ETV Bharat / state

ਨਹੀਂ ਪਿਆ ਤਮਗ਼ਿਆਂ ਦਾ ਕੋਈ ਮੁੱਲ

ਸੰਗਰੂਰ ਦਾ ਗੁਰਪ੍ਰੀਤ ਕਈ ਤਮਗ਼ੇ ਅਤੇ ਸਰਟੀਫ਼ਿਕੇਟਾਂ ਨੂੰ ਜਿੱਤਣ ਦੇ ਬਾਵਜੂਦ ਵੀ ਸਰਕਾਰੀ ਨੌਕਰੀ ਤੋਂ ਵਾਂਝਾ ਹੈ।

author img

By

Published : Jul 17, 2019, 7:09 PM IST

ਨਹੀਂ ਪਿਆ ਤਮਗਿਆਂ ਦਾ ਕੋਈ ਮੁੱਲ

ਸੰਗਰੂਰ : ਆਦਮੀ ਦੀ ਕਾਬਲੀਅਤ ਉਸ ਦੀ ਕਲਾ ਤੋਂ ਪਤਾ ਲਗਦੀ ਹੈ, ਇਨਸਾਨ ਦੀ ਕਲਾ ਹੀ ਉਸ ਦੇ ਵਿਕਾਸ ਦਾ ਇੱਕ ਮੁੱਖ ਕਾਰਨ ਹੁੰਦੀ ਹੈ। ਇਨਸਾਨ ਇਸ ਕਲਾ ਦੇ ਨਾਲ ਹੀ ਸਮਾਜ ਦੇ ਵਿਚ ਵਿਚਰਦਾ ਹੈ ਅਤੇ ਤਰੱਕੀ ਪਾਉਂਦਾ ਹੈ ਪਰ ਸ਼ਾਇਦ ਭਾਰਤ ਦੇਸ਼ ਵਿੱਚ ਇਸ ਕਲਾ ਦੀ ਇੱਜਤ ਨਹੀਂ ਹੈ।

ਨਹੀਂ ਪਿਆ ਤਮਗਿਆਂ ਦਾ ਕੋਈ ਮੁੱਲ

ਜੀ ਹਾਂ ਮਾਮਲਾ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦਾ ਹੈ ਜਿਥੇ ਨੈਸ਼ਨਲ ਖਿਡਾਰੀ ਗੁਰਪ੍ਰੀਤ ਨੇ ਅਥਲੈਟਿਕਸ ਵਿੱਚ ਦਰਜਨਾਂ ਹੀ ਸੋਨ ਤਮਗ਼ੇ, ਸਰਟੀਫ਼ਿਕੇਟ ਪ੍ਰਾਪਤ ਕੀਤੇ ਹਨ।
ਈਟੀਵੀ ਨਾਲ ਗੱਲਬਾਤ ਕਰਦਿਆਂ ਗੁਰਪ੍ਰੀਤ ਨੇ ਦੱਸਿਆ ਕਿ ਇੰਨ੍ਹਾਂ ਤਮਗ਼ਿਆਂ ਅਤੇ ਸਰਟੀਫ਼ਿਕੇਟਾਂ ਦੇ ਬਾਵਜੂਦ ਵੀ ਉਸ ਨੂੰ ਕੋਈ ਵਧੀਆ ਨੌਕਰੀ ਨਹੀਂ ਮਿਲੀ।

