ETV Bharat / state

ਘੱਗਰ ਦਾ ਕਹਿਰ ਜਾਰੀ, ਲੋਕਾਂ ਦੀ ਉਡਾਈ ਨੀਂਦ - ਘੱਗਰ

ਘੱਗਰ ਦਾ ਕਹਿਰ ਜਾਰੀ ਹੈ ਅਤੇ ਚਾਰ ਦਿਨ ਬੀਤ ਜਾਣ ਤੋਂ ਬਾਅਦ ਵੀ ਅਜੇ ਤੱਕ ਇਸ ਦੇ ਪਾਣੀ ਨੂੰ ਰੋਕਿਆ ਨਹੀਂ ਜਾ ਸਕਿਆ ਹੈ। ਘੱਗਰ ਨੇ ਲੋਕਾਂ ਦੀ ਨੀਂਦ ਉਡਾਈ ਹੋਈ ਹੈ।

ਡਿਜ਼ਾਇਨ ਫ਼ੋਟੋ।
author img

By

Published : Jul 21, 2019, 5:52 PM IST

ਸੰਗਰੂਰ: ਘੱਗਰ ਦਰਿਆ 'ਚ ਪਾੜ ਪਏ ਨੂੰ 4 ਦਿਨ ਹੋ ਗਏ ਹਨ ਅਤੇ ਹੁਣ ਤੱਕ ਵੀ ਪ੍ਰਸ਼ਾਸਨ ਘੱਗਰ ਦੇ ਪਾਣੀ ਨੂੰ ਰੋਕਣ ਵਿੱਚ ਅਸਫ਼ਲ ਰਿਹਾ ਹੈ। ਪਾਣੀ ਹੁਣ ਸੜਕਾਂ 'ਤੇ ਆ ਗਿਆ ਹੈ ਜਿਸ ਦੇ ਚਲਦਿਆਂ ਲੋਕਾਂ ਦੀ ਮੁਸ਼ਕਿਲਾਂ ਹੋਰ ਵੱਧ ਗਈਆਂ ਹਨ। ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਵੀ ਅੱਜ ਮੌਕੇ ਦਾ ਜਾਇਜ਼ਾ ਲੈਣ ਪੁੱਜੇ ਹਨ।

ਵੀਡੀਓ

ਘੱਗਰ ਦੇ ਕਹਿਰ ਕਾਰਨ ਕਿਸਾਨਾਂ ਦਾ ਹੁਣ ਤੱਕ ਬਹੁਤ ਨੁਕਸਾਨ ਹੋ ਗਿਆ ਹੈ। ਕਿਸਾਨ ਹੁਣ ਆਪਣੀ ਤੂੜੀ ਬਚਾਉਣ ਲਈ ਜੱਦੋ ਜਹਿਦ ਕਰ ਰਹੇ ਹਨ ਅਤੇ ਆਲੇ-ਦੁਆਲੇ ਮਿੱਟੀ ਦੇ ਨਾਲ ਬਚਾਅ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਵੀ ਪੜ੍ਹੋ: ਘਰਾਂ ਤੱਕ ਆਇਆ ਘੱਗਰ ਦਾ ਪਾਣੀ, ਲੋਕ ਬੇਹਾਲ

ਕਿਸਾਨਾਂ ਦਾ ਕਹਿਣਾ ਹੈ ਕਿ ਫ਼ਸਲਾਂ ਦਾ ਨੁਕਸਾਨ ਤਾਂ ਜੋ ਹੋਣਾ ਸੀ ਉਹ ਹੋ ਗਿਆ ਪਰ ਹੁਣ ਉਨ੍ਹਾਂ ਦੇ ਪਸ਼ੂਆਂ ਲਈ ਜੋ ਤੂੜੀ ਬਚੀ ਹੈ ਉਹ ਵੀ ਕੀਤੇ ਪਾਣੀ ਵਿਚ ਨਾ ਬਹਿ ਜਾਵੇ ਇਸ ਲਈ ਉਹ ਆਪਣੀ ਮਿੱਟੀ ਲਿਆ ਕੇ ਆਲੇ-ਦੁਆਲੇ ਪਾ ਰਹੇ ਹਨ ਤਾਂ ਜੋ ਤੂੜੀ ਬਚ ਸਕੇ।

ਹਾਲਾਂਕਿ ਕੁਝ ਕਿਸਾਨਾਂ ਦੀ ਤੂੜੀ ਵੀ ਖ਼ਰਾਬ ਹੋ ਚੁਕੀ ਹੈ ਅਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਤੂੜੀ ਦਾ 50 ਹਜ਼ਾਰ ਦਾ ਨੁਕਸਾਨ ਹੋ ਚੁੱਕਿਆ ਹੈ।

