ETV Bharat / state

ਮਲੇਰਕੋਟਲਾ: ਮੁਹੰਮਦ ਅਨਵਰ ਨੇ ਕੈਂਸਰ ਪੀੜਤ ਮੁੰਡੇ ਦੇ ਇਲਾਜ ਲਈ ਕੀਤੀ ਮਦਦ ਦੀ ਅਪੀਲ - Malerkotla news in punjabi

ਮਲੇਰਕੋਟਲਾ ਦੇ ਰਹਿੰਣ ਵਾਲੇ ਮੁਹੰਮਦ ਅਨਵਰ ਦੇ ਪੁੱਤਰ ਨੂੰ ਕੈਂਸਰ ਹੈ। ਉਸ ਨੇ ਲੋਕਾਂ ਤੋਂ ਉਸ ਦੇ ਇਲਾਜ ਲਈ ਮਦਦ ਦੀ ਅਪੀਲ ਕੀਤੀ ਹੈ।

ਮੁਹੰਮਦ ਅਨਵਰ ਨੇ ਲਾਈ ਮਦਦ ਦੀ ਗੁਹਾਰ
ਮੁਹੰਮਦ ਅਨਵਰ ਨੇ ਲਾਈ ਮਦਦ ਦੀ ਗੁਹਾਰ
author img

By

Published : Jan 21, 2020, 5:56 PM IST

ਮਲੇਰਕੋਟਲਾ: ਸ਼ਹਿਰ 'ਚ ਮੁਹੰਮਦ ਅਨਵਰ ਨਾਂਅ ਦੇ ਇੱਕ ਵਿਅਕਤੀ ਨੇ ਆਪਣੇ ਪੁੱਤਰ ਦੇ ਇਲਾਜ ਲਈ ਲੋਕਾਂ ਤੋਂ ਮਦਦ ਦੀ ਗੁਹਾਰ ਲਾਈ ਹੈ। ਮੁਹੰਮਦ ਅਨਵਰ ਦੇ ਪੁੱਤਰ ਨੂੰ ਕੈਂਸਰ ਹੈ। ਉਸ ਦੀ ਪਤਨੀ ਨੂੰ ਵੀ ਕੈਂਸਰ ਸੀ, ਪਰ ਸਮੇਂ 'ਤੇ ਸਹੀ ਇਲਾਜ ਨਾ ਮਿਲਣ ਕਾਰਨ ਉਸ ਦੀ ਮੌਤ ਹੋ ਗਈ। ਮੁਹੰਮਦ ਅਨਵਰ ਪੁੱਤਰ ਦੇ ਇਲਾਜ ਲਈ ਸਰਕਾਰਾਂ ਅੱਗੇ ਅਪੀਲ ਕਰ ਰਿਹਾ ਹੈ।

ਮੁਹੰਮਦ ਅਨਵਰ ਨੇ ਲਾਈ ਮਦਦ ਦੀ ਗੁਹਾਰ

ਇਸ ਮੌਕੇ ਮੁਹੰਮਦ ਅਨਵਰ ਨੇ ਦੱਸਿਆ ਕਿ ਪੀਜੀਆਈ ਵਿੱਚ ਉਸਦੇ ਪੁੱਤਰ ਦਾ ਆਪ੍ਰੇਸ਼ਨ ਦੱਸਿਆ ਹੈ, ਜਿਸ ਲਈ ਤਿੰਨ ਤੋਂ ਚਾਰ ਲੱਖ ਰੁਪਏ ਦਾ ਖ਼ਰਚ ਆਵੇਗਾ। ਉਨ੍ਹਾਂ ਕੋਲ ਇੰਨੇ ਪੈਸੇ ਨਹੀਂ ਹੈ ਕਿ ਉਹ ਮੁੰਡੇ ਦਾ ਇਲਾਜ ਕਰਵਾ ਸਕੇ। ਇਸ ਕਰਕੇ ਉਨ੍ਹਾਂ ਅਪੀਲ ਕੀਤੀ ਹੈ ਕਿ ਜੇਕਰ ਉਸ ਦੇ ਬੇਟੇ ਦੇ ਇਲਾਜ ਕਰਨ ਲਈ ਉਸ ਦੀ ਮਦਦ ਕੀਤੀ ਜਾਵੇ ਤਾਂ ਉਸ ਦਾ ਬੇਟਾ ਹੋਰਨਾਂ ਬੱਚਿਆਂ ਵਾਂਗ ਖੇਡ ਸਕਦਾ ਤੇ ਉਸ ਨਾਲ ਕੰਮ ਵਿੱਚ ਹੱਥ ਵਟਾ ਸਕਦਾ ਹੈ।