ਗੁਰਪ੍ਰੀਤ ਨੇ ਦੱਸਿਆ ਕਿ ਘਰ ਦੀ ਰੋਜ਼ੀ-ਰੋਟੀ ਚਲਾਉਣ ਲਈ ਉਸ ਨੂੰ ਮਾਲੀ ਦੀ ਨੌਕਰੀ ਕਰਨੀ ਪੈ ਰਹੀ ਹੈ। ਉਹ ਖੇਡ ਦੇ ਮੈਦਾਨ ਘਾਹ ਪੁੱਟ ਕੇ ਗੁਜ਼ਾਰਾ ਕਰ ਰਿਹਾ ਹੈ ਪਰ ਹੁਣ ਵੀ ਆਪਣੀ ਖੇਡ ਤੋਂ ਦੂਰ ਨਹੀਂ ਹੋਇਆ ਹੈ। ਉਸ ਨੇ ਦੱਸਿਆ ਕਿ ਐੱਸਸੀ ਸ਼੍ਰੇਣੀ ਨਾਲ ਸਬੰਧਿਤ ਹੋਣ ਦੇ ਬਾਵਜੂਦ ਵੀ ਉਸ ਨੂੰ ਕੋਈ ਨੌਕਰੀ ਨਹੀਂ ਮਿਲੀ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਯੋਧੇ ਕਾਰਨ ਭਾਰਤ ਨੇ ਜਿੱਤੀ ਸੀ 1971 ਦੀ ਜੰਗ

ਉੱਥੇ ਹੀ ਬਾਕੀ ਖਿਡਾਰੀ ਸਰਕਾਰ ਵੱਲੋਂ ਗੁਰਪ੍ਰੀਤ ਨੂੰ ਨੌਕਰੀ ਨਾ ਦੇਣ ਦੀ ਸਖ਼ਤ ਨਿੰਦਿਆ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਅਵਾਰਡ ਦੇ ਰਹੀ ਹੈ ਤੇ ਉੱਥੇ ਹੀ ਗੁਰਪ੍ਰੀਤ ਵਰਗੇ ਖਿਡਾਰੀਆਂ ਨੂੰ ਨਜ਼ਰ ਅੰਦਾਜ਼ ਕਰ ਰਹੀ ਹੈ।

Intro:ਦਰਜਨਾਂ ਮੈਡਲਾਂ ਅਤੇ ਖੇਡ ਦੇ ਸਰਟੀਫਿਕੇਟਾਂ ਤੋਂ ਬਾਅਦ ਵੀ ਸਰਕਾਰੀ ਨੌਕਰੀ ਤੋਂ ਵਾਂਝਾ ਹੈ ਗੁਰਪ੍ਰੀਤ।

