ਸੰਗਰੂਰ: ਦੇਸ਼ ਭਰ ਵਿੱਚ ਲੋਕ ਸਭਾ ਚੋਣਾਂ ਨੂੰ ਚੋਣ ਪ੍ਰਚਾਰ ਕਾਫ਼ੀ ਜ਼ੋਰਾਂ-ਸ਼ੋਰਾਂ ਨਾਲ ਹੋ ਰਿਹਾ ਹੈ। ਇਸ ਦੇ ਨਾਲ ਹੀ ਹਰ ਸਿਆਸੀ ਆਗੂ ਚੋਣਾਂ ਦੇ ਪ੍ਰਚਾਰ ਤੇ ਤਿਆਰੀਆਂ ਵਿੱਚ ਲੱਗਿਆ ਹੋਇਆ ਹੈ। ਭਗਵੰਤ ਮਾਨ ਨੇ ਟਕਸਾਲੀ ਤੇ 'ਆਪ' ਦੇ ਗਠਜੋੜ ਬਾਰੇ ਬੋਲਦਿਆਂ ਕਿਹਾ ਕਿ ਕਾਂਗਰਸ ਦੀ ਲੁੱਟ ਦੇ ਖ਼ਿਲਾਫ਼ ਉਹ ਅਕਾਲੀ ਦਲ ਟਕਸਾਲੀ ਨਾਲ ਮਿਲ ਕੇ ਗਠਜੋੜ ਬਣਾ ਸਕਦੇ ਹਨ।
ਕਾਂਗਰਸ ਤੇ ਅਕਾਲੀ ਆਗੂਆਂ ਦੀ ਲੁੱਟ ਵਿਰੁੱਧ ਟਕਸਾਲੀਆਂ ਨਾਲ ਗਠਜੋੜ-ਭਗਵੰਤ ਮਾਨ - ਕਾਂਗਰਸ
ਚੋਣ ਪ੍ਰਚਾਰ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਦੀ ਲੁੱਟ ਦੇ ਖ਼ਿਲਾਫ਼ ਉਹ ਅਕਾਲੀ ਦਲ ਟਕਸਾਲੀ ਨਾਲ ਗਠਜੋੜ ਕਰ ਰਹੇ ਹਨ।
ਭਗਵੰਤ ਮਾਨ
ਸੰਗਰੂਰ: ਦੇਸ਼ ਭਰ ਵਿੱਚ ਲੋਕ ਸਭਾ ਚੋਣਾਂ ਨੂੰ ਚੋਣ ਪ੍ਰਚਾਰ ਕਾਫ਼ੀ ਜ਼ੋਰਾਂ-ਸ਼ੋਰਾਂ ਨਾਲ ਹੋ ਰਿਹਾ ਹੈ। ਇਸ ਦੇ ਨਾਲ ਹੀ ਹਰ ਸਿਆਸੀ ਆਗੂ ਚੋਣਾਂ ਦੇ ਪ੍ਰਚਾਰ ਤੇ ਤਿਆਰੀਆਂ ਵਿੱਚ ਲੱਗਿਆ ਹੋਇਆ ਹੈ। ਭਗਵੰਤ ਮਾਨ ਨੇ ਟਕਸਾਲੀ ਤੇ 'ਆਪ' ਦੇ ਗਠਜੋੜ ਬਾਰੇ ਬੋਲਦਿਆਂ ਕਿਹਾ ਕਿ ਕਾਂਗਰਸ ਦੀ ਲੁੱਟ ਦੇ ਖ਼ਿਲਾਫ਼ ਉਹ ਅਕਾਲੀ ਦਲ ਟਕਸਾਲੀ ਨਾਲ ਮਿਲ ਕੇ ਗਠਜੋੜ ਬਣਾ ਸਕਦੇ ਹਨ।
ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਦਲ ਟਕਸਾਲੀ ਅਤੇ ਆਪ ਗਠਜੋੜ ਵਿੱਚ ਚੋਣਾਂ ਲਾਡੀ ਸਕਦੀ ਹੈ.
VO : ਭਗਵੰਤ ਮਾਨ ਆਪਣੇ ਆਉਣ ਵਾਲੇ ਚੁਣਾਵ ਦੀ ਤਿਆਰੀ ਦੇ ਵਿੱਚ ਲਗੇ ਹੋਏ ਨੇ ਜਿਸ ਵਿੱਚ ਅੱਜ ਓਹਨਾ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਦੀ ਲੁੱਟ ਦੇ ਖਿਲਾਫ ਉਹ ਅਕਾਲੀ ਦਲ ਟਕਸਾਲੀ ਨਾ ਮਿਲਕੇ ਗਠਜੋੜ ਬਣਾ ਸਕਦੇ ਹਨ ਅਤੇ ਆਉਣ ਵਾਲਾ ਚੁਣਾਵ ਲਾਡ ਸਕਦੇ ਹਨ,ਓਹਨਾ ਕਿਹਾ ਕਿ ਸਾਡੀ ਅਕਾਲੀ ਦਲ ਟਕਸਾਲੀ ਦੇ ਮੇਮ੍ਬਰਾਂ ਨਾਲ ਗੱਲ ਹੋ ਰਹੀ ਹੈ ਅਤੇ ਅਸੀਂ ਟਿਕਟਾਂ ਦੀ ਵੰਡ ਅਤੇ ਔਹਦੇਦਾਰੀਆਂ ਦੀ ਵੰਡ ਲਈ ਮੀਟਿੰਗ ਕਰ ਰਾਖੀ ਹੈ ਅਤੇ ਬਹੁਤ ਜਲਦ ਅਸੀਂ ਇਕ ਹੋਕੇ ਲੜਨ ਦੀ ਖ਼ਬਰ ਲੋਕ ਨੂੰ ਸੁਣਾ ਸਕਦੇ ਹਾਂ,ਓਹਨਾ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਦੀ ਲੁੱਟ ਨੂੰ ਰੋਕਣ ਦੀ ਲਈ ਉਹ ਹਨ ਨਾਲ ਗਠਜੋੜ ਬਣਾ ਰਹੇ ਹਨ.
BYTE : ਭਗਵੰਤ ਮਾਨ ਆਪ ਪ੍ਰਧਾਨ ਪੰਜਾਬ
Parminder Singh
Sangrur
Emp:1163
M:7888622251.