ETV Bharat / state

ਸਿਹਤ ਵਿਭਾਗ ਦੇ ਡਾਇਰੈਕਟਰ ਨੇ ਕੀਤਾ ਮਲੇਰਕੋਟਲਾ ਹਸਪਤਾਲ ਦਾ ਦੌਰਾ, ਹਸਪਤਾਲ ਦੇ ਹਾਲਤ ਦੇਖ ਡਾਇਰੈਕਟਰ ਹੋਇਆ ਹੈਰਾਨ - ਸਿਹਤ ਵਿਭਾਗਪੰਜਾਬ ਦੇ ਡਾਇਰੈਕਟਰ ਰੀਟਾ ਭਾਰਦਵਾਜ਼

ਸਰਕਾਰੀ ਹਸਪਤਾਲ ਮਲੇਰਕੋਟਲਾ ਵਿਖੇ ਪਿਛਲੇ ਦਿਨੀਂ ਜਣੇਪਾ ਕੇਸਾਂ ਵਿਚ ਹੋਈਆਂ ਮੌਤਾਂ ਨੂੰ ਲੈ ਕੇ ਸਿਹਤ ਸੇਵਾਵਾਂ ਵਿਭਾਗ ਪੰਜਾਬ ਦੇ ਡਾਇਰੈਕਟਰ ਰੀਟਾ ਭਾਰਦਵਾਜ਼ ਨੇ ਸਿਵਲ ਹਸਪਤਾਲ ਮਲੇਰਕੋਟਲਾ ਦਾ ਦੌਰਾ ਕੀਤਾ।

ਡਾਇਰੈਕਟਰ ਰੀਟਾ ਭਾਰਦਵਾਜ਼
author img

By

Published : Nov 25, 2019, 2:00 PM IST

ਸੰਗਰੂਰ: ਸਰਕਾਰੀ ਹਸਪਤਾਲ ਮਲੇਰਕੋਟਲਾ ਵਿਖੇ ਪਿਛਲੇ ਦਿਨੀਂ ਜਣੇਪਾ ਕੇਸਾਂ ਵਿਚ ਹੋਈਆਂ ਮੌਤਾਂ ਨੂੰ ਲੈ ਕੇ ਸਿਹਤ ਸੇਵਾਵਾਂ ਵਿਭਾਗ ਪੰਜਾਬ ਦੇ ਡਾਇਰੈਕਟਰ ਰੀਟਾ ਭਾਰਦਵਾਜ਼ ਨੇ ਸਿਵਲ ਹਸਪਤਾਲ ਮਲੇਰਕੋਟਲਾ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸਿਵਲ ਸਰਜਨ ਸੰਗਰੂਰ ਰਾਜ ਕੁਮਾਰ ਵੀ ਹਾਜ਼ਰ ਰਹੇ।

ਇਸ ਮੌਕੇ ਡਾਇਰੈਕਟਰ ਮੈਡਮ ਨੇ ਜਦੋਂ ਸਿਵਲ ਹਸਪਤਾਲ ਦੇ ਜੱਚਾ ਬੱਚਾ ਵਾਰਡ ਦਾ ਦੌਰਾ ਕੀਤਾ ਤਾਂ ਉੱਥੇ ਇਕ ਕਮਰੇ ਵਿਚ ਦਾਖ਼ਲ ਔਰਤ ਦੇ ਗੁਲੂਕੋਜ਼ ਦੀ ਬੋਤਲ ਲੱਗੀ ਹੋਈ ਸੀ, ਜਿਸਨੂੰ ਟੰਗਣ ਲਈ ਸਟੈਂਡ ਨਹੀਂ ਸੀ। ਇਸ ਤੋਂ ਜਾਪਦਾ ਹੈ ਕਿ ਹਸਪਤਾਲ ਦਾ ਸਟਾਫ਼ ਕਿਸੇ ਵੀ ਆਉਣ ਵਾਲੇ ਅਧਿਕਾਰੀ ਦੀ ਪ੍ਰਵਾਹ ਨਹੀਂ ਕਰਦਾ ਤਾਂ ਵੀ ਡਾਇਰੈਕਟਰ ਅਤੇ ਹੋਰ ਅਧਿਕਾਰੀਆਂ ਦੇ ਸਾਹਮਣੇ ਇਕ ਮਰੀਜ਼ ਨੂੰ ਲੱਗੀ ਗੁਲੂਕੋਜ਼ ਦੀ ਬੋਤਲ ਫੜੀ ਖੜ੍ਹੀ ਦਿਖਾਈ ਦੇ ਰਹੀ ਹੈ। ਜੋ ਹਸਪਤਾਲ ਦੀਆਂ ਸੇਵਾਵਾ ਦੀ ਅਸਲੀ ਤਸਵੀਰ ਵਿਖਾ ਰਹੀ ਹੈ। ਜਣੇਪੇ ਵਾਲੀਆਂ ਔਰਤਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਨਹੀਂ ਮਿਲ ਰਹੀਆਂ ਜਿਸ ਕਾਰਨ ਪ੍ਰੇਸ਼ਾਨੀ ਹੋ ਰਹੀ ਹੈ।

