ETV Bharat / state

ਘੱਟਗਿਣਤੀ ਕੌਮੀ ਬੀਜੇਪੀ ਪ੍ਰਧਾਨ ਦਾ ਕਿਸਾਨਾਂ ਵੱਲੋਂ ਵਿਰੋਧ ਘਿਰਾਓ - ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਸੰਘਰਸ਼ ਜਾਰੀ

ਮਲੇਰਕੋਟਲਾ ਪਹੁੰਚੇ ਘੱਟਗਿਣਤੀ ਕੌਮੀ ਪ੍ਰਧਾਨ ਜਮਾਲ ਸਦੀਕੀ (Jamal Sadiki) ਜੋ ਕਿ ਬੀਜੇਪੀ ਤੋਂ ਹਨ ਉਨ੍ਹਾਂ ਦਾ ਕਿਸਾਨਾਂ ਵੱਲੋਂ ਜਬਰਦਸਤ ਵਿਰੋਧ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਪੁਲਿਸ ਵੀ ਤਾਇਨਾਤ ਵਿਖਾਈ ਦਿੱਤੀ ਜਿਸਦੇ ਚੱਲਦੇ ਮਾਹੌਲ ਤਣਾਅਪੂਰਨ ਬਣਿਆ ਵਿਖਾਈ ਦਿੱਤਾ।

ਘੱਟਗਿਣਤੀ ਕੌਮੀ ਬੀਜੇਪੀ ਪ੍ਰਧਾਨ ਦਾ ਕਿਸਾਨਾਂ ਵੱਲੋਂ ਵਿਰੋਧ ਘਿਰਾਓ

author img

By

Published : Sep 30, 2021, 10:40 PM IST

ਸੰਗਰੂਰ: ਖੇਤੀ ਕਾਨੂੰਨਾਂ (Agricultural laws) ਖਿਲਾਫ਼ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਖੇਤੀ ਕਾਨੂੰਨਾਂ ਦੇ ਵਿਰੋਧ ਵਜੋਂ ਕਿਸਾਨਾਂ ਦੇ ਵੱਲੋਂ ਲਗਾਤਾਰ ਪੰਜਾਬ ਅਤੇ ਪੰਜਾਬ ਤੋਂ ਬਾਹਰ ਬੀਜੇਪੀ ਲੀਡਰਾਂ ਤੇ ਉਨ੍ਹਾਂ ਦੇ ਪ੍ਰੋਗਰਾਮਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਕੇਂਦਰ ਸਰਕਾਰ ਨੂੰ ਇੱਕੋ ਗੱਲ ਕਹੀ ਗਈ ਹੈ ਕਿ ਜਿੰਨ੍ਹਾਂ ਸਮਾਂ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਉਹ ਦਿੱਲੀ ਦੀਆਂ ਸਰਹੱਦਾਂ ਤੋਂ ਨਹੀਂ ਉੱਠਣਗੇ ਅਤੇ ਨਾਲ ਹੀ ਭਾਜਪਾ ਆਗੂਆਂ ਦਾ ਘਿਰਾਓ ਵੀ ਜਾਰੀ ਰੱਖਣ ਦੀ ਗੱਲ ਕਹੀ ਗਈ ਹੈ।

