ਸੰਗਰੂਰ: ਕਈ ਵਾਰ ਸਰਕਾਰੀ ਅਣਗਹਿਲੀਆਂ ਦਾ ਖ਼ਾਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਜਾਂਦਾ ਹੈ ਅਜਿਹੀ ਹੀ ਇੱਕ ਘਟਨਾ ਸੰਗਰੂਰ ਦੇ ਮੂਨਕ ਬੱਸ ਸਟੈਂਡ 'ਤੇ ਵਾਪਰੀ। ਜਿੱਥੇ ਇੱਕ ਟਰਾਂਸਫਾਰਮਰ 'ਚ ਸਪਾਰਕਿੰਗ ਤੋਂ ਬਾਅਦ ਧਮਕਾ ਹੋ ਗਿਆ, ਜਿਸ ਨਾਲ 3 ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਜਦਕਿ 2 ਜ਼ੇਰੇ ਇਲਾਜ ਹਨ ਅਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਬਿਜਲੀ ਵਿਭਾਗ ਦੀ ਵੱਡੀ ਅਣਗਹਿਲੀ ਦਾ ਸ਼ਿਕਾਰ ਹੋਏ 3 ਵਿਅਕਤੀ
ਸੰਗਰੂਰ ਦੇ ਮੂਨਕ ਬਲਾਕ 'ਚ ਟਰਾਂਸਫਾਰਮਰ 'ਚ ਸਪਾਰਕਿੰਗ ਤੋਂ ਬਾਅਦ ਧਮਕਾ ਹੋ ਗਿਆ, ਜਿਸ ਨਾਲ 3 ਲੋਕ ਬੁਰੀ ਤਰ੍ਹਾਂ ਜਖ਼ਮੀ ਹੋ ਗਏ, ਜਦਕਿ 2 ਗੰਭੀਰ ਜਖ਼ਮੀ ਹੋਣ ਕਾਰਨ ਹਸਪਤਾਲ ਵਿੱਚ ਜ਼ੇਰੇ ਇਲਾਜ਼ ਹਨ ਅਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਘਟਨਾ ਤੋਂ ਭੜਕੇ ਪਿੰਡ ਵਾਸੀਆਂ ਨੇ ਵਿਜਲੀ ਵਿਭਾਗ ਖ਼ਿਲਾਫ਼ ਪ੍ਰਦਰਸ਼ਨ ਕੀਤਾ ਅਤੇ ਜਮਕੇ ਨਾਹਰੇਬਾਜ਼ੀ ਕੀਤੀ।
ਫ਼ੋਟੋ
ਸੰਗਰੂਰ: ਕਈ ਵਾਰ ਸਰਕਾਰੀ ਅਣਗਹਿਲੀਆਂ ਦਾ ਖ਼ਾਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਜਾਂਦਾ ਹੈ ਅਜਿਹੀ ਹੀ ਇੱਕ ਘਟਨਾ ਸੰਗਰੂਰ ਦੇ ਮੂਨਕ ਬੱਸ ਸਟੈਂਡ 'ਤੇ ਵਾਪਰੀ। ਜਿੱਥੇ ਇੱਕ ਟਰਾਂਸਫਾਰਮਰ 'ਚ ਸਪਾਰਕਿੰਗ ਤੋਂ ਬਾਅਦ ਧਮਕਾ ਹੋ ਗਿਆ, ਜਿਸ ਨਾਲ 3 ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਜਦਕਿ 2 ਜ਼ੇਰੇ ਇਲਾਜ ਹਨ ਅਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਸਂਗਰੂਰ ਦੇ ਮੂਨਕ ਬਲਾਕ ਦੇ ਵਿਚ ਬਿਜਲੀ ਦੇ ਟਰਾਂਸਫਾਰਮਰ ਦਾ ਬ੍ਲਾਸ੍ਟ ਹੋਣ ਕਰਕੇ 3 ਲੋਕ ਹੋਏ ਗੰਭੀਰ ਝਖਮੀ ਜਿਨ੍ਹਾਂ ਵਿਚ ੨ ਦੀ ਹਾਲਾਤ ਨਾਜ਼ੁਕ,ਪਿੰਡ ਵਾਸੀਆਂ ਨੇ ਪਾਵਰਕਾਮ ਦੇ ਖਿਲਾਫ ਕੀਤੀ ਨਾਰੇਬਾਜੀ.