ਇਸ ਮੌਕੇ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਡਾਇਰੈਕਟਰ ਰੀਟਾ ਭਾਰਦਵਾਜ਼ ਨੇ ਕਿਹਾ ਕਿ ਮਲੇਰਕੋਟਲਾ ਦੇ ਸਿਵਲ ਹਸਪਤਾਲ ਵਿਖੇ ਜਣੇਪੇ ਵਾਲੀਆਂ ਔਰਤਾਂ ਦੀਆਂ ਹੋ ਰਹੀਆਂ ਮੌਤਾਂ ਦੇ ਕਾਰਨ ਜਾਨਣ ਲਈ ਇੱਥੇ ਆਏ ਹਨ।

ਉਨ੍ਹਾਂ ਨੇ ਕਿਹਾ ਕਿ ਜੋ ਵੀ ਹਸਪਤਾਲ ਅੰਦਰ ਘਾਟਾਂ ਹਨ ਨੂੰ ਪੂਰਾ ਕੀਤਾ ਜਾਵੇਗਾ। ਗਲੂਕੋਜ਼ ਦੀ ਡਰਿੱਪ ਦੇ ਸਟੈਂਡ ਦੇ ਨਾਂ ਹੋਣ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਸਟਾਫ਼ ਨੂੰ ਕਹਿ ਦਿੱਤਾ ਹੈ ਤੇ ਅਗਾਂਹ ਤੋਂ ਅਜਿਹੀ ਸ਼ਿਕਾਇਤ ਨਹੀਂ ਮਿਲੇਗੀ। ਸਰਕਾਰੀ ਡਾਕਟਰਾਂ ਵੱਲੋਂ ਹਸਪਤਾਲ ਚਲਾਉਣ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਸੀ.ਐਮ.ਓ ਨੂੰ ਜਾਂਚ ਲਈ ਕਹਿ ਦਿੱਤਾ ਹੈ।

ਇਹ ਵੀ ਪੜੋ: ਕਾਂਗਰਸ ਦਾ ਬਲਾਕ ਸੰਮਤੀ ਮੈਂਬਰ ਡੇਢ ਕਿਲੋ ਹੈਰੋਇਨ ਸਣੇ ਕਾਬੂ

ਸਮਾਜ ਸੇਵਕ ਆਜ਼ਾਦ ਸਿੱਦੀਕੀ ਵੱਲੋਂ ਡਾਇਰੈਕਟਰ ਨੂੰ ਮਿਲ ਕੇ ਦੱਸਿਆ ਕਿ ਉਸਦੇ ਪਰਿਵਾਰਕ ਮੈਂਬਰ ਔਰਤ ਦੀ ਮੌਤ ਡਾਕਟਰਾਂ ਦੀ ਅਣਗਹਿਲੀ ਨਾਲ ਹੋਈ ਸੀ। ਜਿਸਦਾ ਅਜੇ ਤੱਕ ਉਸਦੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲ ਸਕਿਆ ਅਤੇ ਉਨ੍ਹਾਂ ਨੇ ਕਿਹਾ ਕਿ ਜੇ ਇਨਸਾਫ਼ ਨਾਂ ਮਿਲਿਆਂ ਤਾਂ ਉਨ੍ਹਾਂ ਵੱਲੋਂ ਸਰਕਾਰੀ ਹਸਪਤਾਲ ਦੇ ਅੱਗੇ ਧਰਨਾ ਦਿੱਤਾ ਜਾਵੇਗਾ।

