ETV Bharat / state

ਵਿਰੋਧ ਦੇ ਬਾਵਜੂਦ ਨੇਪਰੇ ਚੜ੍ਹਿਆ ਢੱਡਰੀਆਂ ਵਾਲਿਆਂ ਦਾ ਸਮਾਗਮ - sikh vs dhadarian wala

ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਲਹਿਰਾਗਾਗਾ ਨਜ਼ਦੀਕ ਪਿੰਡ ਗਿਦੜਿਆਣੀ ਵਿਖੇ ਤਿੰਨ ਰੋਜ਼ਾ ਦਿਵਾਨ ਵੱਖ-ਵੱਖ ਜਥੇਬੰਦੀਆਂ ਦੇ ਵਿਰੋਧ ਦੇ ਬਾਵਜੂਦ ਵੀ  ਸ਼ਾਤੀ ਪੂਰਵਕ ਸੰਪੰਨ ਹੋ ਗਏ ਹਨ। ਜ਼ਿਲ੍ਹਾ ਪੁਲਿਸ ਸੰਗਰੂਰ ਵਲੋਂ ਇਨ੍ਹਾਂ ਦਿਵਾਨਾਂ ਨੂੰ ਸਫਲਤਾ ਪੂਰਵਕ ਕਰਵਾਉਣ ਲਈ ਭਾਰੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ।

http://10.10.50.70:6060///finalout1/punjab-nle/finalout/05-February-2020/5970616_foto.jpg
ਵਿਰੋਧ ਦੇ ਬਾਵਜੂਦ ਨੇਪਰੇ ਚੜ੍ਹਿਆ ਢੱਡਰੀਆਂ ਵਾਲਿਆਂ ਦਾ ਸਮਾਗਮ
author img

By

Published : Feb 5, 2020, 9:41 PM IST

ਲਹਿਰਾਗਾਗਾ: ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਲਹਿਰਾਗਾਗਾ ਨਜ਼ਦੀਕ ਪਿੰਡ ਗਿਦੜਿਆਣੀ ਵਿਖੇ ਤਿੰਨ ਰੋਜ਼ਾ ਦਿਵਾਨ ਵੱਖ-ਵੱਖ ਜਥੇਬੰਦੀਆਂ ਦੇ ਵਿਰੋਧ ਦੇ ਬਾਵਜੂਦ ਵੀ ਸ਼ਾਤੀ ਪੂਰਵਕ ਸੰਪੰਨ ਹੋ ਗਏ ਹਨ। ਜ਼ਿਲ੍ਹਾ ਪੁਲਿਸ ਸੰਗਰੂਰ ਵਲੋਂ ਇਨ੍ਹਾਂ ਦਿਵਾਨਾਂ ਨੂੰ ਸਫਲਤਾ ਪੂਰਵਕ ਕਰਵਾਉਣ ਲਈ ਭਾਰੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ।

ਕੁਝ ਸਿੱਖ ਜਥੇਬੰਦੀਆਂ ਵਲੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਦਿਵਾਨਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਗਿਦੜਿਆਣੀ ਵਿੱਚ ਲੱਗਣ ਵਾਲੇ ਦਿਵਾਨਾਂ ਦਾ ਵੀ ਇਨ੍ਹਾਂ ਜਥੇਬੰਦੀਆਂ ਵਲੋਂ ਵਿਰੋਧ ਕੀਤਾ ਗਿਆ ਸੀ। ਪਰ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਵਲੋਂ ਦਿਵਾਨਾਂ ਨੂੰ ਸ਼ਾਂਤੀ ਪੂਰਵਕ ਕਰਵਾਉਣ ਲਈ ਸਖ਼ਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ। ਜਿਸ ਦੇ ਲਚਦੇ ਇਹ ਦਿਵਾਨ ਪੂਰੀ ਤਰ੍ਹਾਂ ਸ਼ਾਂਤੀ ਪੂਰਵਕ ਅੱਜ ਸੰਪੰਨ ਹੋ ਗਏ। ਇਸ ਦੀ ਜਾਣਕਾਰੀ ਐੱਸ.ਪੀ. ਹਰਪ੍ਰੀਤ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਸਾਂਝੀ ਕਰਦੇ ਹੋਏ ਕਿਹਾ ਕਿ ਪੁਲਿਸ ਦੀ ਪੂਰੀ ਕੋਸ਼ਸ਼ ਸੀ ਕਿ ਇਨ੍ਹਾਂ ਸਮਾਗਮਾਂ ਨੂੰ ਅਮਨ ਅਮਾਨ ਨਾਲ ਨੇਪਰੇ ਚਾੜ੍ਹਿਆ ਜਾਵੇ।