Intro:ਘੱਗਰ ਦੇ ਕਹਿਰ ਨਾਲ ਹੋ ਰਿਹਾ ਲੋਕਾਂ ਦਾ ਨੁਕਸਾਨ,ਚੋਥੇ ਦੀਨ ਵੀ ਘੱਗਰ ਦੇ ਬੰਨ ਨੂੰ ਰੋਕਣ ਵਿਚ ਅਸਮਰਥ,ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਨੇ ਵੀ ਅੱਜ ਲਿਆ ਮੌਕੇ ਦਾ ਜਾਇਜ਼ਾ।

Body:ਘੱਗਰ ਦਾ ਕਹਿਰ ਦੀਨੋ ਦੀਨ ਵਧਦਾ ਹੀ ਜਾ ਰਿਹਾ ਹੈ ਅਤੇ ਲੋਕਾਂ ਦੀਆਂ ਨੀਂਦਾਂ ਨੂੰ ਵੀ ਉਦਾ ਰੱਖਿਆ ਹੈ,ਘੱਗਰ ਡਾਰੀਆ ਦੇ ਬੰਨ ਨੂੰ ਠੀਕ ਕਰਨ ਦੇ ਲਈ ਅੱਜ ਚੌਥਾ ਦੀਨ ਹੋ ਚੁੱਕਿਆ ਹੈ ਪਰ ਹੁਣ ਤਕ ਪ੍ਰਸ਼ਾਸ਼ਨ ਕੁਝ ਠੋਸ ਕਦਮ ਨਹੀਂ ਚੱਕ ਪਾਇਆ ਜਿਸਦੇ ਚਲਦੇ ਕਿਸਾਨਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ।ਕੁਝ ਕਿਸਾਨ ਤਾਂ ਹੁਣ ਆਪਣੀ ਤੂੜੀ ਨੂੰ ਬਚਾਉਣ ਦੇ ਲਈ ਹੀ ਜਦੋ ਜਹਿਦ ਕਰ ਰਹੇ ਹਨ ਅਤੇ ਆਲੇ ਦੁਵਾਲੇ ਮਿੱਟੀ ਦੇ ਨਾਲ ਬਚਾਵ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।ਉਹਨਾਂ ਦਾ ਕਹਿਣਾ ਕਿ ਫ਼ਸਲਾਂ ਦਾ ਨੁਕਸਾਨ ਤਾਂ ਜੋ ਹੋਣਾ ਸੀ ਉਹ ਹੋ ਚੁੱਕਿਆ ਪਰ ਹੁਣ ਉਹਨਾਂ ਦੇ ਪਸ਼ੂਆਂ ਲਈ ਜੋ ਤੂੜੀ ਹੈ ਉਹ ਵੀ ਕੀਤੇ ਪਾਣੀ ਵਿਚ ਨਾ ਬਹਿ ਜਾਵੇ ਇਸ ਲਈ ਅਸੀਂ ਆਪਣੀ ਮਿੱਟੀ ਲਿਆ ਆਲੇ ਦੁਵਾਲੇ ਪਾ ਰਹੇ ਹਾਂ ਤਾਂ ਜੋ ਤੂੜੀ ਬਚ ਸਕੇ।
ਬਾਈਟ ਕਿਸਾਨ।
vo ਹਾਲਾਂਕਿ ਕੁਝ ਕਿਸਾਨਾਂ ਦੀ ਤੂੜੀ ਵੀ ਖ਼ਰਾਬ ਹੋ ਚੁਕੀ ਹੈ ਅਤੇ ਓਹਨਾ ਦੱਸਿਆ ਕਿ ਉਹਨਾਂ ਦਾ ਤੂੜੀ ਦੇ ਚਲਦੇ 50 ਹਜਾਰ ਦਾ ਨੀਕਸਾਂ ਹੋ ਚੁੱਕਿਆ ਹੈ।
ਬਾਈਟ ਕਿਸਾਨ

Conclusion:ਜਿਕਰਯੋਗ ਹੈ ਕਿ ਪ੍ਰਸ਼ਾਸ਼ਨ ਦੀ ਹਰ ਕੋਸ਼ਿਸ਼ ਨਾਕਾਮ ਜਾ ਰਹੀ ਹੈ ਅਤੇ ਕਿਸਾਨਾਂ ਦਾ ਖਰਚਾ ਵੀ ਵੱਢਦੇ ਦਿਨਾਂ ਦੇ ਚਲਦੇ ਜ਼ਿਆਦਾ ਵੱਢਦਾ ਜਾ ਰਿਹਾ ਹੈ।

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.