VO : ਸਰਕਾਰੀ ਅਣਗਹਿਲੀਆਂ ਦਾ ਭੁਗਤਾਨ ਆਮ ਜਨਤਾ ਨੂੰ ਉਸ ਵੇਲੇ ਕਰਨਾ ਪਿਆ ਜਦੋ ਸਂਗਰੂਰ ਦੇ ਮੂਨਕ ਵਿਚ ਬੱਸ ਸਟੈਂਡ ਦੇ ਕੋਲ ਇਕ ਬਿਜਲੀ ਦੇ ਟਰਾਂਸਫਾਰਮਰ ਦੇ ਵਿਚ ਬਲਾਸਟ ਹੋਇਆ,ਧਮਾਕਾ ਹੋਣ ਦੇ ਨਾਲ 3 ਲੋਕ ਬੁਰੀ ਤਰ੍ਹਾਂ ਜਖਮੀ ਹੋ ਗਏ ਜਿਸਦੇ ਚਲਦੇ 2 ਲੋਕ ਗੰਭੀਰ ਰੂਪ ਵਿਚ ਜਖਮੀ ਹੋ ਗਏ ਅਤੇ ਓਹਨਾ ਦੀ ਸਤਿਥੀ ਨਾਜ਼ੁਕ ਹੈ,ਧਮਾਕਾ ਇਸ ਕਦਰ ਸੀ ਕਿ ਲੋਕਾਂ ਦੇ ਆਲੇ ਦੁਵਾਲੇ ਅਫਰਾ ਤਫਰੀ ਮੱਚ ਗਈ,ਲੋਕਾਂ ਨੇ ਇਸਦੀ ਸ਼ਿਕਾਇਤ ਪਹਿਲਾ ਵੀ ਦਰਜ ਕਾਰਵਾਈ ਹੋਈ ਸੀ ਕਿ ਇਹ ਟਰਾਂਸਫਾਰਮਰ ਪਹਿਲਾ ਵੀ ਅੱਗ ਕੱਢਦਾ ਹੈ ਅਤੇ ਇਹ ਠੀਕ ਨਹੀਂ ਹੈ ਪਾਰ ਅੱਜ ਇਸ ਹਾਦਸੇ ਤੋਂ ਬਾਅਦ ਆਮ ਜਨਤਾ ਨੇ ਪਾਵਰ ਕਾਮ ਦਫਤਰ ਦੇ ਵਿਚ ਧਾਰਨਾ ਪ੍ਰਦਰਸ਼ਨ ਕੀਤਾ ਅਤੇ ਨਾਰੀਬਾਜੀ ਕੀਤੀ ਜਿਸਤੋ ਬਾਅਦ ਪੁਲਿਸ ਨੇ ਆ ਓਥੇ ਆਸਸ਼ਵਾਸਾਂ ਦਵਾਈਆਂ ਕਿ ਜੇਕਰ ਇਸਦੇ ਵਿਚ ਪਾਵਰਕਾਮ ਦੀ ਗ਼ਲਤੀ ਹੈ ਤਾ ਓਹਨਾ ਦੇ ਉਪਰ ਕਾਰਵਾਈ ਜਰੂਰ ਕੀਤੀ ਜਾਵੇਗੀ.
BYTE : ਪਿੰਡ ਵਾਸੀ
BYTE : ਚਸ਼ਮਦੀਦ
BYTE : DSP ਮੂਨਕ
Parminder Singh
Sangrur
Emp:1163
M:7888622251.