ETV Bharat / state

ਮਲੇਰਕੋਟਲਾ 'ਚ ਚੱਲਿਆ ਪੀਲਾ ਪੰਜਾ - Malerkotla latest news

ਮਲੇਰਕੋਟਲਾ ਜਰਗ ਚੌਕ ਵਿਚ ਐਸ.ਡੀ.ਐਮ ਨੇ ਮੌਕੇ 'ਤੇ ਜਾ ਕੇ ਨਾਜਾਇਜ਼ ਕਬਜ਼ੇ ਹਟਵਾਏ। ਲੰਬੇ ਸਮੇਂ ਤੋਂ ਨਜਾਇਜ਼ ਕਬਜ਼ੇ ਕਰਨ ਵਾਲਿਆ ਖਿਲਾਫ਼ ਬੁਲਡੋਜ਼ਰ ਚੱਲਿਆ।

ਮਾਲੇਰਕੋਟਲਾ 'ਚ ਹਟਵਾਏ ਨਾਜਾਇਜ਼ ਕਬਜ਼ੇ
ਮਾਲੇਰਕੋਟਲਾ 'ਚ ਹਟਵਾਏ ਨਾਜਾਇਜ਼ ਕਬਜ਼ੇ
author img

By

Published : Dec 10, 2019, 7:40 PM IST

ਮਲੇਰਕੋਟਲਾ: ਸਥਾਨਕ ਜਰਗ ਚੌਕ ਵਿਚ ਰੋਜ਼ਾਨਾ ਲੱਗਣ ਵਾਲੇ ਭਾਰੀ ਜਾਮ ਅਤੇ ਪੁੱਲ ਦੀ ਉਸਾਰੀ ਕਰ ਰਹੀ ਕੰਪਨੀ ਵੱਲੋਂ ਬਹੁਤ ਧੀਮੀ ਰਫਤਾਰ ਨਾਲ ਕੀਤੇ ਜਾ ਰਹੇ ਕੰਮ ਦਾ ਗੰਭੀਰ ਨੋਟਿਸ ਲੈਂਦਿਆਂ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ. ਮਾਲੇਰਕੋਟਲਾ ਨੇ ਖ਼ੁਦ ਮੌਕੇ 'ਤੇ ਜਾ ਕੇ ਨਾਜਾਇਜ਼ ਕਬਜ਼ੇ ਹਟਵਾਏ।

ਵੇਖੋ ਵੀਡੀਓ

ਮਲੇਰਕੋਟਲਾ ਸ਼ਹਿਰ ਦੀਆਂ ਕਈ ਥਾਵਾਂ 'ਤੇ ਆਉਣ ਜਾਣ ਵਾਲੇ ਵਹੀਕਲਾਂ ਕਰਕੇ ਜਾਮ ਲੱਗ ਜਾਂਦੇ ਹਨ, ਜਿਸ ਕਾਰਨ ਕਈ ਵਾਰ ਹਾਦਸੇ ਅਤੇ ਲੜਾਈਆਂ ਹੋ ਜਾਦੀਆਂ ਹਨ, ਇਸ ਨੂੰ ਦੇਖਦੇ ਹੋਏ ਵਿਕਰਮਜੀਤ ਸਿੰਘ ਪਾਂਥੇ ਹੋਰ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਜਰਗ ਚੌਂਕ 'ਚ ਕਈ ਲੋਕਾਂ ਵੱਲੋਂ ਕੀਤੇ ਨਜਾਇਜ਼ ਕਬਜ਼ਿਆਂ ਨੂੰ ਹਟਾਇਆ ਅਤੇ ਚਿਤਾਵਨੀ ਦਿੱਤੀ ਕੇ ਅੱਗੇ ਤੋਂ ਜੋ ਵੀ ਨਜਾਇਜ਼ ਕਬਜ਼ਾ ਕਰੇਗਾ ਉਸ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜੋ: CAB 'ਤੇ US ਕਮਿਸ਼ਨ ਨੇ ਕਿਹਾ: ਜੇ ਭਾਰਤ ਦੀ ਸੰਸਦ ਵਿੱਚ ਹੁੰਦਾ ਹੈ ਪਾਸ ਤਾਂ ਅਮਿਤ ਸ਼ਾਹ 'ਤੇ ਪਾਬੰਦੀ ਲਾਉਣੀ ਚਾਹੀਦੀ

ਵਿਕਰਮਜੀਤ ਸਿੰਘ ਪਾਂਥੇ ਦੀ ਅਗਵਾਈ ਹੇਠ ਦੇਰ ਸ਼ਾਮ ਨਗਰ ਕੌਂਸਲ, ਮਲੇਰਕੋਟਲਾ ਦੀ ਸਮੁੱਚੀ ਟੀਮ ਬੁਲਡੋਜ਼ਰ ਅਤੇ ਟਰਾਲੀਆਂ ਸਮੇਤ ਜਰਗ ਚੌਕ ਵਿੱਚ ਪਹੁੰਚ ਗਈ। ਪਾਂਥੇ ਦੇ ਨਾਲ ਐਸ.ਐਚ.ਓ. ਸਿਟੀ, ਬਿਜਲੀ ਬੋਰਡ ਦੇ ਅਧਿਕਾਰੀਆਂ ਤੋਂ ਇਲਾਵਾ ਕੰਪਨੀ ਦੇ ਪ੍ਰਾਜੈਕਟ ਮੈਨੇਜਰ ਵੀ ਨਾਲ ਸਨ।