Intro:ਸਰਕਾਰੀ ਹਸਪਤਾਲ ਮਾਲੇਰਕੋਟਲਾ ਵਿਖੇ ਪਿਛਲੇਦਿਨੀਂ ਜਣੇਪਾ ਕੇਸਾਂ ਵਿਚ ਹੋਈਆਂ ਮੌਤਾਂ ਨੂੰ ਲੈ ਕੇ ਸਿਹਤ ਸੇਵਾਵਾਂ ਵਿਭਾਗ ਪੰਜਾਬ ਦੇ ਡਾਇਰੈਕਟਰਮੈਡਮ ਰੀਟਾ ਭਾਰਦਵਾਜ਼ ਨੇ ਸਿਵਲ ਹਸਪਤਾਲ ਮਾਲੇਰਕੋਟਲਾ ਦਾ ਦੌਰਾ ਕੀਤਾ।ਇਸ ਮੌਕੇ ਉਹਨਾਂ ਦੇ ਨਾਲ ਸਿਵਲਸਰਜਨ ਸੰਗਰੂਰ ਰਾਜ ਕੁਮਾਰ ਵੀ ਹਾਜ਼ਰ ਰਹੇ।ਇਸ ਮੌਕੇ ਡਾਇਰੈਕਟਰ ਮੈਡਮ ਜਦੋਂ ਸਿਵਲ ਹਸਪਤਾਲ ਦੇਜੱਚਾ ਬੱਚਾ ਵਾਰਡ ਦਾ ਦੌਰਾ ਕੀਤਾ ਤਾਂ ਉੱਥੇ ਇਕ ਕਮਰੇ ਵਿਚ ਦਾਖਲ ਔਰਤ ਦੇ ਗੁਲੂ ਕੋਜ ਦੀ ਬੋਤਲ ਲੱਗੀ ਹੋਈ ਸੀਜਿਸਨੂੰ ਟੰਗਣ ਲਈ ਸਟੈਂਡ ਨਹੀਂ ਸੀ।ਇਸ ਤੋਂ ਜਾਪਦਾ ਹੈ ਕਿ ਹਸਪਤਾਲ ਦਾ ਸਟਾਫ਼ ਕਿਸੇ ਵੀਆਉਣ ਵਾਲੇ ਅਧਿਕਾਰੀ ਦੀ ਪ੍ਰਵਾਹ ਨਹੀਂ ਕਰਦਾ ਤਾਂ ਵੀ ਡਾਇਰੈਕਟਰ ਅਤੇ ਹੋਰ ਅਧਿਕਾਰੀਆਂ ਦੇਸਾਹਮਣੇ ਇਕ ਮਰੀਜ਼ ਨੂੰ ਲੱਗੀ ਗੁਲੂਕੋਜ਼ ਦੀ ਬੋਤਲ ਫੜੀ ਖੜ੍ਹੀ ਦਿਖਾਈ ਦੇ ਰਹੀ ਹੈ ।Body:ਜੋ ਮੂੰਹ ਚਿੜਾਰਹੀ ਹੈ ਇੱਥੇ ਦੇ ਕੰਮ- ਕਾਜ ਤੇ।ਜਣੇਪੇ ਵਾਲੀਆਂ ਔਰਤਾਂ ਨੂੰ ਕਈ ਤਰ੍ਹਾਂ ਦੀਆ ਸਹੂਲਤਾਂ ਨਹੀਂਮਿਲ ਰਹੀਆਂ ਜਿਸ ਕਾਰਨ ਪ੍ਰੇਸ਼ਾਨੀ ਹੋ ਰਹੀ ਹੈ। ਇਸ ਮੌਕੇ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਡਾਇਰੈਕਟਰਰੀਟਾ ਭਾਰਦਵਾਜ਼ ਨੇ ਕਿਹਾ ਕਿ ਮਾਲੇਰਕੋਟਲਾ ਦੇ ਸਿਵਲ ਹਸਪਤਾਲ ਵਿਖੇ ਜਣੇਪੇ ਵਾਲੀਆਂ ਔਰਤਾਂ ਦੀਆਂਹੋ ਰਹੀਆਂ ਮੌਤਾਂ ਦੇ ਕਾਰਨ ਜਾਨਣ ਲਈ ਇੱਥੇ ਆਏ ਹਾਂ।