ਵਿਰੋਧ ਦੇ ਬਾਵਜੂਦ ਨੇਪਰੇ ਚੜ੍ਹਿਆ ਢੱਡਰੀਆਂ ਵਾਲਿਆਂ ਦਾ ਸਮਾਗਮ

ਉਨ੍ਹਾਂ ਦੱਸਿਆ ਕਿ ਦੋਵਾਂ ਧਿਰਾਂ ਵਲੋਂ ਇਸ ਮਾਮਲੇ ਵਿੱਚ ਪੁਲਿਸ ਦਾ ਪੂਰਨ ਰੂਪ ਵਿੱਚ ਸਹਿਯੋਗ ਦਿੱਤਾ ਗਿਆ। ਕਿਸੇ ਵੀ ਧਿਰ ਵਲੋਂ ਅਮਨ ਨੂੰ ਭੰਗ ਕਰਨ ਵਾਲਾ ਕਦਮ ਨਹੀਂ ਚੁੱਕਿਆ ਗਿਆ।

ਇਹ ਵੀ ਪੜ੍ਹੋ: ਗੁਰਬਾਣੀ ਦਾ ਪ੍ਰਚਾਰ ਕਰਦੇ ਰਹਾਂਗੇ, ਕਿਸੇ ਦੇ ਦਬਾਅ ਨਾਲ ਨਹੀਂ ਰੁਕਾਂਗੇ: ਢੱਡਰੀਆਂਵਾਲਾ

ਇਸ ਮੌਕੇ ਦਿਵਾਨਾਂ ਦਾ ਵਿਰੋਧ ਕਰ ਰਹੀਆਂ ਧਿਰਾਂ ਵਲੋਂ ਅੱਜ ਵੀ ਗੁਰਦੁਆਰਾ ਸਾਹਿਬ ਵਿੱਚੋਂ ਬਾਹਰ ਨਿਕਲ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਭਾਈ ਹਿੰਮਤ ਸਿੰਘ ਨੇ ਕਿਹਾ ਕਿ ਜਦੋਂ ਤੱਕ ਰਣਜੀਤ ਸਿੰਘ ਢੱਡਰੀਆਂ ਵਾਲੇ ਇਸੇ ਤਰ੍ਹਾਂ ਦਾ ਪ੍ਰਚਾਰ ਕਰਦੇ ਰਹਿਣਗੇ ਉਹ ਉਨ੍ਹਾਂ ਦਾ ਵਿਰੋਧ ਵੀ ਇਸੇ ਤਰ੍ਹਾਂ ਹੀ ਜਾਰੀ ਰੱਖਣਗੇ।

ਇਨ੍ਹਾਂ ਸਮਗਾਮਾਂ ਤੋਂ ਪਹਿਲਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਆਮ ਲੋਕਾਂ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਸੀ ਕਿ ਉਨ੍ਹਾਂ ਦੇ ਦਿਵਾਨਾਂ ਦਾ ਜੋ ਵਿਰੋਧ ਹੋ ਰਿਹਾ ਹੈ ਉਹ ਗਲਤ ਹੈ ਅਤੇ ਉਨ੍ਹਾਂ ਦੇ ਦਿਵਾਨਾਂ ਨੂੰ ਨੇਪਰੇ ਚੜ੍ਹਾਣ ਲਈ ਪ੍ਰਸ਼ਾਸਨ ਸਖ਼ਤ ਕਦਮ ਚੁੱਕੇ।ਜਿਸ ਮਗਰੋਂ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਇਨ੍ਹਾਂ ਦਿਵਾਨਾਂ ਲਈ ਸੁਰੱਖਿਆ ਦੇ ਪ੍ਰਬੰਦ ਕੀਤੇ ਸਨ।

Intro:

ਲਹਿਰਾਗਾਗਾ ਦੇ ਪਿੰਡ ਗਿੱਦਿਆਣੀ ਵਿਖੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ 3 ਰੋਜ਼ਾ ਦੀਵਾਨ ਪੁਲਿਸ ਦੀ ਸੁਰੱਖਿਆ ਹੇਠ ਸ਼ਾਂਤੀਪੂਰਵਕ ਪ੍ਰਾਪਤ ਹੋਏ।

Body:

ਵੀ / ਓ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵਾਲੇ ਦਾ 3 ਰੋਜ਼ਾ ਦੀਵਾਨ ਸਮਾਗਮ ਵਸ਼ੱਕ ਸ਼ੁਰੂ ਵਿਚ ਤਣਾਅ ਵਾਲਾ ਸੀ, ਪਰ ਪੁਲਿਸ ਦੀ ਸਖਤੀ ਅਤੇ ਚੰਗੇ ਕਰਜ਼ੇ ਦੀ ਸ਼ੈਲੀ ਕਾਰਨ ਅਮੀਨ ਅਮਨ ਸ਼ਾਂਤੀ ਹੋ ਗਈ ਪਰ ਅੱਜ ਅਮਰੀਕ ਸਿੰਘ ਅਜਨਾਲਾ ਨੇ ਮੀਡੀਆ ਨੂੰ ਦੱਸਿਆ ਕਿ ਭਰਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਪ੍ਰਤੀ ਸਰਕਾਰ ਦਾ ਪਿੱਛਾ ਕਰਨ ਅਤੇ ਪ੍ਰਸ਼ਾਸਨ ਦੀ ਅਣਹੋਂਦ ਵਿੱਚ, ਉਸਨੇ ਸਰਕਾਰੀ ਪ੍ਰਚਾਰਕ ਲਈ ਕੋਈ ਪ੍ਰਚਾਰ ਨਹੀਂ ਕੀਤਾ।

ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਵਿਵਾਦਾਂ ਬਾਰੇ ਗੱਲ ਕਰਦੇ ਹਨ, ਪਰੰਪਰਾ ਅਤੇ ਗੁਰਬਾਣੀ ਦੀ ਗੱਲ ਕਰਦੇ ਹਨ ਅਤੇ ਸਿਧਾਂਤ ਦੀ ਗੱਲ ਕਰਦੇ ਹਨ ਜਦੋਂ ਕੋਈ ਇਸ ਦੇ ਉਲਟ ਕਹਿੰਦਾ ਹੈ; ਵਿਦੇਸ਼ਾਂ ਵਿਚ ਵੀ ਵਿਰੋਧ ਕੀਤਾ ਜਾਂਦਾ ਹੈ ਤਾਂ ਉਹਨਾਂ ਨੇ ਕਿਹਾ ਕਿ ਮਾਝੇ ਅਤੇ ਡੱਬਵਾ ਵਿਚ। ਉਨ੍ਹਾਂ ਦੇ ਪ੍ਰਸ਼ੰਸਕਾਂ 'ਤੇ ਪਾਬੰਦੀ ਲਗਾਈ ਗਈ ਹੈ ਅਤੇ ਹੁਣ ਮਾਲਵੇ ਆਉਣਾ ਪਾਗਲ ਹੈ, ਜਦੋਂ ਤੱਕ ਸਰਕਾਰ ਅਤੇ ਟਾਇਲਟ' ਤੇ ਪਾਬੰਦੀ ਨਹੀਂ ਲਗ ਜਾਂਦੀ, ਫਿਰ ਇਸ ਤਰ੍ਹਾਂ ਇਸ ਦਾ ਵਿਰੋਧ ਜਾਰੀ ਰਹੇਗੀ.

ਬਾਈਟ

ਬਾਈਟ ਭਾਈ ਹਿਮਾਂਤ ਸਿੰਘ

ਵੀ / ਓ ਪੁਲਿਸ ਪ੍ਰਸ਼ਾਸ਼ਨ ਤੋਂ ਐਸ ਪੀ ਹਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ 3 ਰੋਜ਼ਾ ਦੀਵਾਨਾ ਸ਼ਾਂਤੀ ਨਾਲ ਹੋਇਆ ਹਨ, ਕੁਝ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ।ਉਹਨਾ ਨੂੰ ਗੁਰਦੁਆਰਾ ਕਣਕਵਾਲ ਭੰਗੂ ਵਿਖੇ ਰੋਕ ਕੇ ਰੱਖ ਗਿਆ ।

ਬਾਈਟ ਹਰਪ੍ਰੀਤ ਸਿੰਘ ਸਿੱਧੂ ਐਸ.ਪੀ.Conclusion:

ਲਹਿਰਾਗਾਗਾ ਦੇ ਪਿੰਡ ਗਿੱਦਿਆਣੀ ਵਿਖੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ 3 ਰੋਜ਼ਾ ਦੀਵਾਨ ਪੁਲਿਸ ਦੀ ਸੁਰੱਖਿਆ ਹੇਠ ਸ਼ਾਂਤੀਪੂਰਵਕ ਪ੍ਰਾਪਤ ਹੋਏ।

ETV Bharat Logo

Copyright © 2025 Ushodaya Enterprises Pvt. Ltd., All Rights Reserved.