Body:ਆਦਮੀ ਦੀ ਕਾਬਲੀਅਤ ਉਸਦੀ ਕਲਾ ਤੋਂ ਪਤਾ ਚਲਦੀ ਹੈ,ਇਨਸਾਨ ਦੀ ਕਲਾ ਹੀ ਉਸਦੇ ਵਿਕਾਸ ਦਾ ਇਕ ਮੁੱਖ ਕਾਰਣ ਹੁੰਦੀ ਹੈ,ਇਨਸਾਨ ਇਸ ਕਲਾ ਦੇ ਨਾਲ ਹੀ ਸਮਾਜ ਦੇ ਵਿਚ ਵਿਚਰਦਾ ਹੈ ਅਤੇ ਤਰੱਕੀ ਪਾਉਂਦਾ ਹੈ ਪਰ ਸ਼ਾਇਦ ਭਾਰਤ ਦੇਸ਼ ਵਿਚ ਇਸ ਕਲਾ ਦੀ ਇੱਜਤ ਨਹੀਂ ਹੈ।ਜੀ ਹਾਂ ਮਾਮਲਾ ਪੰਜਬ ਦੇ ਸ਼ਹਿਰ ਸੰਗਰੂਰ ਜ਼ਿਲ੍ਹੇ ਦਾ ਹੈ ਜਿਥੇ ਨੈਸ਼ਨਲ ਖਿਡਾਰੀ ਗੁਰਪ੍ਰੀਤ ਨੇ ਅਥਲੈਟਿਕਸ ਵਿਚ ਦਰਜਨ ਗੋਲ੍ਡ ਮੈਡਲ ਪ੍ਰਾਪਤ ਕੀਤੇ ਹਨ,ਦਰਜਨ ਸਰਤੀਫੇਕਟ ਗੁਰਪ੍ਰੀਤ ਦੀ ਕਾਬਲੀਅਤ ਨੂੰ ਬਿਆਨ ਕਰ ਰਹੇ ਹਨ ਪਰ ਗੁਰਪ੍ਰੀਤ ਕੋਲ ਸਰਕਾਰੀ ਨੌਕਰੀ ਤਕ ਨਹੀਂ ਹੈ,ਮਾਤਾ ਪਿਤਾ ਦੀ ਮੌਤ ਤੋਂ ਬਾਅਦ ਗੁਰਪ੍ਰੀਤ ਨੇ ਆਪਣੀ ਖੇਡ ਦੇ ਸਹਾਰੇ ਨਾਹਕਰੀ ਦੀ ਆਸ ਪੰਜਬ ਸਰਕਾਰ ਤੋਂ ਰਾਖੀ ਪਰ ਨੌਕਰੀ ਨਾ ਮਿਲਣ ਕਰਕੇ ਗੁਰਪ੍ਰੀਤ ਮਾਯੂਸ ਹੈ ਪਰ ਆਪਣੀ ਰੋਜ਼ੀ ਚਲਾਉਮ ਦੇ ਲਈ ਉਹ ਖੇਡ ਦੇ ਮੈਦਾਨ ਵਿਚ ਮਾਲੀ ਦਾ ਕੰਮ ਕਰ ਰਿਹਾ ਹੈ।ਗੁਰਪ੍ਰੀਤ ਮੈਦਾਨ ਦੀ ਘਾ ਪੱਟ ਕੇ ਗੁਜ਼ਾਰਾ ਕਰਦਾ ਪਰ ਹੁਣ ਵੀ ਆਪਣੀ ਖੇਡ ਤੋਂ ਦੂਰ ਨਹੀਂ ਹੋਇਆ ਹੈ।ਗੁਰਪ੍ਰੀਤ sc ਵਰਗ ਨਾਲ ਵੀ ਸੰਬੰਧੀ ਹੈ ਪਰ ਉਸਦੀ ਲੱਖ ਕੋਸ਼ਿਸ਼ਾਂ ਤੋਂ ਬਾਅਦ ਵੀ ਉਸਨੂੰ ਨੌਕਰੀ ਨਹੀਂ ਮਿਲੀ ਜਿਸ ਕਰਕੇ ਗੁਰਪ੍ਰੀਤ ਪਰੇਸ਼ਾਨ ਹੈ ਅਤੇ ਉਸਦਾ ਕਹਿਣਾ ਕਿ ਸਰਕਾਰ ਨੂੰ ਸਾਡੇ ਅਰਗੇ ਕਾਬਿਲ ਖਿਡਾਰੀਆਂ ਵਾਲ ਧਿਆਨ ਦੇਣਾ ਚਾਹੀਦਾ ਹੈ।
byte ਗੁਰਪ੍ਰੀਤ ਖਿਡਾਰੀ।

Conclusion:ਓਥੇ ਹੀ ਬਾਕੀ ਖਿਡਾਰੀ ਇਸ ਗੱਲ ਤੋਂ ਪਟੀਸ਼ਨ ਹਨ ਅਤੇ ਕਹਿ ਰਹੇ ਹਨ ਜੇ ਗੁਰਪ੍ਰੀਤ ਵਰਗਾ ਵਧੀਆ ਖਿਡਾਰੀ ਨੌਕਰੀ ਤੋਂ ਵਾਂਝਾ ਹੈ ਤਾਂ ਸਦਾ ਭਵਿੱਖ ਵੀ ਖ਼ਤਰੇ ਵਿਚ ਹੈ ਕਿਉਂਕਿ ਸਰਕਾਰ ਕਾਬਿਲ ਲੋਕਾਂ ਵਲ ਧਿਆਨ ਨਹੀਂ ਦੇ ਰਿਹਾ ਜਦਕਿ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ।
ਬਾਈਟ ਕਰਮਜੀਤ ਸਿੰਘ ਖਿਡਾਰੀ
ਬਾਈਟ ਖਿਡਾਰੀ।
ETV Bharat Logo

Copyright © 2024 Ushodaya Enterprises Pvt. Ltd., All Rights Reserved.