ਉਹਨਾਂ ਕਿਹਾ ਕਿ ਜੋ ਵੀ ਹਸਪਤਾਲ ਅੰਦਰਘਾਟਾਂ ਹਨ ਨੂੰ ਪੂਰਾ ਕੀਤਾ ਜਾਵੇਗਾ।ਗਲੂਕੋਜ਼ ਦੀ ਡਰਿੱਪ ਦੇ ਸਟੈਂਡ ਦੇ ਨਾਂ ਹੋਣ ਬਾਰੇ ਸਵਾਲ ਕੀਤਾਤਾਂ ਉਹਨਾਂ ਕਿਹਾ ਕਿ ਸਟਾਫ਼ ਨੂੰ ਕਹਿ ਦਿੱਤਾ ਹੈ ਤੇ ਅਗਾਂਹ ਤੋਂ ਅਜਿਹੀ ਸ਼ਿਕਾਇਤ ਨਹੀਂਮਿਲੇਗੀ।੨ ਸਰਕਾਰੀ ਡਾਕਟਰਾਂ ਵੱਲੋਂ ਹਸਪਤਾਲ ਚਲਾਉਣ ਸਬੰਧੀ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿਮੈਂ ਸੀ.ਐਮ.ਓ ਨੂੰ ਜਾਂਚ ਲਈ ਕਹਿ ਦਿੱਤਾ ਹੈ।ਸਮਾਜਸੇਵਕ ਆਜ਼ਾਦ ਸਿੱਦੀਕੀ ਵਲੋਂ ਡਾਇਰੈਕਟਰ ਨੂੰਮਿਲ ਕੇ ਦੱਸਿਆ ਕਿ ਮੇਰੀ ਪਰਿਵਾਰਕ ਮੈਂਬਰ ਔਰਤ ਦੀ ਮੌਤ ਡਾਕਟਰਾਂ ਦੀ ਅਣਗਹਿਲੀ ਨਾਲ ਹੋਈਸੀ।ਜਿਸਦਾ ਅਜੇ ਤੱਕ ਸਾਡੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲ ਸਕਿਆ ਅਤੇ ਉਹਨਾਂ ਕਿਹਾ ਕਿਜੇਕਰ ਇਨਸਾਫ਼ ਨਾਂ ਮਿਲਿਆਂ ਤਾਂ ਉਹਨਾਂ ਵਲੋਂ ਸਰਕਾਰੀ ਹਸਪਤਾਲ ਦੇ ਅੱਗੇ ਧਰਨਾ ਦਿੱਤਾਜਾਵੇਗਾ। Conclusion:ਹੁਣ ਦੇਖਣਾ ਹੋਵੇਗਾ ਕੇ ਇਥੇ ਕਦੋ ਸਧਾਰਆਉਦਾ ਹੈ ਜਾ ਫਿਰ ਇਸ ਤਰਾਂ ਹੀ ਹੁੰਦਾ ਰਹੇਗਾ ਮਰੀਜਾ ਨਾਲ।ਜਦੋ ਵੱਡੇ ਅਧਿਕਾਰੀ ਦੇ ਸਾਹਮਣੇ ਇਸ ਤਰਾਂਮਰੀਜਾ ਨਾਲ ਹੋ ਰਿਹਾ ਹੈ ਤਾ ਅੱਗੇ ਤਾ ਰੱਬ ਹੀ ਰਾਖਾ।
ਬਾਈਟ:-੧ ਡਾਇਰੈਕਟਰ ਮੈਡਮ ਰੀਟਾ ਭਾਰਦਵਾਜ਼
੨ ਮਰੀਜ
੩ ਅਜਾਦ ਸਦੀਕੀ
ਮਲੇਰਕੋਟਲਾ ਤੌ ਸੁੱਖਾ ਖਾਂਨ ਦੀ ਰਿਪੋਟ:-
ETV Bharat Logo

Copyright © 2025 Ushodaya Enterprises Pvt. Ltd., All Rights Reserved.