂੰ ਮਜ਼ਬੂਤ ਕਰਨ ਲਈ ਸਖ਼ਤ ਤੋਂ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।

ਇਹ ਵੀ ਪੜ੍ਹੋ: 1971 ਦੇ ਭਾਰਤ-ਪਾਕਿ ਜੰਗ ਦੇ ਜਵਾਨਾਂ ਨੇ ਮੁੜ ਮਣਾਇਆ ਜਿੱਤ ਦਾ ਜਸ਼ਨ

ਇਸ ਦੇ ਨਾਲ ਹੀ ਜਦੋਂ ਇਸ ਮੁੱਦੇ 'ਤੇ ਸਾਹਿਤਕਾਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਦੋਂ ਵੀ ਅਸੀਂ ਕਿਸੇ ਵੱਡੇ ਪੱਧਰ ਦੀ ਕਾਨਫ਼ਰੰਸ 'ਤੇ ਜਾਂਦੇ ਹਾਂ ਤਾਂ ਉੱਥੇ ਲੋਕ ਪੰਜਾਬੀ ਨੂੰ ਛੱਡ ਕੇ ਹੋਰ ਭਾਸ਼ਾਵਾਂ ਦਾ ਇਸਤੇਮਾਲ ਕਰਦੇ ਹਨ ਅਤੇ ਪੰਜਾਬੀ ਬੋਲਣ ਵਿੱਚ ਸ਼ਰਮਿੰਦਗੀ ਮਹਿਸੂਸ ਕਰਦੇ ਹਨ।