Intro:ਲੇਰਕੋਟਲਾ :ਸਥਾਨਕ ਜਰਗ ਚੌਕ ਵਿਚ ਰੋਜ਼ਾਨਾ ਲੱਗਣ ਵਾਲੇ ਭਾਰੀ ਜਾਮ ਅਤੇ ਪੁੱਲ ਦੀ ਉਸਾਰੀ ਕਰ ਰਹੀ ਕੰਪਨੀਵੱਲੋਂ ਬਹੁਤ ਧੀਮੀ ਰਫਤਾਰ ਨਾਲ ਕੀਤੇ ਜਾ ਰਹੇ ਕੰਮ ਦਾ ਗੰਭੀਰ ਨੋਟਿਸ ਲੈਂਦਿਆਂ ਵਿਕਰਮਜੀਤ ਸਿੰਘਪਾਂਥੇ, ਐਸ.ਡੀ.ਐਮ. ਮਾਲੇਰਕੋਟਲਾ ਨੇ ਖ਼ੁਦ ਮੌਕੇ ਪਰ ਜਾ ਕੇ ਨਾਜਾਇਜ਼ ਕਬਜ਼ੇ ਹਟਵਾਏ।ਲੰਬੇਸਮੇਂ ਤੋਂ ਨਜਾਇਜ ਕਬਜੇ ਕਰਨ ਵਾਲਿਆ ਖਿਲਾਫ ਚੱਲਿਆ ਬੁਲਡੋਜ਼ਰBody:ਮਲੇਰਕੋਟਲਾ ਸਹਿਰ ਦੇਕਈ ਥਾਵਾਂ ਤੇ ਆਉਣ ਜਾਣ ਵਾਲੇ ਵਹੀਕਲਾਂ ਕਰਕੇ ਜਾਮ ਲੱਗ ਜਾਦੇ ਹਨ ਜਿਸ ਕਾਰਨ ਕਈ ਵਾਰ ਹਾਦਸੇਅਤੇ ਲੜਾਈਆ ਹੋ ਜਾਦੀਆਂ ਹਨ ਇਸ ਨੂੰ ਦੇਖ ਦਿਆਂ ਵਿਕਰਮਜੀਤ ਸਿੰਘ ਪਾਂਥੇ ਹੁਦ ਹੋਰ ਵਿਭਾਗਾ ਦੇਮੁਲਾਜਮਾਂ ਨੂੰ ਨਾਲ ਲੈਕੇ ਜਰਗ ਚੋਨਕ ਚ ਕਈ ਲੋਕਾਂ ਵੱਲੋ ਕੀਤੇ ਨਜਾਇਜ ਕਬਜਿਆ ਨੂੰ ਹਟਾਇਆਅਤੇ ਚਿਤਾਵਨੀ ਦਿੱਤੀ ਕੇ ਅੱਗੇ ਤੋਂ ਜੋ ਵੀ ਨਜਾਇਜ ਕਬਜਾ ਕਰੇਗਾ ਉਸ ਖਿਲਾਫ ਕਾਨੂੰਨੀ ਕਾਰਵਾਈਕੀਤੀ ਜਾਵੇਗੀ।Conclusion:ਵਿਕਰਮਜੀਤ ਸਿੰਘ ਪਾਂਥੇ ਦੀ ਅਗਵਾਈ ਹੇਠ ਦੇਰ ਸ਼ਾਮ ਨਗਰ ਕੌਂਸਲ, ਮਾਲੇਰਕੋਟਲਾ ਦੀਸਮੁੱਚੀ ਟੀਮ ਬੁਲਡੋਜ਼ਰ ਅਤੇ ਟਰਾਲੀਆਂ ਸਮੇਤ ਜਰਗ ਚੌਕ ਵਿਚ ਪਹੁੰਚ ਗਈ।ਸ੍ਰੀ ਪਾਂਥੇ ਦੇ ਨਾਲਐਸ.ਐਚ.ਓ. ਸਿਟੀ -੧, ਬਿਜਲੀ ਬੋਰਡ ਦੇ ਅਧਿਕਾਰੀਆਂ ਤੋਂ ਇਲਾਵਾ ਕੰਪਨੀ ਦੇ ਪ੍ਰਾਜੈਕਟ ਮੈਨੇਜਰਵੀ ਨਾਲ ਸਨ।ਬਾਈਟ:- ੧ ਵਿਕਰਮਜੀਤ ਸਿੰਘ ਐਸ.ਡੀ.ਐਮ.
ਮਲੇਰਕੋਟਲਾ ਤੋਂ ਸੁੱਖਾ ਖਾਂਨ
ETV Bharat Logo

Copyright © 2025 Ushodaya Enterprises Pvt. Ltd., All Rights Reserved.