ਇਸੇ ਤਹਿਤ ਮਲੇਰਕੋਟਲਾ ਵਿਖੇ ਘੱਟ ਗਿਣਤੀ ਕੌਮੀ ਪ੍ਰਧਾਨ ਜਮਾਲ ਸਦੀਕੀ ਬੀਜੇਪੀ ਪਾਰਟੀ ਵੱਲੋਂ ਮਲੇਰਕੋਟਲਾ ਪਹੁੰਚੇ ਜਿਨ੍ਹਾਂ ਵੱਲੋਂ ਬੀਜੇਪੀ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਅਤੇ ਇੱਕ ਪ੍ਰੈੱਸ ਵਾਰਤਾ ਕਰਨੀ ਚਾਹੀ ਪਰ ਜਦੋਂ ਹੀ ਉਨ੍ਹਾਂ ਦਾ ਪਤਾ ਕਿਸਾਨਾਂ ਨੂੰ ਲੱਗਦਾ ਹੈ ਤਾਂ ਕਿਸਾਨ ਵੱਡੀ ਗਿਣਤੀ ਦੇ ਵਿੱਚ ਸ਼ਹਿਰੀ ਬੀਜੇਪੀ ਪ੍ਰਧਾਨ ਦੇ ਘਰ ਦੇ ਬਾਹਰ ਇਕੱਠੇ ਹੋ ਜਾਂਦੇ ਹਨ ਤੇ ਘਰ ਨੂੰ ਚਾਰੋਂ ਪਾਸੇ ਘੇਰ ਲੈਂਦੇ ਤੇ ਵੱਡੀ ਤਦਾਦ ਵਿੱਚ ਇਕੱਠੇ ਹੋ ਜਾਂਦੇ ਹਨ।

ਘੱਟਗਿਣਤੀ ਕੌਮੀ ਬੀਜੇਪੀ ਪ੍ਰਧਾਨ ਦਾ ਕਿਸਾਨਾਂ ਵੱਲੋਂ ਵਿਰੋਧ ਘਿਰਾਓ

ਇਸ ਦੌਰਾਨ ਕਿਸਾਨਾਂ ਵੱਲੋਂ ਭਾਜਪਾ ਆਗੂਆਂ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਦੇ ਵਿਚ ਪੁਲਿਸ (Police) ਵੀ ਮੌਕੇ ਉੱਪਰ ਪਹੁੰਚ ਗਈ ਜਿਸ ਦੇ ਚੱਲਦੇ ਮਾਹੌਲ ਤਣਾਅਪੂਰਨ ਹੋ ਗਿਆ। ਕਈ ਘੰਟਿਆਂ ਬਾਅਦ ਜਦੋਂ ਆਖਿਰਕਾਰ ਕਿਸੇ ਵੀ ਰਸਤੇ ਬਾਹਰ ਨਾ ਨਿਕਲਣ। ਆਖਿਰਕਾਰ ਪੁਲਿਸ ਦੇ ਆਲਾ ਅਧਿਕਾਰੀਆਂ ਨੇ ਬਚਾਅ ਕੀਤਾ ਅਤੇ ਸ਼ਹਿਰੀ ਪ੍ਰਧਾਨ ਤੇ ਹੋਰ ਬੀਜੇਪੀ ਆਗੂਆਂ ਤੋਂ ਇਹ ਕਹਾ ਦਿੱਤਾ ਕਿ ਅੱਗੇ ਨੂੰ ਅਜਿਹਾ ਦੁਬਾਰਾ ਨਹੀਂ ਹੋਏਗਾ ਅਤੇ ਕੋਈ ਵੀ ਦੁਬਾਰਾ ਮੀਟਿੰਗ ਭਾਜਪਾ ਦੀ ਉਹ ਨਹੀਂ ਕਰਨਗੇ ਜਿਸ ਤੋਂ ਬਾਅਦ ਕਿਸਾਨ ਆਗੂਆਂ ਨੇ ਆਪਣਾ ਧਰਨਾ ਕਈ ਘੰਟਿਆਂ ਬਾਅਦ ਚੁੱਕ ਲਿਆ। ਇਸ ਤੋਂ ਬਾਅਦ ਫਿਰ ਭਾਜਪਾ ਦੇ ਘੱਟ ਗਿਣਤੀ ਕੌਮੀ ਪ੍ਰਧਾਨ ਉੱਥੋਂ ਚਲੇ ਗਏ।

ਇਹ ਵੀ ਪੜ੍ਹੋ:ਪੰਜਾਬ ਦੀ ਸਿਆਸਤ 'ਚ ਬਿਉਰੋਕ੍ਰੇਸੀ ਦਾ ਆਪਸੀ ਸੰਬੰਧ

ETV Bharat Logo

Copyright © 2024 Ushodaya Enterprises Pvt. Ltd., All Rights Reserved.