Intro:ਪੰਜਾਬ ਦੇ ਵਿਚ ਹੀ ਹੋ ਰਹੀ ਹੈ ਪੰਜਾਬੀ ਭਾਸ਼ਾ ਪਿੱਛੇ.Body:
VO : ਇਨਸਾਨ ਦੇ ਲਾਈਫਸਟਾਈਲ ਦੀ ਜੇਕਰ ਗੱਲ ਕੀਤੀ ਜਾਵੇ ਤਾ ਦੀਨੋ ਦਿਨ ਹੀ ਇਨਸਾਨ ਆਪਣੇ ਆਪ ਦੇ ਵਿਚ ਤਬਦੀਲੀਆਂ ਕਰ ਰਿਹਾ ਹੈ ਅਤੇ ਇਸਦੇ ਚਲਦੇ ਹੀ ਇਨਸਾਨ ਦਾ ਨਵੀਨੀਕਰਨ ਹੋ ਰਿਹਾ ਹੈ,ਪਰ ਜਿਥੇ ਲੋੜ ਹੈ ਆਪਣੀ ਜਦ ਨਾਲ ਜੁੜੇ ਰਹਿਣ ਦੀ ਅਤੇ ਆਪਣੇ ਵਿਰਸੇ ਆਪਣੀ ਬੋਲੀ ਨੂੰ ਯਾਦ ਰੱਖਣ ਦੀ ਤਾ ਉਸ ਵਿਚ ਹੁਣ ਪੰਜਾਬ ਪਿੱਛੇ ਹੁੰਦਾ ਨਜਰ ਆ ਰਿਹਾ ਹੈ,ਪੰਜਾਬ ਦੇ ਵਿਚ ਹੀ ਪੰਜਾਬੀ ਭਾਸ਼ਾ ਨੂੰ ਤਵੱਜੋ ਨਹੀਂ ਦਿਤੀ ਜਾ ਰਹੀ ਹੈ,ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਪੰਜਾਬੀ ਭਾਸ਼ਾ ਦੇ ਬਾਰੇ ਪੰਜਾਬ ਵਿਚ ਸਰਕਾਰ ਧਿਆਨ ਨਹੀਂ ਦੇ ਰਹੀਆਂ ਹਨ ਪਰ ਪੰਜਾਬ ਦੇ ਲੋਕਾਂ ਦੀ ਜੇਕਰ ਗੱਲ ਕੀਤੀ ਜਾਵੇ ਤਾ ਹੁਣ ਪੰਜਾਬੀ ਖੁਦ ਇਸ ਵੱਲ ਖਾਸ ਧਿਆਨ ਨਹੀਂ ਦੇ ਰਹੇ,ਪੰਜਾਬ ਦੇ ਵਿਚ ਹੀ ਅੰਗਰੇਜ਼ੀ ਭਾਸ਼ਾ ਦੇ ਬੋਰਡ ਅਤੇ ਸੰਕੇਤ ਦੇਣ ਲਈ ਪੰਜਾਬੀ ਨੂੰ ਸਬ ਤੋਂ ਨੀਚੇ ਰੱਖਿਆ ਜਾ ਰਿਹਾ ਹੈ ਅਤੇ ਕਿਸੇ ਪਾਸੇ ਤਾ ਇਸਨੂੰ ਲਿਖਿਆ ਹੀ ਨਹੀਂ ਜਾ ਰਿਹਾ,ਇਸਦੇ ਲਈ ਸਰਕਾਰ ਨੂੰ ਮੁਖ ਕਾਰਨ ਦੱਸਿਆ ਜਾ ਰਿਹਾ ਹੈ ਕਿ ਉਹ ਪੰਜਾਬੀ ਭਾਸ਼ਾ ਵਲ ਖਾਸ ਧਿਆਨ ਨਹੀਂ ਦੇ ਰਹੀ ਜਿਸਦੇ ਚਲਦੇ ਪੰਜਾਬ ਦੇ ਵਿਚ ਹੀ ਪੰਜਾਬੀ ਭਾਸ਼ਾ ਦਾ ਦਰਜ ਨੀਵਾਂ ਹੁੰਦਾ ਜਾ ਰਿਹਾ ਹੈ.
BYTE : ਨਰੇਸ਼ ਜੁਨੇਜਾ
VO : ਓਥੇ ਹੀ ਲੇਖਕਾਂ ਦਾ ਵੀ ਇਸ ਮਸਲੇ ਦੇ ਉਪਰ ਹੀ ਕਹਿਣਾ ਹੈ ਕਿ ਜਦੋ ਤਕ ਸਰਕਾਰ ਇਸ ਵਲ ਠੋਸ ਕਦਮ ਨਹੀਂ ਚੁੱਕੇਗੀ ਪੰਜਾਬੀ ਭਾਸ਼ਾ ਦਾ ਇਸੇ ਤਰ੍ਹਾਂ ਹਾਲ ਬੁਰਾ ਹੁੰਦਾ ਰਹੇਗਾ,ਓਥੇ ਹੀ ਬੱਚਾ ਦੇ ਮਾਤਾ ਪਿਤਾ ਵੀ ਹੀ ਕਹਿੰਦੇ ਹਨ ਕਿ ਸਰਕਾਰ ਨੂੰ ਆਪਣੀ ਭਾਸ਼ਾ ਨੂੰ ਮਜਬੂਤ ਕਰਨ ਲਈ ਸਖਤ ਤੋਂ ਸਖਤ ਕਦਮ ਚੁੱਕਣੇ ਚਾਹੀਦੇ ਹਨ ਅਤੇ ਜਿਸੇ ਬਾਕੀ ਦੇਸ਼ ਆਪਣੀ ਭਾਸ਼ਾ ਨੂੰ ਲੈਕੇ ਠੋਸ ਕਦਮ ਚੁੱਕਦੇ ਹਨ ਭਾਰਤ ਨੂੰ ਵੀ ਆਪਣੀ ਮਾਂ ਬੋਲੀ ਲਈ ਕਦਮ ਚੁੱਕਣੇ ਚਾਹੀਦੇ ਹਨ.
BYTE : ਬਲਰਾਜ ਬਾਜੀ ਲੇਖਕ ਚਿੱਟਾ ਕੁੜਤਾ
BYTE : ਰੁਪਿੰਦਰ Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.