ETV Bharat / state

ਸੰਗਰੂਰ ਵਿੱਚੋਂ ਰੇਲ ਗੱਡੀ ਲੰਘਣ ਦੇ ਕਾਰਨ ਦਾ ਲੱਗਿਆ ਪਤਾ - Rail roko andol of farmers' organizations

ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦਾ ਰੇਲ ਰੋਕੋ ਅੰਦੋਲਨ ਜਾਰੀ ਹੈ। ਕਿਸਾਨਾਂ ਨੇ ਮਾਲ ਗੱਡੀਆਂ ਨੂੰ ਲੰਘਣ ਲਈ ਛੂਟ ਦਿੱਤੀ ਹੋਈ ਹੈ। ਕਿਸਾਨਾਂ ਦੇ ਅੰਦੋਲਨ ਕਾਰਨ ਕੇਂਦਰ ਸਰਕਾਰ ਨੇ ਮਾਲ ਗੱਡੀਆਂ ਦੀ ਆਵਾਜ਼ਾਈ 'ਤੇ ਵੀ ਰੋਕ ਲਗਾ ਦਿੱਤੀ ਹੈ। ਇਸੇ ਦੌਰਾਨ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਵਿੱਚ ਇੱਕ ਸਵਾਰੀ ਰੇਲ ਗੱਡੀ ਲੰਘਦੀ ਵੇਖੀ ਗਈ। ਇਸ ਗੱਡੀ ਦੇ ਲੰਘਣ ਨਾਲ ਕਈ ਤਰ੍ਹਾਂ ਦੇ ਸ਼ੰਕੇ ਲੋਕਾਂ ਦੇ ਦਿਮਾਗ ਵਿੱਚ ਖੜ੍ਹੇ ਹੋਏ ਸਨ। ਦਰਅਸਲ ਇਹ ਰੇਲ ਗੱਡੀ ਜੋ ਸੁਨਾਮ ਵਿੱਚੋਂ ਲੰਘੀ ਤੇ ਧੂਰੀ ਜੰਕਸ਼ਨ ਜਾ ਕੇ ਖੜ੍ਹੀ ਹੋ ਗਈ। ਇਹ ਰੇਲ ਗੱਡੀ ਰੇਲਵੇ ਦੀ ਇੱਕ ਸਾਂਭ-ਸੰਭਾਲ ਵਾਲੀ ਵਿਸ਼ੇਸ਼ ਗੱਡੀ ਸੀ।

Find out the reason for the train passing through Sangrur during farmers Protest
ਸੰਗਰੂਰ ਵਿੱਚੋਂ ਰੇਲ ਗੱਡੀ ਲੰਘਣ ਦੇ ਕਾਰਨ ਦਾ ਲੱਗਿਆ ਪਤਾ
author img

By

Published : Oct 31, 2020, 5:06 PM IST

ਸੰਗਰੂਰ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦਾ ਰੇਲ ਰੋਕੋ ਅੰਦੋਲਨ ਜਾਰੀ ਹੈ। ਕਿਸਾਨਾਂ ਨੇ ਮਾਲ ਗੱਡੀਆਂ ਨੂੰ ਲੰਘਣ ਲਈ ਛੂਟ ਦਿੱਤੀ ਹੋਈ ਹੈ। ਕਿਸਾਨਾਂ ਦੇ ਅੰਦੋਲਨ ਕਾਰਨ ਕੇਂਦਰ ਸਰਕਾਰ ਨੇ ਮਾਲ ਗੱਡੀਆਂ ਦੀ ਆਵਾਜ਼ਾਈ 'ਤੇ ਵੀ ਰੋਕ ਲਗਾ ਦਿੱਤੀ ਹੈ। ਇਸੇ ਦੌਰਾਨ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਵਿੱਚ ਇੱਕ ਸਵਾਰੀ ਰੇਲ ਗੱਡੀ ਲੰਘਦੀ ਵੇਖੀ ਗਈ। ਇਸ ਗੱਡੀ ਦੇ ਲੰਘਣ ਨਾਲ ਕਈ ਤਰ੍ਹਾਂ ਦੇ ਸ਼ੰਕੇ ਲੋਕਾਂ ਦੇ ਦਿਮਾਗ ਵਿੱਚ ਖੜ੍ਹੇ ਹੋਏ ਸਨ।

ਦਰਅਸਲ ਇਹ ਰੇਲ ਗੱਡੀ ਜੋ ਸੁਨਾਮ ਵਿੱਚੋਂ ਲੰਘੀ ਤੇ ਧੂਰੀ ਜੰਕਸ਼ਨ ਜਾ ਕੇ ਖੜ੍ਹੀ ਹੋ ਗਈ। ਇਹ ਰੇਲ ਗੱਡੀ ਰੇਲਵੇ ਦੀ ਇੱਕ ਸਾਂਭ-ਸੰਭਾਲ ਵਾਲੀ ਵਿਸ਼ੇਸ਼ ਗੱਡੀ ਸੀ।

ਸੰਗਰੂਰ ਵਿੱਚੋਂ ਰੇਲ ਗੱਡੀ ਲੰਘਣ ਦੇ ਕਾਰਨ ਦਾ ਲੱਗਿਆ ਪਤਾ

ਇਸ ਬਾਰੇ ਧੂਰੀ ਜੰਕਸ਼ਨ ਵਿਖੇ ਰੇਲਵੇ ਅਧਿਕਾਰੀ ਨੇ ਦੱਸਿਆ ਕਿ ਕਿਸਾਨ ਅੰਦੋਲਨ ਕਾਰਨ ਸਾਰੀ ਤਰ੍ਹਾਂ ਦੀ ਰੇਲ ਆਵਾਜ਼ਾਈ ਮੁਕੰਮਲ ਬੰਦ ਹੈ। ਉਨ੍ਹਾਂ ਨੇ ਦੱਸਿਆ ਕਿ ਰੇਲ ਪੱਟੜੀਆਂ, ਬਿਜਲੀ ਸਪਲਾਈ ਆਦਿ ਦੀ ਮੁਰੰਮਤ ਅਤੇ ਸੰਭਾਲ ਲਈ ਇਹ ਵਿਸ਼ੇਸ਼ ਗੱਡੀ ਚਲਾਈ ਗਈ ਹੈ।

ਇਸੇ ਤਰ੍ਹਾਂ ਬੀਤੀ ਸ਼ਾਮ ਮਾਲ ਗੱਡੀ ਲੰਘਣ ਬਾਰੇ ਉਨ੍ਹਾਂ ਨੇ ਦੱਸਿਆ ਕਿ ਇਹ ਗੱਡੀ ਵੀ ਰੇਲ ਪੱਟੜੀਆਂ 'ਤੇ ਪੈਣ ਵਾਲੇ ਰੋੜੇ ਦੀ ਸੀ ਜੋ ਕਿ ਬਰਵਾਲੇ ਤੋਂ ਆਈ ਸੀ ਅਤੇ ਸਾਹਨੇਵਾਲ ਲਈ ਇੱਥੋਂ ਲੰਘੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੀ ਰੇਲ ਆਵਾਜ਼ਾਈ ਚੱਲਣ ਤੋਂ ਇਨਕਾਰ ਕੀਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.