Intro:ਇਹ ਤਸਵੀਰਾਂ ਤਾਂ ਨੂੰ ਜ਼ਰੀਆ ਸੀ ਦਿਖਾਉਣ ਜਾ ਰਿਹਾ ਇਸ ਮੁਹੰਮਦ ਅਨਵਰ ਨਾਂ ਦਾ ਇੱਕ ਵਿਅਕਤੀ ਜੋ ਆਪਣਾ ਪਰਿਵਾਰ ਪਾਲਿਆ ਤੇ ਤਸਵੀਰਾਂ ਦੇ ਵਿੱਚ ਕੁਝ ਸਮਾਂ ਪਹਿਲਾਂ ਤੁਹਾਨੂੰ ਇਹ ਈ ਟੀ ਵੀ ਭਾਰਤ ਪੰਜਾਬ ਰਾਹੀਂ ਦਿਖਾਇਆ ਸੀ ਕਿ ਕਿਸ਼ਤਾਂ ਇਸ ਘਰ ਦੇ ਵਿੱਚ ਦੋ ਕੈਂਸਰ ਦੇ ਪੀੜਤ ਵਿਅਕਤੀ ਨੇ ਜਿਸ ਵਿੱਚ ਮਾਂ ਅਤੇ ਉਸ ਦਾ ਇਕਲੌਤਾ ਬੇਟਾ ਜੋ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ ਪਰ ਦਾ ਸੀ ਕਿ ਮਾਂ ਦੀ ਕੈਂਸਰ ਦੀ ਬਿਮਾਰੀ ਦੇ ਨਾਲ ਮੌਤ ਹੋ ਜਾਂਦੀ ਹੈ ਅਤੇ ਬੇਟਾ ਅੱਜ ਵੀ ਇਲਾਜ ਕਰਾਉਣ ਲਈ ਸਰਕਾਰਾਂ ਅੱਗੇ ਅਪੀਲ ਕਰ ਰਿਹਾ ਹੈ

Body:ਮਾਲੇਰਕੋਟਲਾ ਦਾ ਰਹਿਣ ਵਾਲਾ ਮੁਹੰਮਦ ਅਨਵਰ ਜੋ ਗਰੀਬ ਪਰਿਵਾਰ ਨਾਲ ਤਾਲੁਕ ਰੱਖਦਾ ਹੈ ਅਤੇ ਕਿਰਾਏ ਦੇ ਮਕਾਨ ਤੇ ਰਹਿ ਰਿਹਾ ਹੈ ਦੱਸਿਆ ਕਿ ਮੁਹੰਮਦ ਅੰਬਰ ਖੁਦ ਵੀ ਦਿਲ ਦੀ ਬਿਮਾਰੀ ਦਾ ਮਰੀਜ਼ ਹੈ ਅਤੇ ਕੁਝ ਸਮਾਂ ਪਹਿਲਾਂ ਅਸੀਂ ਤੁਹਾਨੂੰ ਖਬਰ ਦਿਖਾਈ ਸੀ ਕਿ ਕਿਸ ਤਰ੍ਹਾਂ ਮੁਹੰਮਦ ਅਨਵਰ ਦੀ ਪਤਨੀ ਤੇ ਇਸ ਦੇ ਇਕਲੌਤੇ ਬੇਟੇ ਨੂੰ ਕੈਂਸਰ ਹੈ ਅਤੇ ਇਲਾਜ ਕਰਵਾਉਣ ਤੋਂ ਅਸਮਰੱਥ ਹੈ ਪਰਿਵਾਰ ਪਰ ਹੁਣ ਮੁਹੰਮਦ ਅਨਵਰ ਦੀ ਪਤਨੀ ਦੀ ਗਲੇ ਦੇ ਕੈਂਸਰ ਦੌਰਾਨ ਮੌਤ ਹੋ ਜਾਂਦੀ ਹੈ ਅਤੇ ਬੇਟਾ ਜੋ ਹਾਲੇ ਵੀ ਇਲਾਜ ਲਈ ਤਰਸ ਰਿਹਾ ਹੈ

Conclusion:ਇਸ ਮੌਕੇ ਮੁਹੰਮਦ ਅਨਵਰ ਨੇ ਦੱਸਿਆ ਕਿ ਪੀਜੀਆਈ ਦੇ ਵਿੱਚ ਉਸਦੇ ਬੇਟੇ ਦਾ ਆਪ੍ਰੇਸ਼ਨ ਦੱਸਿਆ ਜਿਸ ਦੇ ਲਈ ਤਿੰਨ ਤੋਂ ਚਾਰ ਲੱਖ ਰੁਪਏ ਦਾ ਖ਼ਰਚ ਆਵੇਗਾ ਅਤੇ ਉਸ ਕੋਲ ਇੰਨੇ ਪੈਸੇ ਨਹੀਂ ਕਿਉਂ ਆਪਣੇ ਬੇਟੇ ਦਾ ਇਲਾਜ ਕਰਵਾ ਸਕੇ ਇਸ ਕਰਕੇ ਉਨ੍ਹਾਂ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਸ ਦੇ ਬੇਟੇ ਦੇ ਇਲਾਜ ਕਰਨ ਦੇ ਲਈ ਉਸ ਦੀ ਮਦਦ ਕੀਤੀ ਜਾਵੇ ਤਾਂ ਉਸ ਦਾ ਬੇਟਾ ਹੋਰਨਾਂ ਬੱਚਿਆਂ ਵਾਂਗ ਖੇਡ ਸਕਦਾ ਤੇ ਉਸ ਨਾਲ ਕੰਮ ਦੇ ਵਿੱਚ ਹੱਥ ਵਟਾ ਸਕਦਾ
ਬਾਈਟ 01 ਮੁਹੰਮਦ ਅਨਵਰ ਪੀੜਤ ਦਾ ਪਿਤਾ
ਬਾਈਟ 02 ਸਮਾਜ ਸੇਵੀ ਮੁਹੰਮਦ ਰਾਣਾ

ਮਾਲੇਰਕੋਟਲਾ ਤੋਂ ਈ ਟੀ ਵੀ ਭਾਰਤ ਲਈ ਸੁੱਖਾ ਖਾਨ
ETV Bharat Logo

Copyright © 2024 Ushodaya Enterprises Pvt. Ltd., All Rights Reserved.